Image

Sukhbir Singh Badal has declared that "no force can defeat the Akali Dal" and has begun strengthening the party's organisation by appointing women leaders across dozens of Assembly constituencies ahead of 2027. The confidence is unmistakable. But it also raises a pointed question if the Akali Dal is truly unbeatable, why is it still rebuilding booth by booth, wing by wing and constituency by constituency after suffering some of the worst electoral setbacks in its history ? Is this the confidence of a party preparing for a comeback, or the determination of a party that knows it still has a long road back to power ? And after years of claiming that external forces weakened the party, will 2027 finally answer a tougher question, was the Akali Dal defeated by its opponents, or by its own mistakes ?

Opinion

A) The Akali Dal is intensifying organisational preparations well ahead of the 2027 elections.

B) The party continues to argue that division within its ranks has been a major reason for past setbacks.

C) Strengthening grassroots networks remains central to the Akali Dal's revival strategy.

D) The biggest challenge for the party may not be winning back attention, but winning back trust.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ" ਅਤੇ 2027 ਚੋਣਾਂ ਤੋਂ ਪਹਿਲਾਂ ਪਾਰਟੀ ਮਹਿਲਾ ਆਗੂਆਂ ਦੀਆਂ ਨਿਯੁਕਤੀਆਂ ਰਾਹੀਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ। ਆਤਮਵਿਸ਼ਵਾਸ ਤਾਂ ਸਪੱਸ਼ਟ ਦਿੱਖਦਾ ਹੈ। ਪਰ ਇਸ ਨਾਲ ਇਕ ਵੱਡਾ ਸਵਾਲ ਵੀ ਖੜ੍ਹਾ ਹੁੰਦਾ ਹੈ ਜੇ ਅਕਾਲੀ ਦਲ ਸੱਚਮੁੱਚ ਅਜੇਤੂ ਹੈ, ਤਾਂ ਫਿਰ ਆਪਣੀਆਂ ਸਭ ਤੋਂ ਵੱਡੀਆਂ ਚੋਣ ਹਾਰਾਂ ਤੋਂ ਬਾਅਦ ਉਸਨੂੰ ਬੂਥ-ਬੂਥ, ਵਿੰਗ-ਵਿੰਗ ਅਤੇ ਹਲਕਾ-ਹਲਕਾ ਪੱਧਰ 'ਤੇ ਸੰਗਠਨ ਨੂੰ ਮੁੜ ਖੜ੍ਹਾ ਕਰਨ ਦੀ ਲੋੜ ਕਿਉਂ ਪੈ ਰਹੀ ਹੈ ? ਕੀ ਇਹ ਵਾਪਸੀ ਲਈ ਤਿਆਰ ਹੋ ਰਹੀ ਪਾਰਟੀ ਦਾ ਵਿਸ਼ਵਾਸ ਹੈ, ਜਾਂ ਉਸ ਪਾਰਟੀ ਦਾ ਜਜ਼ਬਾ ਜੋ ਜਾਣਦੀ ਹੈ ਕਿ ਸੱਤਾ ਤੱਕ ਮੁੜ ਪਹੁੰਚਣ ਦਾ ਰਸਤਾ ਅਜੇ ਵੀ ਲੰਮਾ ਹੈ ? ਅਤੇ ਸਾਲਾਂ ਤੋਂ ਬਾਹਰੀ ਤਾਕਤਾਂ ਨੂੰ ਆਪਣੀ ਕਮਜ਼ੋਰੀ ਦਾ ਕਾਰਨ ਦੱਸਣ ਵਾਲੀ ਪਾਰਟੀ ਲਈ ਕੀ 2027 ਆਖਿਰ ਇਹ ਫੈਸਲਾ ਕਰੇਗਾ ਕਿ ਅਕਾਲੀ ਦਲ ਨੂੰ ਉਸਦੇ ਵਿਰੋਧੀਆਂ ਨੇ ਹਰਾਇਆ ਸੀ ਜਾਂ ਉਸ ਦੀਆਂ ਆਪਣੀਆਂ ਗਲਤੀਆਂ ਨੇ ?

