Image

With Arvind Kejriwal expanding Punjab's free pilgrimage scheme to major Hindu religious destinations, the AAP appears to be sending a message that faith-based politics is no longer the BJP's exclusive turf. The question is, is the party simply helping devotees, or quietly making sure the BJP doesn't get a monopoly over Hindu goodwill in Punjab ? As pilgrimage routes expand and temple projects gain visibility ahead of 2027, are voters seeing public service, political strategy, or a carefully packaged blend of both ?

Suggestions - SLAH

A) The expansion of the pilgrimage scheme reflects the Government's effort to connect with devotees through visible public initiatives.

B) Religious and cultural outreach is increasingly becoming an important part of political messaging across party lines.

C) By investing in faith-based initiatives, the AAP appears keen to prevent the BJP from monopolising this political space in Punjab.

D) The larger battle may not be over who supports religious causes, but over which party voters believe represents their interests most effectively.

Do you want to contribute your opinion on this topic?
Download BoloBolo Show App on your Android/iOS phone and let us have your views.
Image

ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ ਕਰਕੇ ਵੱਡੇ ਹਿੰਦੂ ਧਾਰਮਿਕ ਸਥਾਨਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਧਾਰਮਿਕ ਰਾਜਨੀਤੀ ਹੁਣ ਸਿਰਫ਼ ਭਾਜਪਾ ਦਾ ਹੀ ਖੇਤਰ ਨਹੀਂ ਰਹੀ। ਸਵਾਲ ਇਹ ਹੈ ਕੀ ਪਾਰਟੀ ਸਿਰਫ਼ ਸ਼ਰਧਾਲੂਆਂ ਦੀ ਸਹੂਲਤ ਵਧਾ ਰਹੀ ਹੈ, ਜਾਂ ਫਿਰ ਚੁੱਪਚਾਪ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਪੰਜਾਬ ਵਿੱਚ ਹਿੰਦੂ ਵੋਟਰਾਂ ਵਿਚਕਾਰ ਭਾਜਪਾ ਨੂੰ ਇਕੱਲਾ ਸਿਆਸੀ ਫਾਇਦਾ ਨਾ ਮਿਲੇ ? 2027 ਤੋਂ ਪਹਿਲਾਂ ਤੀਰਥ ਯਾਤਰਾ ਰੂਟਾਂ ਦੇ ਵਿਸਥਾਰ ਅਤੇ ਮੰਦਰ ਪ੍ਰੋਜੈਕਟਾਂ ਨੂੰ ਮਿਲ ਰਹੀ ਵੱਧਦੀ ਤਵੱਜੋ ਦੇ ਦਰਮਿਆਨ, ਕੀ ਵੋਟਰ ਲੋਕ ਸੇਵਾ ਦੇਖ ਰਹੇ ਹਨ, ਸਿਆਸੀ ਰਣਨੀਤੀ, ਜਾਂ ਦੋਵਾਂ ਦਾ ਇਕ ਸੋਚ-ਸਮਝ ਕੇ ਤਿਆਰ ਕੀਤਾ ਗਿਆ ਮਿਲਾਪ ?

Learn More
Image

अरविंद केजरीवाल द्वारा पंजाब की मुफ्त तीर्थ यात्रा योजना का विस्तार कर प्रमुख हिंदू धार्मिक स्थलों को शामिल किए जाने के बाद ऐसा लगता है कि आम आदमी पार्टी यह संदेश देना चाहती है कि आस्था की राजनीति अब सिर्फ भाजपा का विशेष क्षेत्र नहीं है। सवाल यह है क्या पार्टी सिर्फ श्रद्धालुओं की सुविधा बढ़ा रही है, या फिर चुपचाप यह भी सुनिश्चित कर रही है कि पंजाब में हिंदू मतदाताओं के बीच भाजपा को एकाधिकार न मिल जाए ? 2027 से पहले तीर्थ यात्राओं का विस्तार और मंदिर परियोजनाओं को बढ़ती प्रमुखता मिलने के बीच, क्या मतदाता जनसेवा देख रहे हैं, राजनीतिक रणनीति, या दोनों का एक सोच-समझकर तैयार किया गया मिश्रण ?

