A) ਰਾਜਾ ਵੜਿੰਗ ਹੁਣ ਪੰਜਾਬ ਕਾਂਗਰਸ ਨੂੰ ਇੱਕਜੁੱਟ ਰੱਖਣ ਵਿੱਚ ਸਮਰੱਥ ਨਹੀਂ ਦਿਖਾਈ ਦਿੰਦੇ।
B) ਜਿਹੜੀ ਪਾਰਟੀ ਆਪਣੇ ਹੀ ਪੰਜਾਬ ਕਾਂਗਰਸ ਪ੍ਰਧਾਨ 'ਤੇ ਇੱਕ ਮੱਤ ਨਹੀਂ, ਉਹ ਆਪਣੇ ਆਪ ਨੂੰ ਸਰਕਾਰ ਦਾ ਮਜ਼ਬੂਤ ਵਿਕਲਪ ਕਿਵੇਂ ਦੱਸ ਸੱਕਦੀ ਹੈ ?
C) ਜੇ ਕਾਂਗਰਸ ਦਾ ਅੰਦਰੂਨੀ ਸੰਕਟ ਇੰਝ ਹੀ ਜਾਰੀ ਰਿਹਾ, ਤਾਂ ਪਾਰਟੀ ਹੋਰ ਸਿਆਸੀ ਜ਼ਮੀਨ ਗੁਆ ਸੱਕਦੀ ਹੈ।
D) ਪੰਜਾਬ ਤੋਂ ਮੁੜ ਭਰੋਸਾ ਮੰਗਣ ਤੋਂ ਪਹਿਲਾਂ ਕਾਂਗਰਸ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਅਸਲ ਵਿੱਚ ਆਪਣੀ ਅਗਵਾਈ ਕਿਸ ਦੇ ਹੱਥ ਵਿੱਚ ਦੇਖਣਾ ਚਾਹੁੰਦੀ ਹੈ।