Image

पंथक राजनीति की नींव सिख सिद्धांत 'मीरी-पीरी' पर रखी गई थी, जहाँ आध्यात्मिक मूल्यों को राजनीतिक नेतृत्व का मार्गदर्शन करना था और राजनीतिक शक्ति का उद्देश्य पंथ की रक्षा करना था, उसे विभाजित करना नहीं। लेकिन आज के पंजाब में पंथक राजनीति अक्सर सामूहिक ज़िम्मेदारी से अधिक इस प्रतिस्पर्धा जैसी दिखाई देती है कि 'सच्ची पंथक आवाज़' कौन है। हर दल और हर नेता खुद को पंथ का सबसे बड़ा प्रतिनिधि बताता है, और हर मतभेद को पंथ की लड़ाई के रूप में पेश किया जाता है। ऐसे में सवाल यह है कि जब पंथक राजनीति सेवा और सामूहिक नेतृत्व की बजाय प्रतिनिधित्व की प्रतिस्पर्धा बन जाए, तो क्या वह पंथ को मज़बूत कर रही है या धीरे-धीरे उसे और विभाजित कर रही है ? आपके अनुसार आज पंजाब में पंथक राजनीति की सबसे बड़ी चुनौती क्या है ?

Opinion

A) पंथ का प्रतिनिधित्व करने वाले नेताओं की बढ़ती संख्या, लेकिन सामूहिक नेतृत्व की कमी।

B) राजनीतिक प्रतिस्पर्धा का मीरी-पीरी और पंथ सेवा के मूल सिद्धांतों पर हावी हो जाना।

C) पंथक राजनीतिक बहसों और आम पंजाबी की प्राथमिकताओं, रोज़गार, शिक्षा, नशा, कृषि और सुशासन, के बीच बढ़ती दूरी।

D) पंथक नेतृत्व का आपसी सहमति न बना पाना, जिससे आंतरिक विभाजन उसकी सबसे बड़ी राजनीतिक कमज़ोरी बनता जा रहा है।

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਥਕ ਰਾਜਨੀਤੀ ਦੀ ਨੀਂਹ ਸਿੱਖ ਸਿਧਾਂਤ 'ਮੀਰੀ-ਪੀਰੀ' 'ਤੇ ਰੱਖੀ ਗਈ ਸੀ, ਜਿੱਥੇ ਰੂਹਾਨੀ ਕਦਰਾਂ-ਕੀਮਤਾਂ ਨੇ ਸਿਆਸੀ ਲੀਡਰਸ਼ਿਪ ਨੂੰ ਰਾਹ ਦਿਖਾਉਣਾ ਸੀ ਅਤੇ ਸਿਆਸੀ ਤਾਕਤ ਦਾ ਮਕਸਦ ਪੰਥ ਦੀ ਰੱਖਿਆ ਕਰਨਾ ਸੀ, ਨਾ ਕਿ ਉਸ ਨੂੰ ਵੰਡਣਾ। ਪਰ ਅੱਜ ਦੇ ਪੰਜਾਬ ਵਿੱਚ ਪੰਥਕ ਰਾਜਨੀਤੀ ਕਈ ਵਾਰ ਸਾਂਝੀ ਜ਼ਿੰਮੇਵਾਰੀ ਨਾਲੋਂ ਵੱਧ ਇਸ ਗੱਲ ਦੀ ਦੌੜ ਜਾਪਦੀ ਹੈ ਕਿ 'ਅਸਲੀ ਪੰਥਕ ਆਵਾਜ਼' ਕੌਣ ਹੈ। ਹਰ ਧੜਾ ਆਪਣੇ ਆਪ ਨੂੰ ਪੰਥ ਦਾ ਅਸਲ ਨੁਮਾਇੰਦਾ ਦੱਸਦਾ ਹੈ ਅਤੇ ਹਰ ਮੱਤਭੇਦ ਨੂੰ ਪੰਥ ਦੀ ਲੜਾਈ ਵਜੋਂ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਵਿੱਚ ਸਵਾਲ ਇਹ ਹੈ ਕਿ ਜੇ ਪੰਥਕ ਰਾਜਨੀਤੀ ਸਾਂਝੀ ਅਗਵਾਈ ਦੀ ਬਜਾਏ ਨੁਮਾਇੰਦਗੀ ਦੀ ਹੋੜ ਬਣ ਜਾਵੇ, ਤਾਂ ਕੀ ਇਹ ਪੰਥ ਨੂੰ ਮਜ਼ਬੂਤ ਕਰ ਰਹੀ ਹੈ ਜਾਂ ਹੌਲੀ-ਹੌਲੀ ਉਸ ਨੂੰ ਹੋਰ ਵੰਡ ਰਹੀ ਹੈ ? ਤੁਹਾਡੇ ਅਨੁਸਾਰ ਅੱਜ ਪੰਜਾਬ ਵਿੱਚ ਪੰਥਕ ਰਾਜਨੀਤੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੀ ਹੈ ?

