A) ਰਾਜਾ ਵੜਿੰਗ ਦਾ ਅਸਤੀਫ਼ਾ ਕਾਂਗਰਸ ਨੂੰ ਮੁੜ ਇਕਜੁੱਟ ਕਰ ਸਕਦਾ ਹੈ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤੀ ਦੇ ਸੱਕਦਾ ਹੈ।
B) ਜੇਕਰ ਰਾਜਾ ਵੜਿੰਗ ਦਬਾਅ ਹੇਠ ਅਸਤੀਫ਼ਾ ਦਿੰਦੇ ਹਨ, ਤਾਂ ਇਹ ਕਾਂਗਰਸ ਹਾਈਕਮਾਂਡ ਦੀ ਕਮਜ਼ੋਰ ਹੁੰਦੀ ਪਕੜ ਨੂੰ ਬੇਨਕਾਬ ਕਰੇਗਾ।
C) ਸਿਰਫ਼ ਪ੍ਰਦੇਸ਼ ਪ੍ਰਧਾਨ ਬਦਲਣ ਨਾਲ ਕਾਂਗਰਸ ਦਾ ਡੂੰਘਾ ਸੰਗਠਨਾਤਮਕ ਅਤੇ ਲੀਡਰਸ਼ਿਪ ਸੰਕਟ ਖਤਮ ਨਹੀਂ ਹੋਵੇਗਾ।
D) ਜਿਸ ਪਾਰਟੀ ਦੀ ਆਪਣੀ ਲੀਡਰਸ਼ਿਪ ਲਗਾਤਾਰ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੋਵੇ, ਉਹ ਵੋਟਰਾਂ ਅੱਗੇ ਸਥਿਰਤਾ ਦਾ ਦਾਅਵਾ ਨਹੀਂ ਕਰ ਸੱਕਦੀ।