Image

As BJP leaders continue to speak confidently about expanding the party's footprint in Punjab and even forming a future government, a more uncomfortable question remains. The question is: If an election were held tomorrow, could the BJP confidently name even 20 candidates with a realistic chance of winning, let alone 117 ? While the party has succeeded in increasing its visibility and attracting prominent faces, elections are won booth by booth, constituency by constituency. Has the BJP built enough local leadership across Punjab to convert ambition into seats, or is the party still relying more on narratives than on a fully developed electoral machine ? As 2027 approaches, is the BJP preparing to govern Punjab, or still preparing to compete for it ?

Review - DEKHO

A) The BJP has undoubtedly increased its political visibility in Punjab over the last few years.

B) Winning elections requires far more than high-profile leaders, it requires strong candidates in dozens of constituencies.

C) A party's real strength is tested not by its top leadership, but by the depth of its bench across the state.

D) Before dreaming of forming a government, the BJP may first have to prove it has enough winning faces to seriously challenge for power.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵੱਧਾਉਣ ਅਤੇ ਭਵਿੱਖ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਭਾਜਪਾ ਦੇ ਸਾਹਮਣੇ ਇਕ ਅਸਹਜ ਸਵਾਲ ਵੀ ਖੜ੍ਹਾ ਹੈ। ਸਵਾਲ ਇਹ ਹੈ: ਜੇ ਕੱਲ੍ਹ ਚੋਣਾਂ ਹੋ ਜਾਣ, ਤਾਂ 117 ਸੀਟਾਂ ਦੀ ਗੱਲ ਛੱਡੋ, ਕੀ ਭਾਜਪਾ 20 ਅਜਿਹੇ ਉਮੀਦਵਾਰਾਂ ਦੇ ਨਾਮ ਵੀ ਪੂਰੇ ਭਰੋਸੇ ਨਾਲ ਦੱਸ ਸਕਦੀ ਹੈ ਜਿਨ੍ਹਾਂ ਦੀ ਜਿੱਤ ਦੀ ਅਸਲ ਸੰਭਾਵਨਾ ਹੋਵੇ ? ਪਾਰਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਮੌਜੂਦਗੀ ਜ਼ਰੂਰ ਵੱਧਾਈ ਹੈ ਅਤੇ ਕਈ ਚਰਚਿਤ ਚਿਹਰੇ ਵੀ ਜੋੜੇ ਹਨ, ਪਰ ਚੋਣਾਂ ਪੋਸਟਰਾਂ ਨਾਲ ਨਹੀਂ, ਬੂਥਾਂ ਅਤੇ ਹਲਕਿਆਂ ਨਾਲ ਜਿੱਤੀਆਂ ਜਾਂਦੀਆਂ ਹਨ। ਕੀ ਭਾਜਪਾ ਨੇ ਪੰਜਾਬ ਵਿੱਚ ਏਨੀ ਮਜ਼ਬੂਤ ਸਥਾਨਕ ਲੀਡਰਸ਼ਿਪ ਤਿਆਰ ਕਰ ਲਈ ਹੈ ਕਿ ਉਹ ਆਪਣੀ ਮਹੱਤਵਾਕਾਂਕਸ਼ਾ ਨੂੰ ਸੀਟਾਂ ਵਿੱਚ ਬਦਲ ਸਕੇ, ਜਾਂ ਉਸਦੀ ਸਿਆਸਤ ਅਜੇ ਵੀ ਜ਼ਮੀਨੀ ਤਾਕਤ ਨਾਲੋਂ ਵੱਧ ਨੈਰੇਟਿਵ 'ਤੇ ਨਿਰਭਰ ਹੈ ? 2027 ਨੇੜੇ ਆਉਂਦੇ-ਆਉਂਦੇ ਕੀ ਭਾਜਪਾ ਪੰਜਾਬ 'ਤੇ ਰਾਜ ਕਰਨ ਦੀ ਤਿਆਰੀ ਕਰ ਰਹੀ ਹੈ, ਜਾਂ ਅਜੇ ਵੀ ਪੰਜਾਬ ਵਿੱਚ ਮੁਕਾਬਲਾ ਕਰਨ ਦੀ ਤਿਆਰੀ ਹੀ ਕਰ ਰਹੀ ਹੈ ?

Learn More
Image

पंजाब में अपनी राजनीतिक पकड़ बढ़ाने और भविष्य में सरकार बनाने के दावे कर रही भाजपा के सामने एक असहज सवाल भी खड़ा है। सवाल यह है: अगर कल चुनाव हो जाएँ, तो क्या भाजपा पूरे 117 सीटों की बात छोड़िए, 20 ऐसे उम्मीदवारों के नाम भी आत्मविश्वास से बता सकती है जिनके जीतने की वास्तविक संभावना हो ? पार्टी ने पिछले कुछ वर्षों में अपनी दृश्यता बढ़ाई है और कई चर्चित चेहरे भी जोड़े हैं, लेकिन चुनाव पोस्टरों से नहीं, बूथों और हलकों से जीते जाते हैं। क्या भाजपा ने पंजाब में इतनी मजबूत स्थानीय नेतृत्व की फौज तैयार कर ली है कि वह महत्वाकांक्षा को सीटों में बदल सके, या अभी भी उसकी राजनीति ज़मीन से ज़्यादा नैरेटिव पर टिकी हुई है ? 2027 नज़दीक आते-आते क्या भाजपा पंजाब पर शासन करने की तैयारी कर रही है, या अभी भी पंजाब में प्रतिस्पर्धा करने की तैयारी ही कर रही है ?

