Image

More than a decade after the 2015 sacrilege incidents and the Behbal Kalan firing, Sukhbir Singh Badal still finds himself defending the same chapter of Punjab's political history. Every time the Shiromani Akali Dal attempts a revival, the ghosts of 2015 return to the centre of the debate. The question is: Is Sukhbir Badal being politically targeted because his opponents know this remains his greatest vulnerability, or has the Akali Dal simply failed to convince Punjab that it has truly moved on from its most damaging chapter ? As the party seeks a comeback, is 2015 becoming a political burden that refuses to fade, or proof that some wounds in Punjab politics never fully heal ?

Opinion

A) Sukhbir Badal continues to carry the weight of one of the most defining controversies of modern Punjab politics.

B) The Akali Dal argues that political rivals repeatedly revive 2015 to prevent the party's recovery.

C) The party's inability to escape the shadow of 2015 raises questions about whether Punjab still associates the Akali Dal more with past mistakes than future solutions.

D) The road back to power may depend on whether voters see Sukhbir Badal as a leader seeking redemption or a symbol of unresolved questions.

Do you want to contribute your opinion on this topic?
Download BoloBolo Show App on your Android/iOS phone and let us have your views.
Image

2015 ਦੀਆਂ ਬੇਅਦਬੀ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਇਕ ਦਹਾਕੇ ਤੋਂ ਵੱਧ ਸਮਾਂ ਲੰਘ ਚੁੱਕਾ ਹੈ, ਪਰ ਸੁਖਬੀਰ ਸਿੰਘ ਬਾਦਲ ਅੱਜ ਵੀ ਪੰਜਾਬ ਦੀ ਰਾਜਨੀਤੀ ਦੇ ਉਸੇ ਅਧਿਆਇ ਦਾ ਬਚਾਅ ਕਰਦੇ ਨਜ਼ਰ ਆਉਂਦੇ ਹਨ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਵਾਪਸੀ ਦੀ ਕੋਸ਼ਿਸ਼ ਕਰਦਾ ਹੈ, 2015 ਦਾ ਮੁੱਦਾ ਮੁੜ ਚਰਚਾ ਦੇ ਕੇਂਦਰ ਵਿੱਚ ਆ ਜਾਂਦਾ ਹੈ। ਸਵਾਲ ਇਹ ਹੈ: ਕੀ ਸੁਖਬੀਰ ਬਾਦਲ ਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਵਿਰੋਧੀਆਂ ਨੂੰ ਪਤਾ ਹੈ ਕਿ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ, ਜਾਂ ਫਿਰ ਅਕਾਲੀ ਦਲ ਪੰਜਾਬ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਿਹਾ ਹੈ ਕਿ ਉਹ ਆਪਣੇ ਸਭ ਤੋਂ ਨੁਕਸਾਨਦਾਇਕ ਦੌਰ ਤੋਂ ਸੱਚਮੁੱਚ ਅੱਗੇ ਵੱਧ ਚੁੱਕਾ ਹੈ ? ਜਿਵੇਂ ਪਾਰਟੀ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ, ਕੀ 2015 ਇਕ ਅਜਿਹਾ ਸਿਆਸੀ ਬੋਝ ਬਣ ਗਿਆ ਹੈ ਜੋ ਪਿੱਛਾ ਨਹੀਂ ਛੱਡਦਾ, ਜਾਂ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਕੁਝ ਜ਼ਖ਼ਮ ਕਦੇ ਪੂਰੀ ਤਰ੍ਹਾਂ ਨਹੀਂ ਭਰਦੇ ?

Learn More
Image

2015 की बेअदबी घटनाओं और बहिबल कलां गोलीकांड को एक दशक से अधिक समय बीत चुका है, लेकिन सुखबीर सिंह बादल आज भी पंजाब की राजनीति के उसी अध्याय का बचाव करते नज़र आते हैं। जब भी शिरोमणि अकाली दल पुनर्जीवन की कोशिश करता है, 2015 का मुद्दा फिर राजनीतिक बहस के केंद्र में आ जाता है। सवाल यह है: क्या सुखबीर बादल को राजनीतिक रूप से निशाना बनाया जा रहा है क्योंकि उनके विरोधी जानते हैं कि यह उनकी सबसे बड़ी कमजोरी है, या फिर अकाली दल पंजाब को यह भरोसा दिलाने में असफल रहा है कि वह अपने सबसे नुकसानदायक दौर से वास्तव में आगे बढ़ चुका है ? जैसे-जैसे पार्टी वापसी की कोशिश कर रही है, क्या 2015 ऐसा राजनीतिक बोझ बन गया है जो पीछा नहीं छोड़ता, या फिर यह साबित करता है कि पंजाब की राजनीति के कुछ घाव कभी पूरी तरह नहीं भरते ?

