Image

Chief Minister Bhagwant Mann has asked AAP MLAs and halqa in-charges to hold three Lok Milnis a day, visit every village and present a report card of the Government's achievements before the next election. But the campaign raises a pointed question if Punjab is already experiencing the transformation the government claims, why does it now require a state-wide effort to remind people about it ? If voters were fully convinced by four years of governance, would they need daily presentations, report cards and repeated explanations ? And as leaders fan out across Punjab with development funds and outreach targets, is this a celebration of achievements, or an acknowledgement that many voters may still need convincing ?

Voting

A) Bhagwant Mann wants AAP leaders to spend the next two months talking directly to voters about the government's record.

B) The outreach drive suggests the government believes its achievements need stronger political packaging before the election.

C) If governance results are as visible as AAP claims, some voters may wonder why such an intensive persuasion campaign is necessary.

D) The real test is whether Punjab's voters see the government's performance the same way its report cards do.

Do you want to contribute your opinion on this topic?
Download BoloBolo Show App on your Android/iOS phone and let us have your views.
Image

ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਅਗਲੀ ਚੋਣ ਤੋਂ ਪਹਿਲਾਂ ਰੋਜ਼ ਤਿੰਨ ਲੋਕ ਮਿਲਣੀਆਂ ਕਰਨ, ਹਰ ਪਿੰਡ ਤੱਕ ਪਹੁੰਚਣ ਅਤੇ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖਣ ਲਈ ਕਿਹਾ ਹੈ। ਪਰ ਇਸ ਨਾਲ ਇੱਕ ਸਿੱਦਾ ਸਵਾਲ ਵੀ ਖੜ੍ਹਾ ਹੁੰਦਾ ਹੈ ਜੇ ਪੰਜਾਬ ਸੱਚਮੁੱਚ ਉਸ ਬਦਲਾਅ ਨੂੰ ਮਹਿਸੂਸ ਕਰ ਰਿਹਾ ਹੈ ਜਿਸਦਾ ਸਰਕਾਰ ਦਾਅਵਾ ਕਰਦੀ ਹੈ, ਤਾਂ ਫਿਰ ਲੋਕਾਂ ਨੂੰ ਇਹ ਯਾਦ ਕਰਵਾਉਣ ਲਈ ਸੂਬਾ ਪੱਧਰ 'ਤੇ ਏਨਾ ਵੱਡੀ ਮੁਹਿੰਮ ਚਲਾਉਣ ਦੀ ਲੋੜ ਕਿਉਂ ਪੈ ਰਹੀ ਹੈ ? ਜੇ ਚਾਰ ਸਾਲਾਂ ਦੀ ਸਰਕਾਰ ਤੋਂ ਵੋਟਰ ਪੂਰੀ ਤਰ੍ਹਾਂ ਸੰਤੁਸ਼ਟ ਹਨ, ਤਾਂ ਕੀ ਉਨ੍ਹਾਂ ਨੂੰ ਰੋਜ਼ਾਨਾ ਪ੍ਰਜ਼ੈਂਟੇਸ਼ਨਾਂ, ਰਿਪੋਰਟ ਕਾਰਡਾਂ ਅਤੇ ਵਾਰ-ਵਾਰ ਸਮਝਾਉਣ ਦੀ ਲੋੜ ਹੈ ? ਅਤੇ ਜਦੋਂ ਆਗੂ ਵਿਕਾਸ ਫੰਡਾਂ ਅਤੇ ਆਊਟਰੀਚ ਟੀਚਿਆਂ ਨਾਲ ਮੈਦਾਨ ਵਿੱਚ ਉਤਰ ਰਹੇ ਹਨ, ਤਾਂ ਕੀ ਇਹ ਪ੍ਰਾਪਤੀਆਂ ਦਾ ਜਸ਼ਨ ਹੈ ਜਾਂ ਇਸ ਗੱਲ ਦਾ ਸੰਕੇਤ ਕਿ ਅਜੇ ਵੀ ਕਈ ਵੋਟਰਾਂ ਨੂੰ ਮਨਾਉਣਾ ਬਾਕੀ ਹੈ ?

Learn More
Image

मुख्यमंत्री भगवंत मान ने ‘आप’ के विधायकों और हलका इंचार्जों को अगले चुनाव से पहले रोज़ तीन लोक मिलनियां करने, हर गांव तक पहुंचने और सरकार की उपलब्धियों का रिपोर्ट कार्ड जनता के सामने रखने का निर्देश दिया है। लेकिन इससे एक सीधा सवाल भी उठता है अगर पंजाब वास्तव में उस बदलाव को महसूस कर रहा है जिसका दावा सरकार कर रही है, तो फिर लोगों को यह याद दिलाने के लिए पूरे राज्य में इतना बड़ा अभियान चलाने की ज़रूरत क्यों पड़ रही है ? अगर चार साल की सरकार से मतदाता पूरी तरह संतुष्ट हैं, तो क्या उन्हें रोज़ाना प्रस्तुतियां, रिपोर्ट कार्ड और बार-बार समझाने की आवश्यकता है ? और जब नेता विकास फंड और आउटरीच लक्ष्यों के साथ मैदान में उतर रहे हैं, तो क्या यह उपलब्धियों का जश्न है या इस बात का संकेत कि अभी भी कई मतदाताओं को मनाना बाकी है ?

