A) ਹਰ ਆਗੂ ਲੀਡਰ ਬਣਨਾ ਚਾਹੁੰਦਾ ਹੈ, ਪਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਘੱਟ ਲੋਕ ਅੱਗੇ ਆਉਂਦੇ ਹਨ।
B) ਪਛਾਣ ਦੀ ਸਿਆਸਤ ਖੇਡਣਾ, ਪੰਜਾਬ ਲਈ ਸਾਂਝੀ ਸੋਚ ਦੇਣ ਨਾਲੋਂ ਸੋਖਾ ਜਾਪਦਾ ਹੈ।
C) ਲੱਗਦਾ ਹੈ ਹਾਈਕਮਾਂ ਚੋਣ ਜਿੱਤਣ ਵਾਲਾ ਸੰਗਠਨ ਬਣਾਉਣ ਨਾਲੋਂ ਵੱਧ ਆਗੂਆਂ ਦੇ ਅਹੰਕਾਰ ਨੂੰ ਸੰਭਾਲਣ ਵਿੱਚ ਰੁੱਝੀ ਹੋਈ ਹੈ।
D) ਕਾਂਗਰਸ ਕਈ ਤਾਕਤ ਕੇਂਦਰਾਂ ਵਾਲੀ ਪਾਰਟੀ ਤਾਂ ਬਣ ਰਹੀ ਹੈ, ਪਰ ਇਕ ਸਪੱਸ਼ਟ ਦਿਸ਼ਾ ਅਜੇ ਵੀ ਨਜ਼ਰ ਨਹੀਂ ਆਉਂਦੀ।