Image

As Congress observers meet leaders like Sukhjinder Singh Randhawa, Gurjeet Singh Aujla, Vijay Inder Singla, Rajinder Kaur Bhattal and other senior figures to chart the party's course for 2027, an interesting question emerges: Is Punjab Congress quietly building a stronger second line of leadership, or is it still too dependent on a handful of familiar faces ? With several experienced leaders seeking a larger role in the party's revival, can Congress turn its depth into an advantage, or will competing expectations once again complicate its path back to power ?

Rating

A) Punjab Congress continues to possess a wide pool of experienced leaders with administrative and electoral experience.

B) Leaders such as Sukhjinder Singh Randhawa, Gurjeet Singh Aujla and Vijay Inder Singla give the party multiple credible faces across different regions.

C) Expanding the circle of influence beyond a few dominant leaders could help Congress appear more inclusive and dynamic.

D) The real challenge is not identifying talented leaders, but deciding which of them the party is truly prepared to empower.

Do you want to contribute your opinion on this topic?
Download BoloBolo Show App on your Android/iOS phone and let us have your views.
Image

ਜਦੋਂ ਕਾਂਗਰਸ ਦੇ ਨਿਰੀਖਕ ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ, ਵਿਜੈ ਇੰਦਰ ਸਿੰਗਲਾ, ਰਾਜਿੰਦਰ ਕੌਰ ਭੱਠਲ ਅਤੇ ਹੋਰ ਸੀਨੀਅਰ ਆਗੂਆਂ ਨਾਲ 2027 ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਨ, ਤਾਂ ਇਕ ਦਿਲਚਸਪ ਸਵਾਲ ਉੱਠਦਾ ਹੈ: ਕੀ ਪੰਜਾਬ ਕਾਂਗਰਸ ਚੁੱਪਚਾਪ ਆਪਣੀ ਦੂਜੀ ਕਤਾਰ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰ ਰਹੀ ਹੈ, ਜਾਂ ਫਿਰ ਉਹ ਅਜੇ ਵੀ ਕੁਝ ਜਾਣੇ-ਪਛਾਣੇ ਚਿਹਰਿਆਂ 'ਤੇ ਹੀ ਬਹੁਤ ਜ਼ਿਆਦਾ ਨਿਰਭਰ ਹੈ ? ਕਈ ਤਜਰਬੇਕਾਰ ਆਗੂ ਪਾਰਟੀ ਦੀ ਮੁੜ ਵਾਪਸੀ ਵਿੱਚ ਵੱਡੀ ਭੂਮਿਕਾ ਚਾਹੁੰਦੇ ਹਨ। ਅਜਿਹੇ ਵਿੱਚ ਕੀ ਕਾਂਗਰਸ ਆਪਣੀ ਲੀਡਰਸ਼ਿਪ ਦੀ ਡੂੰਘਾਈ ਨੂੰ ਤਾਕਤ ਵਿੱਚ ਬਦਲ ਸਕੇਗੀ, ਜਾਂ ਵੱਧਦੀਆਂ ਉਮੀਦਾਂ ਇੱਕ ਵਾਰ ਫਿਰ ਉਸਦੀ ਵਾਪਸੀ ਦੀ ਰਾਹ ਨੂੰ ਔਖਾ ਬਣਾ ਦੇਣਗੀਆਂ ?

Learn More
Image

कांग्रेस के पर्यवेक्षक जब सुखजिंदर सिंह रंधावा, गुरजीत सिंह औजला, विजय इंदर सिंगला, राजिंदर कौर भट्ठल और अन्य वरिष्ठ नेताओं से 2027 की रणनीति पर चर्चा कर रहे हैं, तो एक दिलचस्प सवाल उभरता है: क्या पंजाब कांग्रेस चुपचाप नेतृत्व की दूसरी पंक्ति को मजबूत कर रही है, या फिर वह अब भी कुछ पुराने और स्थापित चेहरों पर ही अत्यधिक निर्भर है ? कई अनुभवी नेता पार्टी के पुनरुत्थान में बड़ी भूमिका चाहते हैं। ऐसे में क्या कांग्रेस अपनी नेतृत्व क्षमता को ताकत में बदल पाएगी, या फिर बढ़ती अपेक्षाएं उसकी वापसी की राह को फिर जटिल बना देंगी ?

