A) ਪੰਜਾਬ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਵੀਬੀ-ਜੀ ਰਾਮ-ਜੀ ਯੋਜਨਾ ਬਾਰੇ ਆਪਣਾ ਰੁਖ ਕਿਉਂ ਬਦਲਿਆ।
B) ਇਸ ਫ਼ੈਸਲੇ ਦੇ ਸਮੇਂ ਨੇ ਸੁਭਾਵਿਕ ਤੌਰ 'ਤੇ ਅਜੇਹੇ ਸਿਆਸੀ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਪਾਰਦਰਸ਼ੀ ਜਵਾਬ ਮਿਲਣੇ ਚਾਹੀਦੇ ਹਨ।
C) ਜੇ ਇਹ ਵਾਕਈ ਨੀਤੀ ਵਿੱਚ ਤਬਦੀਲੀ ਹੈ, ਤਾਂ ਆਮ ਆਦਮੀ ਪਾਰਟੀ ਨੂੰ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਇਸ ਬਦਲਾਅ ਦੀ ਵਜ੍ਹਾ ਕੀ ਹੈ।
D) ਏਨੇ ਵੱਡੇ ਮੁੱਦੇ 'ਤੇ ਅਚਾਨਕ ਲਿਆ ਗਿਆ ਕੂਹਣੀ ਮੋੜ ਲੋਕਾਂ ਦੇ ਭਰੋਸੇ ਨਾਲੋਂ ਵੱਧ ਸਿਆਸੀ ਸ਼ੱਕ ਪੈਦਾ ਕਰ ਸਕਦਾ ਹੈ।