A) ਮਾਲਵਾ ਅੱਜ ਵੀ ਪੰਜਾਬ ਦਾ ਸਭ ਤੋਂ ਫੈਸਲਾਕੁੰਨ ਚੋਣ ਮੈਦਾਨ ਬਣਿਆ ਹੋਇਆ ਹੈ।
B) ਇਸ ਖੇਤਰ ਦਾ ਇਤਿਹਾਸ ਕਿਸੇ ਇਕ ਪਾਰਟੀ ਨੂੰ ਭਾਰੀ ਸਮਰਥਨ ਦੇਣ ਅਤੇ ਫਿਰ ਅਗਲੀ ਚੋਣ ਵਿੱਚ ਰੁਖ ਬਦਲਣ ਦਾ ਰਿਹਾ ਹੈ।
C) ਸਾਰੀਆਂ ਮੁੱਖ ਸਿਆਸੀ ਪਾਰਟੀਆਂ 2027 ਲਈ ਮਾਲਵਾ ਨੂੰ ਆਪਣੀ ਸਭ ਤੋਂ ਵੱਡੀ ਚੋਣ ਕੁੰਜੀ ਮੰਨਦੀਆਂ ਹਨ।
D) ਪੰਜਾਬ ਦੀ ਸੱਤਾ ਆਖ਼ਰਕਾਰ ਉਸ ਪਾਰਟੀ ਨੂੰ ਮਿਲ ਸਕਦੀ ਹੈ ਜੋ ਮਾਲਵਾ ਦੇ ਬਦਲਦੇ ਜਨਮਤ ਨੂੰ ਸਭ ਤੋਂ ਵੱਧੀਆ ਢੰਗ ਨਾਲ ਸਮਝ ਸਕੇ।