Learn More
Image

ਰਾਹੁਲ ਗਾਂਧੀ ਇਕ ਵਾਰ ਫਿਰ 2027 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਜਾਇਜ਼ਾ ਲੈਣ ਲਈ ਆਪਣੇ ਭਰੋਸੇਮੰਦ ਆਗੂਆਂ 'ਤੇ ਨਿਰਭਰਤਾ ਦਿੱਖਾ ਰਹੇ ਹਨ, ਪਰ ਪਾਰਟੀ ਦੇ ਅੰਦਰ ਇਕ ਅਸਹਜ ਸਵਾਲ ਲਗਾਤਾਰ ਉੱਠ ਰਿਹਾ ਹੈ। ਜੇ ਪੰਜਾਬ ਦੀ ਰਾਜਨੀਤੀ ਏਨੀ ਵਿਲੱਖਣ ਅਤੇ ਜਟਿਲ ਹੈ, ਤਾਂ ਇਸ ਦੀ ਜ਼ਿੰਮੇਵਾਰੀ ਅਜਿਹੇ ਆਗੂਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਪੰਜਾਬ ਦੀ ਸਿਆਸਤ 'ਤੇ ਸੀਮਤ ਸਮਝ ਹੈ ਜਾਂ ਜਿਨ੍ਹਾਂ ਦਾ ਹਾਲੀਆ ਚੋਣ ਰਿਕਾਰਡ ਪ੍ਰਭਾਵਸ਼ਾਲੀ ਨਹੀਂ ਰਿਹਾ ? ਏਥੋਂ ਤੱਕ ਕਿ ਪੰਜਾਬ ਇੰਚਾਰਜ ਭੂਪੇਸ਼ ਬਘੇਲ ਵੀ ਕਈ ਦੌਰਿਆਂ ਅਤੇ ਸਮੀਖਿਆਵਾਂ ਦੇ ਬਾਵਜੂਦ ਪਾਰਟੀ ਦੀ ਸਥਿਤੀ ਵਿੱਚ ਕੋਈ ਵੱਡਾ ਸੁਧਾਰ ਲਿਆਉਣ ਜਾਂ ਧੜੇਬੰਦੀ ਘੱਟਾਉਣ ਵਿੱਚ ਕਾਮਯਾਬ ਨਹੀਂ ਦਿੱਖੇ। ਅਜਿਹੇ ਵਿੱਚ ਜਦੋਂ ਇਕ ਹੋਰ ਸਮੀਖਿਆ ਅਭਿਆਸ ਸ਼ੁਰੂ ਹੋ ਰਿਹਾ ਹੈ, ਕੀ ਕਾਂਗਰਸ ਸੱਚਮੁੱਚ ਹੱਲ ਲੱਭ ਰਹੀ ਹੈ ਜਾਂ ਫਿਰ ਉਹੀ ਪੁਰਾਣਾ ਫਾਰਮੂਲਾ ਦੁਹਰਾ ਰਹੀ ਹੈ ?

Learn More
Image

As Rahul Gandhi once again turns to trusted loyalists to assess the Punjab Congress ahead of 2027, an uncomfortable question is being asked within the party. If Punjab's politics is so unique and complex, why is the job being handed to leaders who either have limited understanding of the state or have struggled electorally themselves ? Even Punjab in-charge Bhupesh Baghel, despite multiple visits and reviews, has not been able to significantly improve the party's position or ease its factional infighting. As another assessment exercise begins, is Congress searching for solutions, or simply repeating a familiar formula ?

Learn More
Image

राहुल गांधी एक बार फिर 2027 चुनावों से पहले पंजाब कांग्रेस का आकलन करने के लिए अपने भरोसेमंद नेताओं पर निर्भर हैं, लेकिन पार्टी के भीतर एक असहज सवाल लगातार उठ रहा है। अगर पंजाब की राजनीति इतनी जटिल और विशिष्ट है, तो इसकी जिम्मेदारी ऐसे नेताओं को क्यों दी जा रही है जिनकी राज्य की राजनीति पर सीमित पकड़ है या जिनका हालिया चुनावी रिकॉर्ड खास प्रभावशाली नहीं रहा ? यहां तक कि पंजाब प्रभारी भूपेश बघेल भी कई दौरों और समीक्षा बैठकों के बावजूद पार्टी की स्थिति में कोई बड़ा सुधार लाने या गुटबाज़ी कम करने में सफल नहीं दिखे हैं। ऐसे में जब एक और समीक्षा प्रक्रिया शुरू हो रही है, क्या कांग्रेस वास्तव में समाधान तलाश रही है या फिर उसी पुराने फार्मूले को दोहरा रही है ?

Learn More
...