Image

ਪੰਜਾਬ ਦੀ ਸਿਆਸਤ ਵਿੱਚ ਸਿਆਸੀ ਪਰਿਵਾਰਾਂ ਦੀ ਲੰਮੀ ਵਿਰਾਸਤ ਰਹੀ ਹੈ, ਪਰ ਹੁਣ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਵਿੱਚ ਵੰਡੇ ਨਜ਼ਰ ਆ ਰਹੇ ਹਨ। ਟਿਕਟਾਂ ਦੀ ਦੌੜ, ਨਿੱਜੀ ਸਿਆਸੀ ਖਾਹਿਸ਼ਾਂ ਅਤੇ ਬਦਲਦੇ ਸਿਆਸੀ ਸਮੀਕਰਨਾਂ ਨੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਿਆਸੀ ਰਾਹਾਂ ’ਤੇ ਲਿਆ ਖੜ੍ਹਾ ਕੀਤਾ ਹੈ। ਕਾਂਗਰਸ ਲਈ ਇਹ ਉਸ ਦੀ ਪਹਿਲਾਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਵਿੱਚ ਇਕ ਹੋਰ ਪੇਚ ਹੈ। ਜੇ ਸਿਆਸੀ ਪਰਿਵਾਰ ਵੀ ਇਕੱਠੇ ਨਹੀਂ ਰਹੇ, ਤਾਂ ਕੀ ਕਾਂਗਰਸ 2027 ਤੋਂ ਪਹਿਲਾਂ ਆਪਣੇ ਆਪ ਨੂੰ ਇੱਕਜੁੱਟ ਕਰ ਸਕੇਗੀ ?

Polling

A) ਟਿਕਟਾਂ ਦੀ ਲੜਾਈ ਪ੍ਰਭਾਵਸ਼ਾਲੀ ਪਰਿਵਾਰਾਂ ਦੇ ਮੈਂਬਰਾਂ ਨੂੰ ਕਾਂਗਰਸ ਤੋਂ ਦੂਰ ਕਰ ਰਹੀ ਹੈ।

B) ਨਿੱਜੀ ਸਿਆਸੀ ਖਾਹਿਸ਼ਾਂ ਲੰਮੇ ਸਮੇਂ ਦੀ ਪਾਰਟੀ ਵਫ਼ਾਦਾਰੀ ’ਤੇ ਭਾਰੀ ਪੈ ਰਹੀਆਂ ਹਨ।

C) ਪਰਿਵਾਰਾਂ ਦੀ ਵੰਡ ਕਾਂਗਰਸ ਦੇ ਸੰਗਠਨ ਵਿੱਚ ਡੂੰਘੀਆਂ ਦਰਾਰਾਂ ਦਿਖਾ ਰਹੀ ਹੈ।

D) ਕਾਂਗਰਸ ਨੂੰ 2027 ਤੋਂ ਪਹਿਲਾਂ ਪਰਿਵਾਰਕ ਅਤੇ ਗੁੱਟਬਾਜ਼ੀ ਦੋਵੇਂ ਸਿਆਸਤਾਂ ਸੁਲਝਾਉਣੀਆਂ ਪੈਣਗੀਆਂ।

Do you want to contribute your opinion on this topic?
Download BoloBolo Show App on your Android/iOS phone and let us have your views.
Image

Punjab has a long history of political families, but many of them are now split across different parties. Ticket disputes, personal ambitions and changing loyalties have seen relatives take different political paths. For Congress, this adds another layer to its existing internal troubles. If even political families are divided across party lines, can Congress build the unity it needs before 2027 ?

Learn More
Image

पंजाब की राजनीति में राजनीतिक परिवारों की लंबी विरासत रही है, लेकिन अब कई परिवार अलग-अलग दलों में बंटते नजर आ रहे हैं। टिकट की होड़, निजी महत्वाकांक्षाएं और बदलते सियासी समीकरण रिश्तेदारों को अलग-अलग राजनीतिक रास्तों पर ले जा रहे हैं। कांग्रेस के लिए यह उसकी पहले से चल रही अंदरूनी खींचतान की एक और परत है। अगर राजनीतिक परिवारों में भी एकजुटता नहीं बच रही, तो क्या कांग्रेस 2027 से पहले खुद को एकजुट कर पाएगी ?

