Image

ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸਭ ਤੋਂ ਤਜਰਬੇਕਾਰ ਆਗੂਆਂ ਵਿੱਚੋਂ ਇਕ ਹਨ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਤੋਂ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਅਤੇ ਸੱਤਾਰੂੜ ਸਰਕਾਰ ਦੇ ਮੁਕਾਬਲੇ ਇਕ ਮਜ਼ਬੂਤ ਵਿਕਲਪ ਪੇਸ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਲੰਮੇ ਸਿਆਸੀ ਤਜਰਬੇ ਅਤੇ ਕਈ ਅਹਿਮ ਅਹੁਦਿਆਂ 'ਤੇ ਰਹਿਣ ਦੇ ਬਾਵਜੂਦ ਉਹ ਅਜੇ ਤੱਕ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਮਜ਼ਬੂਤ ਕਰਨ ਲਈ ਸਪਸ਼ਟ ਅਤੇ ਲੰਮੇ ਸਮੇਂ ਦੀ ਦੂਰਦਰਸ਼ਤਾ ਪੇਸ਼ ਨਹੀਂ ਕਰ ਸਕੇ ਹਨ। ਤੁਹਾਡੀ ਰਾਏ ਵਿੱਚ, ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਸਿਆਸੀ ਆਗੂ ਵਜੋਂ ਦੂਰਦਰਸ਼ਤਾ ਨੂੰ ਕਿਵੇਂ ਦਰਜਾ ਦਿੰਦੇ ਹੋ ?

Opinion

A) ਮਜ਼ਬੂਤ ਦੂਰਦਰਸ਼ਤਾ।

B) ਬਿਹਤਰ ਦੂਰਦਰਸ਼ਤਾ ਦੀ ਲੋੜ ਹੈ।

C) ਦੁਵਿਧਾਗ੍ਰਸਤ।

D) ਦੂਰਦਰਸ਼ਤਾ ਦੀ ਕਮੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Partap Singh Bajwa is the Leader of the Opposition in the Punjab Legislative Assembly and one of the Congress party's most experienced leaders. As the Congress prepares for the 2027 Punjab Assembly elections, he is expected to provide direction and present a strong alternative to the ruling Government. However, critics argue that despite decades in politics and holding several senior positions, he has yet to present a clear long-term vision capable of reviving the Congress in Punjab. Based on your perception, how would you rate Partap Singh Bajwa's vision as a political leader ?

Learn More
Image

प्रताप सिंह बाजवा पंजाब विधानसभा में नेता प्रतिपक्ष और कांग्रेस के सबसे अनुभवी नेताओं में से एक हैं। 2027 के पंजाब विधानसभा चुनावों की तैयारी के बीच उनसे पार्टी को नई दिशा देने और सत्तारूढ़ सरकार के सामने एक मजबूत विकल्प प्रस्तुत करने की अपेक्षा है। हालांकि, आलोचकों का कहना है कि राजनीति में लंबे अनुभव और कई महत्वपूर्ण पदों पर रहने के बावजूद वे अब तक कांग्रेस को पुनर्जीवित करने के लिए स्पष्ट और दीर्घकालिक दृष्टि प्रस्तुत नहीं कर पाए हैं। आपकी राय में, आप प्रताप सिंह बाजवा की एक राजनीतिक नेता के रूप में दूरदृष्टि को कैसे आंकते हैं ?

Learn More
Image

ਅਮਨ ਅਰੋੜਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇਕ ਹਨ ਅਤੇ ਇਸ ਸਮੇਂ ਪਾਰਟੀ ਦੇ ਪੰਜਾਬ ਪ੍ਰਧਾਨ ਹਨ। ਮਹੱਤਵਪੂਰਨ ਮੰਤਰੀ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾਉਣ ਅਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ, ਹੁਣ ਉਨ੍ਹਾਂ ਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਸਿਆਸੀ ਰਣਨੀਤੀ ਨੂੰ ਦਿਸ਼ਾ ਦੇਣ ਦੀ ਉਮੀਦ ਕੀਤੀ ਜਾ ਰਹੀ ਹੈ। ਰੋਜ਼ਾਨਾ ਦੇ ਪ੍ਰਸ਼ਾਸਨ ਅਤੇ ਰਾਜਨੀਤੀ ਤੋਂ ਇਲਾਵਾ, ਕਿਸੇ ਵੀ ਆਗੂ ਦੀ ਲੰਮੇ ਸਮੇਂ ਦੀ ਦੂਰਦਰਸ਼ਤਾ ਪਾਰਟੀ ਦੇ ਭਵਿੱਖ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ। ਤੁਹਾਡੀ ਰਾਏ ਵਿੱਚ, ਤੁਸੀਂ ਇਕ ਰਾਜਨੀਤਿਕ ਆਗੂ ਵਜੋਂ ਅਮਨ ਅਰੋੜਾ ਦੀ ਦੂਰਦਰਸ਼ਤਾ ਨੂੰ ਕਿਵੇਂ ਦਰਜਾ ਦਿੰਦੇ ਹੋ ?

Learn More
Image

Aman Arora is one of the most prominent faces of the Aam Aadmi Party in Punjab and currently serves as the party's Punjab President. Having held key ministerial portfolios and played an important role in strengthening the party's organisation, he is now expected to help shape the AAP's political strategy ahead of the 2027 Punjab Assembly elections. Beyond day-to-day governance and politics, a leader's long-term vision is crucial for the party's future and Punjab's development. Based on your perception, how would you rate Aman Arora's vision as a political leader ?

Learn More
Image

अमन अरोड़ा पंजाब में आम आदमी पार्टी के प्रमुख चेहरों में से एक हैं और वर्तमान में पंजाब इकाई के अध्यक्ष हैं। महत्वपूर्ण मंत्री पदों की जिम्मेदारी संभालने और पार्टी संगठन को मजबूत करने में अहम भूमिका निभाने के बाद, अब उनसे 2027 के पंजाब विधानसभा चुनावों से पहले पार्टी की राजनीतिक रणनीति को दिशा देने की अपेक्षा है। रोज़मर्रा के प्रशासन और राजनीति से आगे बढ़कर, किसी भी नेता की दीर्घकालिक दूरदृष्टि पार्टी के भविष्य और पंजाब के विकास के लिए महत्वपूर्ण होती है। आपकी राय में, आप एक राजनीतिक नेता के रूप में अमन अरोड़ा की दूरदृष्टि को कैसे आंकते हैं ?

Learn More
...