Learn More
Image

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ 90,000 ਤੋਂ ਵੱਧ ਨਸ਼ਾ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਗਿਆ ਹੈ, ਜਦੋਂ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 67,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅੰਕੜੇ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੀ ਸਫਲਤਾ ਵਜੋਂ ਪੇਸ਼ ਕੀਤੇ ਜਾ ਰਹੇ ਹਨ, ਪਰ ਇਸ ਨਾਲ ਇਕ ਅਹਿਮ ਸਵਾਲ ਵੀ ਖੜ੍ਹਾ ਹੁੰਦਾ ਹੈ ਗ੍ਰਿਫ਼ਤਾਰੀਆਂ, ਜ਼ਬਤੀਆਂ ਅਤੇ ਮੁੜ ਵਸੇਬੇ ਦੀਆਂ ਮੁਹਿੰਮਾਂ ਦੇ ਸਾਲਾਂ ਬਾਅਦ ਪੰਜਾਬ ਵਿੱਚ ਅਸਲ ਸਫਲਤਾ ਦੀ ਤਸਵੀਰ ਕੀ ਹੋਣੀ ਚਾਹੀਦੀ ਹੈ ? ਕੀ ਸਰਕਾਰ ਇਕ ਡੂੰਘੀ ਜੜ੍ਹੀ ਹੋਈ ਸਮੱਸਿਆ ਖ਼ਿਲਾਫ਼ ਅਰਥਪੂਰਨ ਤਰੱਕੀ ਦਿੱਖਾ ਰਹੀ ਹੈ, ਜਾਂ ਇਹ ਅੰਕੜੇ ਉਸ ਚੁਣੌਤੀ ਦੀ ਵਿਸ਼ਾਲਤਾ ਨੂੰ ਹੀ ਉਜਾਗਰ ਕਰ ਰਹੇ ਹਨ ਜਿਸ ਨਾਲ ਸੂਬਾ ਅਜੇ ਵੀ ਜੂਝ ਰਿਹਾ ਹੈ ? ਜਦੋਂ ਆਗੂ ਰਿਕਾਰਡ ਅੰਕੜਿਆਂ ਅਤੇ ਸਖ਼ਤ ਕਾਰਵਾਈ ਦੀ ਗੱਲ ਕਰਦੇ ਹਨ, ਤਾਂ ਕੀ ਪੰਜਾਬ ਦੇ ਲੋਕ ਸਫਲਤਾ ਨੂੰ ਅੰਕੜਿਆਂ ਨਾਲ ਮਾਪ ਰਹੇ ਹਨ ਜਾਂ ਆਪਣੇ ਆਲੇ-ਦੁਆਲੇ ਦਿੱਖ ਰਹੇ ਬਦਲਾਅ ਨਾਲ ?

Learn More
Image

Punjab Health Minister Dr. Balbir Singh says more than 90,000 people affected by addiction have received treatment, while Speaker Kultar Singh Sandhwan says over 67,000 drug peddlers have been arrested since the AAP government came to power. The figures are being presented as evidence of an aggressive campaign against drugs, but they also raise an important question after years of arrests, recoveries and rehabilitation drives, what should success actually look like for Punjab ? Is the Government demonstrating meaningful progress against a deeply rooted problem, or highlighting the sheer scale of the challenge it continues to face ? As leaders point to record numbers and strict action, are Punjabis measuring success through statistics, or through the changes they see in their own communities ?

Learn More
Image

पंजाब के स्वास्थ्य मंत्री डॉ. बलबीर सिंह का कहना है कि 90,000 से अधिक नशा प्रभावित लोगों का इलाज किया गया है, जबकि विधानसभा स्पीकर कुलतार सिंह संधवां का दावा है कि आम आदमी पार्टी सरकार के सत्ता में आने के बाद 67,000 से अधिक नशा तस्करों को गिरफ्तार किया गया है। इन आंकड़ों को नशे के खिलाफ आक्रामक अभियान की सफलता के रूप में पेश किया जा रहा है, लेकिन इसके साथ एक महत्वपूर्ण सवाल भी उठता है वर्षों से चल रही गिरफ्तारियों, बरामदगियों और पुनर्वास अभियानों के बाद पंजाब में सफलता की असली तस्वीर कैसी दिखनी चाहिए ? क्या सरकार एक गहरी जड़ें जमा चुकी समस्या पर सार्थक प्रगति दिखा रही है, या फिर ये आंकड़े उस चुनौती के विशाल आकार को ही उजागर कर रहे हैं जिससे राज्य अब भी जूझ रहा है ? जब नेता रिकॉर्ड आंकड़ों और सख्त कार्रवाई का हवाला देते हैं, तो क्या पंजाब के लोग सफलता को आंकड़ों से माप रहे हैं या अपने आसपास दिखाई देने वाले बदलावों से ?

Learn More
...