A) ਸੂਬਾ ਲੀਡਰਸ਼ਿਪ – ਅੰਦਰੂਨੀ ਮਤਭੇਦਾਂ ਨੂੰ ਵੱਡੇ ਲੀਡਰਸ਼ਿਪ ਸੰਕਟ ਵਿੱਚ ਬਦਲਣ ਲਈ।
B) ਵਿਰੋਧੀ ਧੜੇ – ਪਾਰਟੀ ਦੇ ਸਾਂਝੇ ਹਿੱਤ ਤੋਂ ਉਪਰ ਆਪਣੀਆਂ ਸਿਆਸੀ ਖਾਹਿਸ਼ਾਂ ਨੂੰ ਰੱਖਣ ਲਈ।
C) ਸੀਨੀਅਰ ਆਗੂ – ਖੁੱਲ੍ਹੀ ਬਿਆਨਬਾਜ਼ੀ ਅਤੇ ਟਿਕਟਾਂ ਦੀ ਲੜਾਈ ਨੂੰ ਸਿਆਸੀ ਚਿੱਕੜ ਉਛਾਲਣ ਵਿੱਚ ਬਦਲਣ ਲਈ।
D) ਪੂਰੀ ਲੀਡਰਸ਼ਿਪ – ਵਾਗਡੋਰ ਆਪਣੇ ਹੱਥ ਵਿੱਚ ਲੈਣ ਦੀ ਲੜਾਈ ਲੜਦਿਆਂ ਪਾਰਟੀ ਦੀ ਜ਼ਮੀਨ ਅਤੇ ਦਿਸ਼ਾ ਦੋਵੇਂ ਗੁਆਉਣ ਲਈ।