Learn More
Image

ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਸਹਿਯੋਗੀ ਅਤੇ ਸਾਬਕਾ ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ ਦਾ ਬਰਨਾਲਾ ਦਾ ਪਹਿਲਾ ਮੇਅਰ ਬਣਨਾ ਆਮ ਆਦਮੀ ਪਾਰਟੀ ਲਈ ਇਕ ਅਹਿਮ ਸਿਆਸੀ ਸਫਲਤਾ ਮੰਨਿਆ ਜਾ ਰਿਹਾ ਹੈ। ਪਰ ਇਸ ਨਾਲ ਇਕ ਵੱਡਾ ਸਵਾਲ ਵੀ ਖੜ੍ਹਾ ਹੁੰਦਾ ਹੈ ਕੀ ਇਹ ਸਿਰਫ਼ ਮੇਅਰ ਦੀ ਚੋਣ ਵਿੱਚ ਜਿੱਤ ਹੈ ਜਾਂ ਇਸ ਗੱਲ ਦਾ ਸੰਕੇਤ ਕਿ ਮੀਤ ਹੇਅਰ ਪੰਜਾਬ ਵਿੱਚ 'ਆਪ' ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਸੰਗਠਕਾਂ ਵਿੱਚੋਂ ਇਕ ਬਣਦੇ ਜਾ ਰਹੇ ਹਨ ? 2027 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਪਾਰਟੀ ਦੇ ਕਈ ਆਗੂ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕੀ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਦਾ ਲਗਾਤਾਰ ਅੱਗੇ ਆਉਣਾ ਮਜ਼ਬੂਤ ਜ਼ਮੀਨੀ ਲੀਡਰਸ਼ਿਪ ਦਾ ਸਬੂਤ ਹੈ ਜਾਂ ਵੱਧਦੇ ਸਿਆਸੀ ਪ੍ਰਭਾਵ ਦਾ ? ਅਤੇ ਅਜਿਹੀ ਪਾਰਟੀ ਵਿੱਚ ਜਿੱਥੇ ਭਵਿੱਖ ਦੀ ਲੀਡਰਸ਼ਿਪ ਬਾਰੇ ਚਰਚਾਵਾਂ ਕਦੇ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀਆਂ, ਕੀ ਮੀਤ ਹੇਅਰ ਚੁੱਪਚਾਪ 'ਆਪ' ਪੰਜਾਬ ਦੇ ਸਭ ਤੋਂ ਮਹੱਤਵਪੂਰਨ ਤਾਕਤ ਕੇਂਦਰਾਂ ਵਿੱਚੋਂ ਇਕ ਬਣਦੇ ਜਾ ਰਹੇ ਹਨ ?

Learn More
Image

Gurmeet Singh Meet Hayer's close aide and former OSD, Hasanpreet Bhardwaj, has become Barnala's first Mayor, giving AAP another important local victory in a district widely seen as part of Meet Hayer's political sphere of influence. The development raises a pointed question is this simply a mayoral election win, or further evidence that Meet Hayer has become one of AAP's most powerful political organisers in Punjab ? As several leaders compete for prominence ahead of 2027, does the rise of his close associates reflect strong grassroots leadership, or a growing influence that now extends far beyond his own constituency ? And in a party where future leadership equations are always being watched, is Meet Hayer quietly emerging as one of the most important power centres within AAP's Punjab unit ?

Learn More
Image

गुरमीत सिंह मीत हेयर के करीबी सहयोगी और पूर्व ओ.एस.डी. हसनप्रीत भारद्वाज का बरनाला का पहला मेयर बनना आम आदमी पार्टी के लिए एक महत्वपूर्ण राजनीतिक उपलब्धि माना जा रहा है। लेकिन इसके साथ एक बड़ा सवाल भी उठता है क्या यह सिर्फ एक मेयर पद की जीत है, या फिर इस बात का संकेत कि मीत हेयर पंजाब में 'आप' के सबसे प्रभावशाली राजनीतिक संगठकों में से एक बनते जा रहे हैं ? 2027 के चुनावों से पहले जब पार्टी के भीतर कई नेता अपनी राजनीतिक पकड़ मजबूत करने की कोशिश कर रहे हैं, तो क्या उनके करीबी सहयोगियों का लगातार आगे बढ़ना मजबूत जमीनी नेतृत्व का प्रमाण है, या बढ़ते राजनीतिक प्रभाव का ? और ऐसी पार्टी में जहाँ भविष्य के नेतृत्व को लेकर चर्चाएँ कभी पूरी तरह खत्म नहीं होतीं, क्या मीत हेयर चुपचाप ‘आप’ पंजाब के सबसे महत्वपूर्ण शक्ति केंद्रों में से एक बनते जा रहे हैं ?

Learn More
...