Learn More
Image

सुखबीर सिंह बादल ने दावा किया है कि "शिरोमणि अकाली दल को कोई ताकत हरा नहीं सकती" और 2027 चुनावों से पहले पार्टी महिलाओं की नियुक्तियों के जरिए अपने संगठन को मजबूत करने में जुट गई है। आत्मविश्वास साफ दिखाई देता है। लेकिन इससे एक बड़ा सवाल भी खड़ा होता है अगर अकाली दल वास्तव में अजेय है, तो फिर उसे अपनी सबसे बड़ी चुनावी हारों के बाद बूथ-बूथ, विंग-विंग और हलका-हलका स्तर पर संगठन को दोबारा खड़ा करने की जरूरत क्यों पड़ रही है ? क्या यह वापसी की तैयारी कर रही पार्टी का आत्मविश्वास है, या फिर उस पार्टी का संकल्प जो जानती है कि सत्ता तक लौटने का रास्ता अभी लंबा है ? और वर्षों से बाहरी ताकतों को अपनी कमजोरी का कारण बताने वाली पार्टी के लिए क्या 2027 आखिरकार इस सवाल का जवाब देगा कि अकाली दल को उसके विरोधियों ने हराया था या उसकी अपनी गलतियों ने ?

Learn More
Image

ਮਨਪ੍ਰੀਤ ਸਿੰਘ ਅਯਾਲੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ, ਫਿਰ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਨਾਲ ਜੁੜੇ ਅਤੇ ਹੁਣ ਭਾਜਪਾ ਨਾਲ ਕਿਸੇ ਵੀ ਗਠਜੋੜ ਨੂੰ ਰੱਦ ਕਰਦੇ ਹੋਏ ਰਸਮੀ ਤੌਰ 'ਤੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਉਹ ਲਗਾਤਾਰ ਪੰਥਕ ਏਕਤਾ ਦੀ ਗੱਲ ਕਰ ਰਹੇ ਹਨ। ਅਜਿਹੇ ਵਿੱਚ ਇਕ ਦਿਲਚਸਪ ਸਿਆਸੀ ਸਵਾਲ ਖੜ੍ਹਾ ਹੁੰਦਾ ਹੈ ਜੇਕਰ ਪੰਥਕ ਏਕਤਾ ਹੀ ਅਯਾਲੀ ਦਾ ਅੰਤਿਮ ਮਕਸਦ ਹੈ, ਤਾਂ ਕੀ ਉਹ ਸਿਰਫ਼ ਇਕ ਲੰਮਾ ਸਿਆਸੀ ਚੱਕਰ ਲਗਾ ਕੇ ਮੁੜ ਉਸੇ ਅਕਾਲੀ ਪਰਿਵਾਰ ਵੱਲ ਵਾਪਸ ਆ ਰਹੇ ਹਨ ਜਿਸਨੂੰ ਉਹ ਕਦੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਛੱਡ ਗਏ ਸਨ, ਜਾਂ ਫਿਰ ਉਹ ਰਵਾਇਤੀ ਅਕਾਲੀ ਦਲ ਢਾਂਚੇ ਤੋਂ ਬਾਹਰ ਪੰਥਕ ਸਿਆਸਤ ਦਾ ਇਕ ਨਵਾਂ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ?

Learn More
Image

Manpreet Singh Ayali first walked away from the Shiromani Akali Dal, later associated himself with the Akali Dal (Punar Surjit) camp, and has now formally joined Akali Dal 'Waris Punjab De' while calling for Panthic unity and ruling out any alliance with the BJP. This has sparked an intriguing political question, if Panthic unity remains Ayali's ultimate objective, has he merely taken a longer route back to the very Akali fold he once left under Sukhbir Singh Badal, or is he trying to build an entirely new centre of Panthic politics outside the traditional Akali Dal structure ?

Learn More
Image

मनप्रीत सिंह अयाली पहले शिरोमणि अकाली दल से अलग हुए, फिर अकाली दल (पुनर सुरजीत) गुट के साथ जुड़े और अब भाजपा से किसी भी गठबंधन को खारिज करते हुए औपचारिक रूप से अकाली दल 'वारिस पंजाब दे' में शामिल हो गए हैं। साथ ही वे लगातार पंथक एकता की बात भी कर रहे हैं। ऐसे में एक दिलचस्प राजनीतिक सवाल उठता है, यदि पंथक एकता ही अयाली का अंतिम लक्ष्य है, तो क्या वे सिर्फ एक लंबा राजनीतिक चक्कर लगाकर फिर उसी अकाली परिवार की ओर लौट रहे हैं जिसे उन्होंने कभी सुखबीर सिंह बादल के नेतृत्व में छोड़ा था, या फिर वे पारंपरिक अकाली दल ढांचे से बाहर पंथक राजनीति का एक नया केंद्र खड़ा करने की कोशिश कर रहे हैं ?

Learn More
...