Image

Punjab Congress says it will fight the 2027 election under the leadership of Rahul Gandhi and Mallikarjun Kharge, with no clear Chief Ministerial face in sight. But the announcement has sparked a pointed question has Congress solved its CM-face problem, or simply decided that having no face is easier than choosing one and upsetting everyone else ? After years of debates over who should lead the party in Punjab, is the high command sending a message of unity, or quietly acknowledging that the race for the top job remains too crowded to settle ? And when election season arrives, will voters be inspired by collective leadership, or spend the campaign wondering who actually gets the keys if Congress wins ?

Rating

A) Congress appears keen to avoid a potentially divisive CM-face debate ahead of 2027.

B) The party wants to project Rahul Gandhi and Mallikarjun Kharge as its principal leadership figures.

C) Punjab Congress still has several influential leaders with aspirations and support within the party.

D) Congress may have postponed the question of who will lead the government, but that does not mean voters will stop asking it.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਉਹ 2027 ਦੀ ਚੋਣ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਲੜੇਗੀ, ਜਦੋਂ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਗਿਆ। ਪਰ ਇਸ ਐਲਾਨ ਨੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕੀ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਵਾਲੇ ਵਿਵਾਦ ਨੂੰ ਸੁਲਝਾ ਲਿਆ ਹੈ, ਜਾਂ ਫਿਰ ਕਿਸੇ ਇਕ ਨਾਮ ’ਤੇ ਮੋਹਰ ਲਗਾ ਕੇ ਬਾਕੀਆਂ ਨੂੰ ਨਾਰਾਜ਼ ਕਰਨ ਤੋਂ ਬਚਣ ਦਾ ਰਾਹ ਚੁਣਿਆ ਹੈ ? ਸਾਲਾਂ ਤੋਂ ਇਹ ਚਰਚਾ ਚੱਲਦੀ ਆ ਰਹੀ ਹੈ ਕਿ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਆਖ਼ਿਰ ਕੌਣ ਕਰੇਗਾ। ਅਜਿਹੇ ਵਿੱਚ ਕੀ ਹਾਈਕਮਾਨ ਏਕਤਾ ਦਾ ਸੁਨੇਹਾ ਦੇਣਾ ਚਾਹੁੰਦਾ ਹੈ, ਜਾਂ ਇਹ ਮੰਨ ਰਿਹਾ ਹੈ ਕਿ ਸਿਖਰਲੇ ਅਹੁਦੇ ਲਈ ਦਾਅਵੇਦਾਰ ਅਜੇ ਵੀ ਬਹੁਤ ਹਨ ? ਅਤੇ ਜਦੋਂ ਚੋਣਾਂ ਦਾ ਸਮਾਂ ਆਵੇਗਾ, ਤਾਂ ਕੀ ਵੋਟਰ ਸਾਂਝੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਣਗੇ ਜਾਂ ਇਹ ਜਾਣਨਾ ਚਾਹੁਣਗੇ ਕਿ ਜੇ ਕਾਂਗਰਸ ਜਿੱਤ ਗਈ ਤਾਂ ਮੁੱਖ ਮੰਤਰੀ ਆਖ਼ਿਰ ਬਣੇਗਾ ਕੌਣ ?

Learn More
Image

पंजाब कांग्रेस का कहना है कि वह 2027 का चुनाव राहुल गांधी और मल्लिकार्जुन खड़गे के नेतृत्व में लड़ेगी, जबकि मुख्यमंत्री पद के लिए कोई स्पष्ट चेहरा सामने नहीं रखा गया है। लेकिन इस घोषणा ने एक बड़ा सवाल खड़ा कर दिया है क्या कांग्रेस ने अपने मुख्यमंत्री चेहरे की समस्या हल कर ली है, या फिर किसी एक नाम का चयन करके बाकी नेताओं को नाराज़ करने से बचने का रास्ता चुना है ? वर्षों से यह बहस चलती रही है कि पंजाब में पार्टी का नेतृत्व कौन करेगा। ऐसे में क्या हाईकमान एकता का संदेश देना चाहता है, या यह स्वीकार कर रहा है कि शीर्ष पद की दौड़ में अभी भी बहुत अधिक दावेदार हैं ? और जब चुनाव का समय आएगा, तो क्या मतदाता सामूहिक नेतृत्व से प्रभावित होंगे, या फिर यह जानना चाहेंगे कि जीत की स्थिति में मुख्यमंत्री आखिर बनेगा कौन ?

