A) ਹਾਈਕਮਾਨ ਕੋਲ ਅਜੇ ਵੀ ਅਸਲ ਤਾਕਤ ਹੈ ਅਤੇ ਉਹ ਜਦੋਂ ਚਾਹੇ ਬਗਾਵਤ ਖਤਮ ਕਰ ਸਕਦਾ ਹੈ।
B) ਰਾਜਾ ਵੜਿੰਗ ਕੋਲ ਸੰਗਠਨ ਦੀ ਅਧਿਕਾਰਤ ਕਮਾਨ ਹੈ, ਪਰ ਪੂਰੀ ਪਾਰਟੀ ਉਤੇ ਪਕੜ ਕਮਜ਼ੋਰ ਹੈ।
C) ਬਾਗੀ ਧੜਾ ਇਨ੍ਹਾ ਮਜ਼ਬੂਤ ਹੋ ਗਿਆ ਹੈ ਕਿ ਉਹ PCC ਪ੍ਰਧਾਨ ਨੂੰ ਖੁੱਲ੍ਹੀ ਚੁਣੌਤੀ ਦੇ ਰਿਹਾ ਹੈ।
D) ਗੁੱਟਬਾਜ਼ੀ ਇਨ੍ਹੀ ਵੱਧ ਗਈ ਹੈ ਕਿ ਹੁਣ ਕਿਸੇ ਇਕ ਧੜੇ ਦੀ ਪੂਰੀ ਪਕੜ ਨਜ਼ਰ ਨਹੀਂ ਆਉਂਦੀ।