Image

The BJP has spent years reshaping its Punjab organisation, appointing new state presidents, inducting leaders from rival parties, and repeatedly relying on central leadership and leaders from outside the state. Yet despite these organisational experiments, it has struggled to establish itself as Punjab's principal political alternative. This raises a deeper question: Is the BJP trying to make Punjab fit its national political template, instead of shaping a vision that genuinely reflects Punjab's unique social, cultural and political realities ? Can a party truly win Punjab without first understanding what makes Punjab politically different from the rest of India ? What does the BJP need most in Punjab ?

Proposals - SUNLO

A) A Punjab-first vision rooted in the state's unique aspirations and realities.

B) Strong local leadership empowered to shape the party beyond central direction.

C) A long-term political identity built through trust, not organisational experiments.

D) A strategy that understands Punjab on its own terms, rather than treating it like every other state.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪਿਛਲੇ ਕਈ ਸਾਲਾਂ ਤੋਂ ਭਾਜਪਾ ਪੰਜਾਬ ਵਿੱਚ ਨਵੇਂ ਪ੍ਰਧਾਨ ਬਣਾਉਣ, ਹੋਰ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕਰਨ ਅਤੇ ਵਾਰ-ਵਾਰ ਕੇਂਦਰੀ ਲੀਡਰਸ਼ਿਪ ਤੇ ਬਾਹਰਲੇ ਆਗੂਆਂ 'ਤੇ ਨਿਰਭਰ ਰਹਿ ਕੇ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਿਰ ਵੀ ਉਹ ਪੰਜਾਬ ਵਿੱਚ ਆਪਣੇ ਆਪ ਨੂੰ ਇਕ ਮੁੱਖ ਸਿਆਸੀ ਵਿਕਲਪ ਵਜੋਂ ਸਥਾਪਿਤ ਨਹੀਂ ਕਰ ਸਕੀ। ਇਸ ਨਾਲ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ: ਕੀ ਭਾਜਪਾ ਪੰਜਾਬ ਨੂੰ ਆਪਣੇ ਰਾਸ਼ਟਰੀ ਸਿਆਸੀ ਢਾਂਚੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਫਿਰ ਪੰਜਾਬ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਹਕੀਕਤਾਂ ਅਨੁਸਾਰ ਆਪਣੀ ਵੱਖਰੀ ਸੋਚ ਵਿਕਸਿਤ ਕਰ ਰਹੀ ਹੈ ? ਕੀ ਪੰਜਾਬ ਨੂੰ ਸੱਚਮੁੱਚ ਸਮਝੇ ਬਿਨਾਂ ਕੋਈ ਵੀ ਪਾਰਟੀ ਏਥੇ ਲੋਕਾਂ ਦਾ ਭਰੋਸਾ ਜਿੱਤ ਸਕਦੀ ਹੈ ? ਪੰਜਾਬ ਵਿੱਚ ਭਾਜਪਾ ਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ ?

Learn More
Image

पिछले कई वर्षों से भाजपा पंजाब में अपने संगठन को नए प्रदेश अध्यक्षों की नियुक्ति, दूसरी पार्टियों के नेताओं को शामिल करने और बार-बार केंद्रीय नेतृत्व व बाहरी नेताओं पर निर्भर रहने के जरिए मजबूत करने की कोशिश कर रही है। फिर भी वह पंजाब में मुख्य राजनीतिक विकल्प के रूप में खुद को स्थापित नहीं कर सकी है। इससे एक बड़ा सवाल उठता है: क्या भाजपा पंजाब को अपने राष्ट्रीय राजनीतिक ढांचे में ढालने की कोशिश कर रही है, बजाय इसके कि वह पंजाब की सामाजिक, सांस्कृतिक और राजनीतिक वास्तविकताओं के अनुरूप अपनी अलग दृष्टि विकसित करे ? क्या पंजाब को वास्तव में समझे बिना कोई भी पार्टी यहां जनता का विश्वास जीत सकती है ? पंजाब में भाजपा को सबसे ज़्यादा किस चीज़ की ज़रूरत है ?