Learn More
Image

ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਕਾਰਜਕਾਲ ਖਤਮ ਹੋ ਚੁੱਕਾ ਹੈ, ਉਨ੍ਹਾਂ ਨੂੰ ਹਾਲੇ ਤੱਕ ਮੁੜ ਨਾਮਜ਼ਦ ਨਹੀਂ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਇਕ ਸਮੇਂ ਭਾਜਪਾ ਦੇ ਪੰਜਾਬ ਵਿੱਚ ਸਭ ਤੋਂ ਮਹੱਤਵਪੂਰਨ ਚਿਹਰਿਆਂ ਵਿੱਚ ਗਿਣੇ ਜਾਣ ਵਾਲੇ ਬਿੱਟੂ ਨੂੰ ਚੋਣ ਹਾਰਣ ਦੇ ਬਾਵਜੂਦ ਕੇਂਦਰੀ ਮੰਤਰੀ ਬਣਾਇਆ ਗਿਆ ਸੀ। ਪਰ ਹੁਣ ਉਹ ਇਕ ਦਿਲਚਸਪ ਮੋੜ ’ਤੇ ਖੜ੍ਹੇ ਨਜ਼ਰ ਆ ਰਹੇ ਹਨ। ਸਵਾਲ ਇਹ ਹੈ: ਕੀ ਭਾਜਪਾ ਅੱਜ ਵੀ ਰਵਨੀਤ ਬਿੱਟੂ ਨੂੰ ਪੰਜਾਬ ਵਿੱਚ ਆਪਣੀ ਰਣਨੀਤੀ ਦਾ ਕੇਂਦਰੀ ਚਿਹਰਾ ਮੰਨਦੀ ਹੈ, ਜਾਂ ਉਨ੍ਹਾਂ ਦੀ ਅਸਲੀ ਪਰਖ ਹੁਣ ਸ਼ੁਰੂ ਹੋ ਰਹੀ ਹੈ ? ਜਿਵੇਂ-ਜਿਵੇਂ 2027 ਨੇੜੇ ਆ ਰਿਹਾ ਹੈ, ਕੀ ਬਿੱਟੂ ਭਾਜਪਾ ਦੇ ਸਭ ਤੋਂ ਪ੍ਰਮੁੱਖ ਸਿੱਖ ਚਿਹਰੇ ਵਜੋਂ ਉਭਰਨਗੇ, ਜਾਂ ਪਾਰਟੀ ਦਾ ਅਗਲਾ ਕਦਮ ਇਹ ਦੱਸੇਗਾ ਕਿ ਉਸ ਦੀ ਯੋਜਨਾ ਵਿੱਚ ਉਨ੍ਹਾਂ ਦਾ ਅਸਲ ਸਿਆਸੀ ਭਾਰ ਕਿੰਨਾ ਹੈ ?

Learn More
Image

Ravneet Singh Bittu's Rajya Sabha term has ended, he has not been re-nominated yet, and questions are now swirling about his political future. Once projected as one of the BJP's most important faces in Punjab and elevated to the Union Council of Ministers despite losing an election, Bittu now finds himself at an interesting crossroads. The question is: Does the BJP still see Ravneet Bittu as central to its Punjab strategy, or is his real test only beginning now ? As Punjab moves closer to 2027, will Bittu emerge as the BJP's leading Sikh face in the state, or will the party's next move reveal how much political weight he truly carries within its plans ?

Learn More
Image

रवनीत सिंह बिट्टू का राज्यसभा कार्यकाल समाप्त हो चुका है, उन्हें अभी तक दोबारा नामित नहीं किया गया है और अब उनके राजनीतिक भविष्य को लेकर सवाल उठने लगे हैं। एक समय भाजपा के पंजाब में सबसे महत्वपूर्ण चेहरों में गिने जाने वाले बिट्टू को चुनाव हारने के बावजूद केंद्रीय मंत्रिमंडल में जगह दी गई थी। लेकिन अब वे एक दिलचस्प मोड़ पर खड़े दिखाई देते हैं। सवाल यह है: क्या भाजपा आज भी रवनीत बिट्टू को पंजाब की अपनी रणनीति का केंद्रीय चेहरा मानती है, या उनकी असली परीक्षा अब शुरू हो रही है ? जैसे-जैसे 2027 नज़दीक आ रहा है, क्या बिट्टू भाजपा के सबसे प्रमुख सिख चेहरे के रूप में उभरेंगे, या फिर पार्टी का अगला कदम यह बताएगा कि उसके भीतर उनका वास्तविक राजनीतिक वजन कितना है ?

Learn More
...