Image

As Punjab moves towards the 2027 Assembly elections, the BJP is working to strengthen its organisation and expand its presence in the state. Captain Amarinder Singh's entry into the BJP was once seen as a significant political development, but many political observers now believe he has a less prominent role within the party than expected. This has raised questions about how his experience should be utilised in the years ahead. In your opinion, what should Captain Amarinder Singh's future role be in Punjab politics ?

Proposals - SUNLO

A) Has long-term plans.

B) Needs a clearer vision.

C) Must build wider acceptability.

D) Should step aside.

Do you want to contribute your opinion on this topic?
Download BoloBolo Show App on your Android/iOS phone and let us have your views.
Image

ਜਿਵੇਂ-ਜਿਵੇਂ ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ, ਭਾਜਪਾ ਸੂਬੇ ਵਿੱਚ ਆਪਣਾ ਸੰਗਠਨ ਮਜ਼ਬੂਤ ਕਰਨ ਅਤੇ ਆਪਣਾ ਆਧਾਰ ਵੱਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕਦੇ ਇਕ ਵੱਡਾ ਸਿਆਸੀ ਘਟਨਾਕ੍ਰਮ ਮੰਨਿਆ ਗਿਆ ਸੀ, ਪਰ ਹੁਣ ਕਈ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਰਟੀ ਵਿੱਚ ਉਨ੍ਹਾਂ ਦੀ ਭੂਮਿਕਾ ਉਮੀਦਾਂ ਮੁਤਾਬਕ ਨਜ਼ਰ ਨਹੀਂ ਆਉਂਦੀ। ਅਜਿਹੇ ਵਿੱਚ ਇਹ ਸਵਾਲ ਉਠਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਤਜਰਬੇ ਦਾ ਸਭ ਤੋਂ ਵੱਧੀਆ ਇਸਤੇਮਾਲ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਤੁਹਾਡੀ ਰਾਏ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਭਵਿੱਖੀ ਭੂਮਿਕਾ ਕੀ ਹੋਣੀ ਚਾਹੀਦੀ ਹੈ ?

Learn More
Image

जैसे-जैसे पंजाब 2027 के विधानसभा चुनावों की ओर बढ़ रहा है, भाजपा राज्य में अपने संगठन को मजबूत करने और जनाधार बढ़ाने की कोशिश कर रही है। कैप्टन अमरिंदर सिंह का भाजपा में शामिल होना कभी एक बड़ा राजनीतिक घटनाक्रम माना गया था, लेकिन अब कई राजनीतिक विश्लेषकों का मानना है कि पार्टी में उनकी भूमिका अपेक्षा से कम दिखाई देती है। ऐसे में यह सवाल उठता है कि आने वाले समय में उनके अनुभव का सबसे बेहतर उपयोग कैसे किया जाना चाहिए। आपकी राय में पंजाब की राजनीति में कैप्टन अमरिंदर सिंह की भविष्य की भूमिका क्या होनी चाहिए ?

Learn More
Image

ਜਿਵੇਂ-ਜਿਵੇਂ ਦੇਸ਼ 2029 ਦੀ ਲੋਕ ਸਭਾ ਚੋਣ ਵੱਲ ਵੱਧ ਰਿਹਾ ਹੈ, ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਅਤੇ ਸੰਭਾਵੀ ਪ੍ਰਧਾਨ ਮੰਤਰੀ ਦੇ ਦਾਅਵੇਦਾਰਾਂ ਵਿੱਚ ਬਣੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। ਅੱਗੇ ਦੀ ਯਾਤਰਾ ਵਿੱਚ ਉਨ੍ਹਾਂ ਲਈ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨਾ, ਆਪਣੇ ਜਨ ਆਧਾਰ ਦਾ ਵਿਸਥਾਰ ਕਰਨਾ, ਵਿਆਪਕ ਸਿਆਸੀ ਗਠਜੋੜ ਬਣਾਉਣਾ ਅਤੇ ਦੇਸ਼ ਸਾਹਮਣੇ ਇਕ ਸਪਸ਼ਟ ਰਾਸ਼ਟਰੀ ਦੂਰਦਰਸ਼ਤਾ ਪੇਸ਼ ਕਰਨੀ ਮਹੱਤਵਪੂਰਨ ਹੋਵੇਗੀ। ਆਉਣ ਵਾਲੇ ਸਾਲਾਂ ਵਿੱਚ ਇਹ ਇਕ ਮਹੱਤਵਪੂਰਨ ਸਿਆਸੀ ਸਵਾਲ ਰਹੇਗਾ ਕਿ ਕੀ ਉਹ ਕਾਂਗਰਸ ਨੂੰ ਇਕ ਹੋਰ ਮਜ਼ਬੂਤ ਸਿਆਸੀ ਵਿਕਲਪ ਵਜੋਂ ਸਥਾਪਿਤ ਕਰ ਸਕਦੇ ਹਨ। ਤੁਹਾਡੀ ਰਾਏ ਵਿੱਚ ਭਾਰਤੀ ਰਾਜਨੀਤੀ ਵਿੱਚ ਰਾਹੁਲ ਗਾਂਧੀ ਦੀ ਭਵਿੱਖੀ ਭੂਮਿਕਾ ਕੀ ਹੋਣੀ ਚਾਹੀਦੀ ਹੈ ?

Learn More
Image

As India gradually moves towards the 2029 Lok Sabha elections, Rahul Gandhi is expected to remain one of the Congress Party's principal faces and a possible prime ministerial contender. The road ahead will require strengthening the party's organisation, expanding its electoral base, building wider alliances, and presenting a clear national vision. Whether he can transform the Congress Party into a stronger challenger will remain a key political question in the years ahead. In your opinion, what should Rahul Gandhi's future role be in Indian politics ?

Learn More
Image

जैसे-जैसे देश 2029 के लोकसभा चुनावों की ओर बढ़ रहा है, राहुल गांधी के कांग्रेस पार्टी के प्रमुख चेहरों और संभावित प्रधानमंत्री पद के दावेदारों में बने रहने की संभावना है। आगे की राह में उनके लिए पार्टी संगठन को मजबूत करना, अपने जनाधार का विस्तार करना, व्यापक राजनीतिक सहयोग विकसित करना और देश के सामने एक स्पष्ट राष्ट्रीय दृष्टि प्रस्तुत करना महत्वपूर्ण होगा। आने वाले वर्षों में यह देखना दिलचस्प होगा कि क्या वह कांग्रेस को एक अधिक मजबूत राजनीतिक विकल्प के रूप में स्थापित कर पाते हैं। आपकी राय में भारतीय राजनीति में राहुल गांधी की भविष्य की भूमिका क्या होनी चाहिए ?

Learn More
...