Learn More
Image

ਪਿਛਲੇ ਇਕ ਦਹਾਕੇ ਦੌਰਾਨ ਭਾਜਪਾ ਨੇ ਕਰਤਾਰਪੁਰ ਕੋਰੀਡੋਰ, ਸਿੱਖ ਭਾਈਚਾਰੇ ਨਾਲ ਲਗਾਤਾਰ ਸੰਪਰਕ, ਕਈ ਸਿੱਖਾਂ ਦੇ ਨਾਮ ਬਲੈਕਲਿਸਟ ਤੋਂ ਹਟਾਉਣ ਅਤੇ ਹੁਣ ਕਿਸਾਨਾਂ ਨਾਲ ਮੁੜ ਸੰਵਾਦ ਸਥਾਪਤ ਕਰਨ ਅਤੇ ਪੰਜਾਬ ਦੇ ਖੇਤੀਬਾੜੀ ਸੰਕਟ 'ਤੇ ਨਵਾਂ ਧਿਆਨ ਕੇਂਦਰਿਤ ਕਰਨ ਵਰਗੀਆਂ ਪਹਿਲਾਂ ਰਾਹੀਂ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਏਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਖੇਤੀ ਕਾਨੂੰਨਾਂ ਦੀ ਛਾਂ ਅੱਜ ਵੀ ਪੇਂਡੂ ਪੰਜਾਬ ਵਿੱਚ ਭਾਜਪਾ ਦੀ ਛਵੀ 'ਤੇ ਭਾਰੀ ਦਿਖਾਈ ਦਿੰਦੀ ਹੈ। ਕੀ ਸਾਲਾਂ ਦੀ ਇਹ ਪਹੁੰਚ ਅਤੇ ਨਵੇਂ ਯਤਨ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਭਰੋਸੇ ਦੇ ਸੰਕਟ ਨੂੰ ਦੂਰ ਕਰ ਸਕਣਗੇ, ਜਾਂ ਉਸ ਦੌਰ ਨੇ ਪੰਜਾਬ ਵਿੱਚ ਭਾਜਪਾ ਪ੍ਰਤੀ ਸੋਚ ਨੂੰ ਸਦਾ ਲਈ ਬਦਲ ਦਿੱਤਾ ਹੈ ? 2027 ਵੱਲ ਵੱਧਦਿਆਂ ਕੀ ਪੰਜਾਬ ਭਾਜਪਾ ਵੱਲੋਂ ਬਣਾਏ ਪੁਲਾਂ ਨੂੰ ਯਾਦ ਰੱਖੇਗਾ ਜਾਂ ਉਨ੍ਹਾਂ ਪੁਲਾਂ ਨੂੰ, ਜਿਨ੍ਹਾਂ ਨੂੰ ਲੋਕ ਮੰਨਦੇ ਹਨ ਕਿ ਭਾਜਪਾ ਨੇ ਆਪ ਹੀ ਢਾਹ ਦਿੱਤਾ ?

Learn More
Image

Over the past decade, the BJP has invested heavily in expanding its footprint in Punjab through initiatives such as the Kartarpur Corridor, outreach to the Sikh community, removal of several Sikh names from blacklists, and now a renewed push to reconnect with farmers and address Punjab's agrarian crisis. Yet, despite these efforts, the shadow of the farm laws continues to loom large over the party's image in rural Punjab. Can years of outreach and fresh engagement overcome the deep trust deficit created by the farm laws, or has that chapter fundamentally reshaped how Punjab views the BJP ? As the party looks towards 2027, will Punjabis remember the bridges the BJP built, or the ones they believe it burned ?

Learn More
Image

पिछले एक दशक में भाजपा ने करतारपुर कॉरिडोर, सिख समुदाय से लगातार संवाद, कई सिखों के नाम ब्लैकलिस्ट से हटाने और अब किसानों से दोबारा जुड़ने तथा पंजाब के कृषि संकट पर नए सिरे से ध्यान देने जैसे कई प्रयासों के माध्यम से पंजाब में अपनी राजनीतिक पकड़ मजबूत करने की कोशिश की है। लेकिन इन सभी पहलों के बावजूद कृषि कानूनों की याद आज भी ग्रामीण पंजाब में भाजपा की छवि पर भारी पड़ती दिखाई देती है। क्या वर्षों की यह पहुंच और नए प्रयास कृषि कानूनों से पैदा हुए भरोसे के संकट को दूर कर पाएंगे, या उस दौर ने पंजाब की भाजपा के प्रति सोच को हमेशा के लिए बदल दिया है ? 2027 की ओर बढ़ते हुए क्या पंजाब भाजपा द्वारा बनाए गए पुलों को याद रखेगा, या उन पुलों को जिन्हें उसके अनुसार भाजपा ने खुद तोड़ दिया ?

Learn More
...