Learn More
Image

ਜਿੱਥੇ ਅਕਾਲੀ ਦਲ ਧੜੇਬੰਦੀ, ਲੀਡਰਸ਼ਿਪ ਸੰਘਰਸ਼ ਅਤੇ ਘੱਟਦੇ ਸਿਆਸੀ ਪ੍ਰਭਾਵ ਨਾਲ ਜੂਝ ਰਿਹਾ ਹੈ, ਉੱਥੇ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਗਿਣਤੀ ਦੇ ਪੰਥਕ ਆਗੂਆਂ ਵਿੱਚੋਂ ਹਨ ਜਿਨ੍ਹਾਂ ਨੇ ਦਹਾਕਿਆਂ ਤੋਂ ਆਪਣਾ ਸਿਆਸੀ ਰਾਹ ਨਹੀਂ ਬਦਲਿਆ। 2022 ਦੀ ਸੰਗਰੂਰ ਉਪ ਚੋਣ ਵਿੱਚ ਉਨ੍ਹਾਂ ਦੀ ਅਚਾਨਕ ਜਿੱਤ ਨੇ ਦਿਖਾਇਆ ਕਿ ਉਨ੍ਹਾਂ ਦਾ ਸੰਦੇਸ਼ ਅਜੇ ਵੀ ਵੋਟਰਾਂ ਤੱਕ ਪਹੁੰਚ ਸਕਦਾ ਹੈ, ਪਰ 2024 ਵਿੱਚ ਉਸੇ ਸੀਟ ਤੋਂ ਮਿਲੀ ਹਾਰ ਨੇ ਉਸ ਸਮਰਥਨ ਦੀਆਂ ਹੱਦਾਂ ਵੀ ਸਾਹਮਣੇ ਰੱਖ ਦਿੱਤੀਆਂ। ਸਵਾਲ ਇਹ ਹੈ: ਜਦੋਂ ਵੱਖ-ਵੱਖ ਅਕਾਲੀ ਧੜੇ ਏਕਤਾ ਅਤੇ ਸਿਆਸੀ ਪ੍ਰਸੰਗਿਕਤਾ ਦੀ ਭਾਲ ਕਰ ਰਹੇ ਹਨ, ਕੀ ਸਿਮਰਨਜੀਤ ਸਿੰਘ ਮਾਨ ਸਿਰਫ਼ ਆਪਣੀ ਲੀਕ 'ਤੇ ਚੱਲ ਕੇ ਉਨ੍ਹਾਂ ਨਾਲੋਂ ਵੱਧ ਟਿਕਾਊ ਸਾਬਤ ਹੋਏ ਹਨ ? ਅਤੇ ਚੋਣ ਉਤਰਾਅ-ਚੜ੍ਹਾਅ ਦੇ ਬਾਵਜੂਦ, ਕੀ ਪੰਥਕ ਰਾਜਨੀਤੀ ਦੇ ਬਿਖਰਾਅ ਦੇ ਇਸ ਦੌਰ ਵਿੱਚ ਮਾਨ ਦੀ ਅਹਿਮੀਅਤ ਵੱਧ ਰਹੀ ਹੈ, ਜਾਂ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਵੋਟਾਂ ਨਾਲੋਂ ਵੱਧ ਚਰਚਾਵਾਂ ਵਿੱਚ ਨਜ਼ਰ ਆਉਂਦਾ ਹੈ ?

Learn More
Image

As the Akali Dal continues to grapple with factionalism, leadership disputes and a shrinking political footprint, Simranjit Singh Mann remains one of the few Panthic leaders who has stayed firmly in his own lane for decades. His surprise Sangrur bypoll victory in 2022 showed that his message could still resonate with voters, yet his defeat from the same seat in 2024 highlighted the limits of that support. The question is: While various Akali factions keep searching for unity and relevance, has Simranjit Singh Mann quietly outlasted them by simply refusing to change course ? And despite electoral ups and downs, is Mann becoming more relevant as Panthic politics fragments, or does his influence still remain greater in debate than at the ballot box ?

Learn More
Image

अकाली दल जहां गुटबाज़ी, नेतृत्व संघर्ष और लगातार सिकुड़ते राजनीतिक प्रभाव से जूझ रहा है, वहीं सिमरनजीत सिंह मान उन गिने-चुने पंथक नेताओं में शामिल हैं जिन्होंने दशकों से अपनी राजनीतिक लाइन नहीं बदली। 2022 के संगरूर उपचुनाव में उनकी अप्रत्याशित जीत ने दिखाया कि उनका संदेश अब भी मतदाताओं तक पहुंच सकता है, लेकिन 2024 में उसी सीट से मिली हार ने उस समर्थन की सीमाओं को भी उजागर कर दिया। सवाल यह है: जब अलग-अलग अकाली गुट एकता और प्रासंगिकता की तलाश में भटक रहे हैं, क्या सिमरनजीत सिंह मान सिर्फ अपनी राह पर चलते हुए उनसे आगे निकल गए हैं ? और चुनावी उतार-चढ़ाव के बावजूद, क्या पंथक राजनीति के बिखराव के दौर में मान की प्रासंगिकता बढ़ रही है, या उनका प्रभाव अब भी वोटों से ज्यादा बहसों में दिखाई देता है ?

Learn More
...