Learn More
Image

Panthic politics was founded on the Sikh principle of Miri-Piri, where spiritual values were meant to guide political leadership, and political power was meant to protect the Panth, not divide it. Yet, in today's Punjab, Panthic politics often appears less about collective responsibility and more about competing claims of who is the 'true' Panthic voice. Every faction invokes the Panth, every leader claims to defend Sikh interests, and every disagreement is presented as a battle for the community. But when Panthic politics becomes a contest of competing claimants rather than a platform for collective leadership, is it strengthening the Panth, or gradually fragmenting it ? What do you think is the biggest challenge facing Panthic politics in Punjab today ?

Learn More
Image

ਮਨਪ੍ਰੀਤ ਸਿੰਘ ਅਯਾਲੀ ਨੇ ਭਗਵੰਤ ਮਾਨ ਅਤੇ ਸੁਖਬੀਰ ਸਿੰਘ ਬਾਦਲ ਦੋਵਾਂ ਨੂੰ ਇਕੋ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਕਰਕੇ ਅਹੁਦੇ ਛੱਡਣ ਦੀ ਮੰਗ ਕੀਤੀ ਹੈ। ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਆਏ ਇਸ ਬਿਆਨ ਨੇ ਨਵੀਂ ਸਿਆਸੀ ਚਰਚਾ ਨੂੰ ਜਨਮ ਦਿੱਤਾ ਹੈ। ਕੀ ਅਯਾਲੀ ਸੱਚਮੁੱਚ ਪੰਥਕ ਸਿਧਾਂਤਾਂ ਦੇ ਆਧਾਰ 'ਤੇ ਦੋਵਾਂ ਆਗੂਆਂ ਨੂੰ ਇਕੋ ਜਿਹੇ ਮਾਪਦੰਡ 'ਤੇ ਪਰਖ ਰਹੇ ਹਨ, ਜਾਂ ਉਹ ਆਪਣੇ ਆਪ ਨੂੰ ਅਕਾਲੀ ਸਿਆਸਤ ਦੀ ਨਵੀਂ ਨੈਤਿਕ ਆਵਾਜ਼ ਵਜੋਂ ਸਥਾਪਿਤ ਕਰਨ ਦੀ ਰਣਨੀਤੀ ਅਪਣਾ ਰਹੇ ਹਨ ? ਕੀ ਸੱਤਾਧਾਰੀ ਪਾਰਟੀ ਅਤੇ ਆਪਣੀ ਸਾਬਕਾ ਪਾਰਟੀ, ਦੋਵਾਂ 'ਤੇ ਇਕੋ ਸਮੇਂ ਨਿਸ਼ਾਨਾ ਸਾਧ ਕੇ ਅਯਾਲੀ ਵਾਕਈ ਪੰਥਕ ਸਿਧਾਂਤਾਂ ਲਈ ਲੜ ਰਹੇ ਹਨ, ਜਾਂ ਇਹ ਆਪਣੀ ਸਿਆਸੀ ਅਹਿਮੀਅਤ ਵੱਧਾਉਣ ਅਤੇ ਇਕ ਬਦਲਵੇਂ ਅਕਾਲੀ ਲੀਡਰਸ਼ਿਪ ਦਾ ਚਿਹਰਾ ਬਣਨ ਦੀ ਕੋਸ਼ਿਸ਼ ਹੈ ?

Learn More
Image

Manpreet Singh Ayali has put both Bhagwant Mann and Sukhbir Singh Badal in the same dock, demanding that both step down in compliance with the Akal Takht's directives. Coming soon after his switch to Akali Dal (Waris Punjab De), is Ayali merely taking a principled Panthic stand, or is he strategically positioning himself as the new moral voice of Akali politics ? By targeting both the ruling AAP and his former party together, is Ayali genuinely fighting for Panthic principles, or using this controversy to revive his own political relevance and emerge as the face of an alternative Akali leadership ?

Learn More
Image

मनप्रीत सिंह अयाली ने भगवंत मान और सुखबीर सिंह बादल दोनों को एक ही कटघरे में खड़ा करते हुए अकाल तख्त के निर्देशों का पालन कर पद छोड़ने की मांग की है। अकाली दल छोड़कर अकाली दल (वारिस पंजाब दे) में शामिल होने के तुरंत बाद आए इस बयान ने नई राजनीतिक बहस छेड़ दी है। क्या अयाली वास्तव में पंथक सिद्धांतों के आधार पर दोनों नेताओं को एक समान कसौटी पर परख रहे हैं, या फिर वे खुद को अकाली राजनीति की नई नैतिक आवाज़ के रूप में स्थापित करने की रणनीति बना रहे हैं ? क्या सत्ता पक्ष और अपनी पूर्व पार्टी, दोनों पर एक साथ हमला करके अयाली सचमुच पंथक मूल्यों की लड़ाई लड़ रहे हैं, या फिर यह उनकी अपनी राजनीतिक प्रासंगिकता बढ़ाने और वैकल्पिक अकाली नेतृत्व का चेहरा बनने की कोशिश है ?

Learn More
...