Image

The BJP has been trying to expand its footprint in Punjab, but the party still faces a basic political question: Can it build a strong Punjab-specific identity beyond its national leadership and central government narrative ? With 2027 approaching, will Punjab voters see the BJP as a genuine state-level political alternative or mainly as a party driven by its national agenda ? What does Punjab BJP need most to become a serious force in the state ?

Opinion

A) Build a stronger Punjab-first political identity.

B) Develop more credible local leaders who can connect with voters.

C) Focus more on Punjab’s local issues instead of national politics.

D) Build a wider social base beyond its traditional urban support.

Voting Results

A 5%
B 90%
C 1%
D 4%
Do you want to contribute your opinion on this topic?
Download BoloBolo Show App on your Android/iOS phone and let us have your views.
Image

ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਇੰਚਾਰਜ ਬਣਨ ਤੋਂ ਬਾਅਦ ਵੱਖ-ਵੱਖ ਧੜਿਆਂ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਸਵਾਗਤ ਕਰਨਾ ਅਤੇ ਚੰਨੀ, ਵੜਿੰਗ ਤੇ ਰੰਧਾਵਾ ਦਾ ਨਸ਼ਿਆਂ ਖ਼ਿਲਾਫ਼ ਪ੍ਰਦਰਸ਼ਨ ਵਿੱਚ ਇਕ ਮੰਚ ’ਤੇ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸ ਅੰਦਰੂਨੀ ਮਤਭੇਦਾਂ ਤੋਂ ਅੱਗੇ ਵੱਧ ਕੇ ਆਮ ਆਦਮੀ ਪਾਰਟੀ ਖ਼ਿਲਾਫ਼ ਇਕਜੁੱਟ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਰੰਤ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਬਜਾਏ ਸਾਂਝੀ ਅਗਵਾਈ ’ਤੇ ਜ਼ੋਰ ਦੇਣਾ ਵੀ ਪਾਰਟੀ ਅੰਦਰ ਇਕ ਹੋਰ ਆਗੂਈ ਟਕਰਾਅ ਨੂੰ ਰੋਕਣ ਦੀ ਰਣਨੀਤੀ ਹੋ ਸਕਦੀ ਹੈ। ਪਰ ਕੀ ਇਹ ਨਵੀਂ ਇਕਜੁੱਟਤਾ ਸੱਚਮੁੱਚ ਵੋਟਾਂ ਵਿੱਚ ਬਦਲ ਸਕੇਗੀ ਜਾਂ 2027 ਦੀਆਂ ਚੋਣਾਂ ਨੇੜੇ ਆਉਣ ਕਾਰਨ ਕਾਂਗਰਸ ਫਿਲਹਾਲ ਆਪਣੇ ਮਤਭੇਦਾਂ ਨੂੰ ਸਿਰਫ਼ ਦਬਾ ਕੇ ਰੱਖ ਰਹੀ ਹੈ ?

Learn More
Image

With Sachin Pilot being welcomed by rival Punjab Congress factions and Channi, Warring and Randhawa sharing the stage at the anti-drug protest, Congress appears to be trying to shift the narrative from internal divisions to a coordinated challenge against AAP. Pilot’s decision to favour collective leadership rather than project an immediate CM face could also help prevent another leadership contest within the party. But can this new unity actually translate into votes or is Congress simply putting its internal differences aside temporarily because the 2027 election is approaching ?

Learn More
Image

सचिन पायलट के पंजाब प्रभारी बनने के बाद कांग्रेस के अलग-अलग गुटों के नेताओं द्वारा उनका स्वागत करना और चन्नी, वड़िंग व रंधावा का नशे के खिलाफ प्रदर्शन में एक मंच पर आना संकेत देता है कि कांग्रेस आंतरिक मतभेदों से आगे बढ़कर आम आदमी पार्टी के खिलाफ एकजुट चुनौती पेश करने की कोशिश कर रही है। तत्काल मुख्यमंत्री चेहरे की घोषणा करने की बजाय सामूहिक नेतृत्व पर जोर देना भी पार्टी के भीतर एक और नेतृत्व संघर्ष को टालने की रणनीति हो सकती है। लेकिन क्या यह नई एकजुटता वास्तव में वोटों में बदल पाएगी या 2027 के चुनाव नजदीक आने के कारण कांग्रेस फिलहाल अपने मतभेदों को सिर्फ दबाकर रख रही है ?

Learn More
Image

ਕਈ ਮਹੀਨਿਆਂ ਦੀ ਖੁੱਲ੍ਹੀ ਖਿੱਚਤਾਣ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਰਾਜਾ ਵੜਿੰਗ ਨਾਲ ਮੰਚ ਸਾਂਝਾ ਕਰਨਾ, ਸਚਿਨ ਪਾਇਲਟ ਵੱਲੋਂ ਧੜਿਆਂ ਨੂੰ ਨੇੜੇ ਲਿਆਉਣ ਦੀਆਂ ਸਿੱਧੀਆਂ ਕੋਸ਼ਿਸ਼ਾਂ ਦਾ ਨਤੀਜਾ ਮੰਨਿਆ ਜਾ ਰਿਹਾ ਹੈ। 2027 ਨੇੜੇ ਹੈ ਅਤੇ ਪੰਜਾਬ ਵਿੱਚ ਕਾਂਗਰਸ ਲਈ ਮੁਕਾਬਲਾ ਲਗਾਤਾਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਕੀ ਇਹ ਧੜੇਬੰਦੀ ਖਤਮ ਕਰਨ ਦੀ ਗੰਭੀਰ ਕੋਸ਼ਿਸ਼ ਹੈ ਜਾਂ ਫਿਰ ਚੋਣਾਂ ਤੋਂ ਪਹਿਲਾਂ ਇਕਜੁੱਟ ਚਿਹਰਾ ਦਿਖਾਉਣ ਲਈ ਕੀਤਾ ਗਿਆ ਸਿਰਫ਼ ਸਿਆਸੀ ਸਮਝੌਤਾ ?

Learn More
Image

After months of open friction, Channi and Randhawa are now set to share the stage with Raja Warring, following Sachin Pilot’s direct efforts to bring rival camps closer. With 2027 approaching and Congress facing a crowded political field, is this a genuine attempt to end the factional war or simply an election-time truce to put up a united face ?

Learn More
...