Learn More
Image

92+ ਕਾਂਗਰਸੀ ਆਗੂਆਂ ਦੇ ਚਰਨਜੀਤ ਸਿੰਘ ਚੰਨੀ ਨਾਲ ਹੋਣ ਦੇ ਦਾਅਵਿਆਂ ਵਿਚਕਾਰ, ਰਾਜਾ ਵੜਿੰਗ 2027 ਤੋਂ ਪਹਿਲਾਂ ਵੱਧਦੇ ਦਬਾਅ ਹੇਠ ਨਜ਼ਰ ਆ ਰਹੇ ਹਨ। ਚੰਨੀ ਧੜਾ ਆਪਣੀ ਤਾਕਤ ਦਿਖਾ ਰਿਹਾ ਹੈ, ਜਦੋਂ ਕਿ 2022 ਵਿੱਚ ਮੁੱਖ ਮੰਤਰੀ ਹੁੰਦਿਆਂ ਚੰਨੀ ਦੋਵੇਂ ਸੀਟਾਂ ਤੋਂ ਹਾਰ ਗਏ ਸਨ। ਹੁਣ ਰਾਹੁਲ ਗਾਂਧੀ ਦੇ ਸਾਹਮਣੇ ਪੰਜਾਬ ਦੇ ਵੱਖ-ਵੱਖ ਧੜਿਆਂ ਦੀ ਗੱਲ ਰੱਖੇ ਜਾਣ ਦੀ ਉਮੀਦ ਹੈ। ਅਜਿਹੇ ਵਿੱਚ ਸਵਾਲ ਹੈ ਕਿ ਕੀ ਚੰਨੀ ਸੱਚਮੁੱਚ ਵਾਪਸੀ ਕਰ ਰਹੇ ਹਨ ਜਾਂ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦਾ ਫਾਇਦਾ ਚੁੱਕ ਕੇ ਮੁੜ ਸੁਰਖੀਆਂ ਵਿੱਚ ਆ ਰਹੇ ਹਨ ? ਕੀ ਚੰਨੀ ਦਾ ਵੱਧਦਾ ਧੜਾ ਅਸਲ ਸਿਆਸੀ ਤਾਕਤ ਹੈ ਜਾਂ 2027 ਲਈ ਸੱਤਾ ਦੀ ਵੱਡੀ ਚਾਲ ?

Learn More
Image

With reports claiming 92+ Congress leaders are backing Charanjit Singh Channi, while Raja Warring appears increasingly isolated, Channi’s camp is making a strong show of strength ahead of 2027. This comes despite his defeat from both seats he contested in the 2022 Assembly elections as Chief Minister. With Rahul Gandhi now expected to hear Punjab’s rival camps, is Channi building a genuine comeback or simply using Congress’s internal crisis to reclaim the spotlight ? Is Channi’s growing camp a sign of real political strength, or just a bigger power play for 2027 ?

Learn More
Image

92+ कांग्रेस नेताओं के चरणजीत सिंह चन्नी के साथ होने के दावों के बीच, राजा वड़िंग 2027 से पहले बढ़ते दबाव में नजर आ रहे हैं। चन्नी का खेमा अपनी ताकत दिखा रहा है, जबकि 2022 में मुख्यमंत्री रहते हुए चन्नी दोनों सीटों से हार गए थे। अब राहुल गांधी के सामने पंजाब के अलग-अलग गुटों की बात रखे जाने की उम्मीद है। ऐसे में सवाल है कि क्या चन्नी सच में वापसी कर रहे हैं या कांग्रेस की अंदरूनी कलह का फायदा उठाकर फिर से सुर्खियों में आ रहे हैं ? क्या चन्नी का बढ़ता खेमा असली राजनीतिक ताकत है या 2027 के लिए सत्ता की बड़ी चाल ?

Learn More
...