A) ਕੇਜਰੀਵਾਲ ਦੀ ਸਿਆਸੀ ਭਰੋਸੇਯੋਗਤਾ ਹੁਣ ਪੰਜਾਬ ਸਰਕਾਰ ਦੀ ਕਾਮਯਾਬੀ ਅਤੇ ਨਾਕਾਮੀ ਨਾਲ ਸਿੱਧੇ ਤੌਰ 'ਤੇ ਜੁੜ ਗਈ ਹੈ।
B) ਪੰਜਾਬ ਦਾ ਹਰ ਵੱਡਾ ਵਿਵਾਦ ਹੁਣ ਚੰਡੀਗੜ੍ਹ ਤੋਂ ਨਿਕਲ ਕੇ ਦਿੱਲੀ ਤੱਕ ਸਵਾਲ ਖੜ੍ਹੇ ਕਰ ਰਿਹਾ ਹੈ।
C) ਜੇ 'ਆਪ' ਹਰ ਪ੍ਰਾਪਤੀ ਦਾ ਸਿਹਰਾ ਲੈਂਦੀ ਹੈ, ਤਾਂ ਕੀ ਉਹ ਹਰ ਵਿਵਾਦ ਦੀ ਜ਼ਿੰਮੇਵਾਰੀ ਤੋਂ ਵੀ ਬਚ ਸਕਦੀ ਹੈ ?
D) 2027 ਵਿੱਚ ਪੰਜਾਬ ਸਿਰਫ਼ ਭਗਵੰਤ ਮਾਨ ਦੀ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਦੀ ਵੀ ਸਭ ਤੋਂ ਵੱਡੀ ਸਿਆਸੀ ਪ੍ਰੀਖਿਆ ਬਣ ਸਕਦਾ ਹੈ।