Learn More
Image

ਪੰਜਾਬ ਕਾਂਗਰਸ ਦੇ ਆਗੂਆਂ ਨੂੰ ਪਿਛਲੇ 12 ਦਿਨਾਂ ਵਿੱਚ ਚਾਰ ਵਾਰ ਦਿੱਲੀ ਬੁਲਾਇਆ ਜਾ ਚੁੱਕਾ ਹੈ, ਜਿੱਥੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ 117 ਸੀਟਾਂ ਦੀ ਰਣਨੀਤੀ ਦੀ ਖੁਦ ਸਮੀਖਿਆ ਕਰ ਰਹੇ ਹਨ। ਪਰ ਏਨ੍ਹਾਂ ਲਗਾਤਾਰ ਮੀਟਿੰਗਾਂ ਨੇ ਇਕ ਸਿੱਦਾ ਸਵਾਲ ਖੜ੍ਹਾ ਕਰ ਦਿੱਤਾ ਹੈ ਜੇ ਕਾਂਗਰਸ ਨੂੰ ਅਜੇ ਵੀ ਏਨੀਆਂ ਰਣਨੀਤਿਕ ਬੈਠਕਾਂ ਦੀ ਲੋੜ ਪੈ ਰਹੀ ਹੈ, ਤਾਂ ਕੀ ਪਾਰਟੀ ਪੰਜਾਬ ਵਿੱਚ ਜਿੱਤ ਦੀ ਯੋਜਨਾ ਬਣਾ ਰਹੀ ਹੈ ਜਾਂ ਆਪਣੇ ਹੀ ਆਗੂਆਂ ਨੂੰ ਇਕੋ ਸੁਰ ਵਿੱਚ ਬੋਲਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ? ਸਾਲਾਂ ਦੀ ਗੁੱਟਬਾਜ਼ੀ, ਅੰਦਰੂਨੀ ਟਕਰਾਵਾਂ ਅਤੇ ਲੀਡਰਸ਼ਿਪ ਦੀ ਖਿੱਚਤਾਣ ਤੋਂ ਬਾਅਦ, ਕੀ ਰਾਹੁਲ ਅਤੇ ਪ੍ਰਿਯੰਕਾ ਵੋਟਰਾਂ ਨੂੰ ਇਹ ਯਕੀਨ ਦਿਵਾ ਸਕਣਗੇ ਕਿ ਕਾਂਗਰਸ ਮੁੜ ਪੰਜਾਬ ਦੀ ਕਮਾਨ ਸੰਭਾਲਣ ਲਈ ਤਿਆਰ ਹੈ ? ਅਤੇ ਪੰਜਾਬ ਤੋਂ ਦੁਬਾਰਾ ਭਰੋਸਾ ਮੰਗਣ ਤੋਂ ਪਹਿਲਾਂ, ਕੀ ਕਾਂਗਰਸ ਨੂੰ ਇਹ ਸਾਬਤ ਨਹੀਂ ਕਰਨਾ ਚਾਹੀਦਾ ਕਿ ਉਸ ਨੇ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸੱਚਮੁੱਚ ਸਬਕ ਸਿੱਖਿਆ ਹੈ ?

Learn More
Image

Punjab Congress leaders have now been called to Delhi four times in just 12 days, with Rahul Gandhi and Priyanka Gandhi personally reviewing the party's roadmap for all 117 Assembly seats ahead of 2027. But the repeated meetings have sparked a pointed question if Congress is still holding so many strategy sessions, is the leadership building a winning plan for Punjab, or still trying to ensure that its own leaders are working from the same script ? After years of factional battles and internal power struggles, can Rahul and Priyanka convince voters that Congress is ready to govern Punjab again if questions about unity continue to follow the party ? And before asking Punjab to trust Congress once more, does the party first need to prove that it has finally learned from the mistakes that weakened it in the past ?

Learn More
Image

पंजाब कांग्रेस के नेताओं को पिछले 12 दिनों में चार बार दिल्ली बुलाया जा चुका है, जहां राहुल गांधी और प्रियंका गांधी 2027 विधानसभा चुनावों से पहले सभी 117 सीटों की रणनीति की व्यक्तिगत रूप से समीक्षा कर रहे हैं। लेकिन इन लगातार बैठकों ने एक तीखा सवाल खड़ा कर दिया है अगर कांग्रेस को अब भी इतनी रणनीतिक बैठकों की जरूरत पड़ रही है, तो क्या पार्टी पंजाब में जीत की योजना बना रही है, या अभी भी अपने ही नेताओं को एक ही लाइन पर लाने की कोशिश कर रही है ? गुटबाजी, अंदरूनी खींचतान और नेतृत्व संघर्षों के वर्षों बाद, क्या राहुल और प्रियंका मतदाताओं को यह भरोसा दिला पाएंगे कि कांग्रेस फिर से पंजाब चलाने के लिए तैयार है ? और पंजाब से दोबारा विश्वास मांगने से पहले, क्या कांग्रेस को यह साबित नहीं करना चाहिए कि उसने अपनी पुरानी गलतियों से वास्तव में कुछ सीखा है ?

Learn More
...