A) ਹਰ ਸਰਕਾਰ ਦਾ ਨੈਤਿਕ ਫ਼ਰਜ਼ ਹੈ ਕਿ ਇਨਸਾਫ਼ ਯਕੀਨੀ ਬਣਾਉਣਾ, ਭਾਵੇਂ ਇਸ ਲਈ ਨਵੀਂ ਜਾਂਚ ਹੀ ਕਿਉਂ ਨਾ ਕਰਨੀ ਪਵੇ।
B) ਸਪੱਸ਼ਟ ਨਤੀਜਿਆਂ ਤੋਂ ਬਿਨਾਂ ਵਾਰ-ਵਾਰ ਐੱਸ.ਆਈ.ਟੀ. ਬਣਾਉਣਾ, ਧਾਰਮਿੱਕ ਮੁੱਦਿਆਂ ਨੂੰ ਇਕ ਸਿਆਸੀ ਤਮਾਸ਼ਾ ਬਣਾ ਸਕਦਾ ਹੈ।
C) ਆਸਥਾ ਨਾਲ ਜੁੜੇ ਮਾਮਲਿਆਂ ਵਿੱਚ ਇਨਸਾਫ਼ ਵਿੱਚ ਦੇਰੀ, ਸਿਆਸੀ ਭਾਸ਼ਣਾਂ ਨਾਲੋਂ ਕਿਤੇ ਵੱਧ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕਰਦੀ ਹੈ।
D) ਪੰਜਾਬ ਨੂੰ ਹੁਣ ਪਾਰਟੀ ਸਿਆਸਤ ਤੋਂ ਉਪਰ ਉਠ ਕੇ ਇਕ ਅੰਤਿਮ, ਪਾਰਦਰਸ਼ੀ ਅਤੇ ਭਰੋਸੇਯੋਗ ਹੱਲ ਦੀ ਲੋੜ ਹੈ।