Image

Punjab's reported rise from 27th to 1st place in a NITI Aayog education survey has handed the Aam Aadmi Party a major political talking point ahead of 2027. While Arvind Kejriwal is presenting it as proof of AAP's governance model, Education Minister Harjot Singh Bains has also emerged as one of the key faces associated with Punjab's education reforms. The question now is whether education can become AAP's strongest election card in Punjab ? And as expectations rise, is Harjot Bains quietly turning into one of the Government's biggest political assets ?

Suggestions - SLAH

A) Punjab's education progress has given the AAP Government a significant governance achievement to showcase. 

B) Visible improvements in education often translate into long-term political goodwill.

C) Harjot Singh Bains has increasingly become one of the most prominent faces of Punjab's education reforms.

D) Education could emerge as one of the AAP's strongest political narratives heading into the 2027 election. 

Do you want to contribute your opinion on this topic?
Download BoloBolo Show App on your Android/iOS phone and let us have your views.
Image

ਨੀਤੀ ਆਯੋਗ ਦੇ ਸਿੱਖਿਆ ਸਰਵੇਖਣ ਵਿੱਚ ਪੰਜਾਬ ਦੇ 27ਵੇਂ ਸਥਾਨ ਤੋਂ ਪਹਿਲੇ ਸਥਾਨ ਤੱਕ ਪਹੁੰਚਣ ਦੇ ਦਾਅਵੇ ਨੇ ਆਮ ਆਦਮੀ ਪਾਰਟੀ ਨੂੰ 2027 ਤੋਂ ਪਹਿਲਾਂ ਇਕ ਵੱਡਾ ਸਿਆਸੀ ਮੁੱਦਾ ਦੇ ਦਿੱਤਾ ਹੈ। ਜਿੱਥੇ ਅਰਵਿੰਦ ਕੇਜਰੀਵਾਲ ਇਸਨੂੰ 'ਆਪ' ਦੇ ਸ਼ਾਸਨ ਮਾਡਲ ਦੀ ਸਫਲਤਾ ਵਜੋਂ ਪੇਸ਼ ਕਰ ਰਹੇ ਹਨ, ਉੱਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਪੰਜਾਬ ਦੇ ਸਿੱਖਿਆ ਸੁਧਾਰਾਂ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਵਜੋਂ ਉਭਰੇ ਹਨ। ਹੁਣ ਸਵਾਲ ਇਹ ਹੈ ਕਿ ਕੀ ਸਿੱਖਿਆ ਪੰਜਾਬ ਵਿੱਚ 'ਆਪ' ਦਾ ਸਭ ਤੋਂ ਮਜ਼ਬੂਤ ਚੋਣ ਮੁੱਦਾ ਬਣ ਸਕਦੀ ਹੈ ? ਅਤੇ ਵੱਧਦੀਆਂ ਉਮੀਦਾਂ ਦੇ ਵਿਚਕਾਰ, ਕੀ ਹਰਜੋਤ ਸਿੰਘ ਬੈਂਸ ਚੁੱਪਚਾਪ ਸਰਕਾਰ ਦੀਆਂ ਸਭ ਤੋਂ ਵੱਡੀਆਂ ਸਿਆਸੀ ਤਾਕਤਾਂ ਵਿੱਚੋਂ ਇਕ ਬਣਦੇ ਜਾ ਰਹੇ ਹਨ ?

Learn More
Image

नीति आयोग के शिक्षा सर्वेक्षण में पंजाब के 27वें स्थान से पहले स्थान तक पहुंचने के दावे ने आम आदमी पार्टी को 2027 से पहले एक बड़ा राजनीतिक मुद्दा दे दिया है। जहां अरविंद केजरीवाल इसे 'आप' के शासन मॉडल की सफलता के रूप में पेश कर रहे हैं, वहीं शिक्षा मंत्री हरजोत सिंह बैंस भी पंजाब के शिक्षा सुधारों के प्रमुख चेहरों में से एक बनकर उभरे हैं। अब सवाल यह है कि क्या शिक्षा पंजाब में 'आप' का सबसे मजबूत चुनावी मुद्दा बन सकती है ? और बढ़ती उम्मीदों के बीच, क्या हरजोत सिंह बैंस चुपचाप सरकार की सबसे बड़ी राजनीतिक ताकतों में से एक बनते जा रहे हैं ?

Learn More
Image

ਪੰਜਾਬ ਦੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਮਨੋਵਿਗਿਆਨਕ ਫਾਇਦਾ ਦਿੱਤਾ ਹੈ ਅਤੇ ਭਗਵੰਤ ਮਾਨ ਇਸਨੂੰ ਆਪਣੀ ਸਰਕਾਰ ਦੀਆਂ ਨੀਤੀਆਂ 'ਤੇ ਲੋਕਾਂ ਦੀ ਮੋਹਰ ਵਜੋਂ ਪੇਸ਼ ਕਰ ਰਹੇ ਹਨ। ਪਰ ਪੰਜਾਬ ਦਾ ਸਿਆਸੀ ਇਤਿਹਾਸ ਇਕ ਹੋਰ ਕਹਾਣੀ ਵੀ ਦੱਸਦਾ ਹੈ, ਪਿਛਲੇ ਸਮਿਆਂ ਵਿੱਚ ਕਈ ਸੱਤਾਧਾਰੀ ਪਾਰਟੀਆਂ ਸਥਾਨਕ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਅਗਲੀਆਂ ਵਿਧਾਨ ਸਭਾ ਚੋਣਾਂ ਹਾਰ ਚੁੱਕੀਆਂ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕੀ ਇਹ ਨਤੀਜੇ ਸੱਚਮੁੱਚ ਭਗਵੰਤ ਮਾਨ ਦੀ ਮੁੜ ਵਾਪਸੀ ਦਾ ਸੰਕੇਤ ਹਨ, ਜਾਂ ਆਮ ਆਦਮੀ ਪਾਰਟੀ ਇਕ ਮਨੋਵਿਗਿਆਨਕ ਜਿੱਤ ਨੂੰ ਚੋਣ ਗਾਰੰਟੀ ਸਮਝਣ ਦੀ ਭੁੱਲ ਕਰ ਰਹੀ ਹੈ ? ਅਤੇ ਜਦੋਂ ਪੰਜਾਬ ਦੇ ਵੋਟਰ ਪਹਿਲਾਂ ਵੀ ਸਥਾਨਕ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੱਖ-ਵੱਖ ਫ਼ੈਸਲੇ ਦੇ ਚੁੱਕੇ ਹਨ, ਤਾਂ ਕੀ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਖਤਰਾ ਵਿਰੋਧੀ ਧਿਰ ਨਹੀਂ, ਸਗੋਂ ਹੱਦ ਤੋਂ ਵੱਧ ਆਤਮਵਿਸ਼ਵਾਸ ਹੋ ਸਕਦਾ ਹੈ ?

Learn More
Image

Punjab's civic election results have given AAP a major morale boost ahead of the 2027 Assembly elections, with Bhagwant Mann presenting the outcome as an endorsement of his Government's politics. But Punjab's history also tells a different story: ruling parties have often dominated local body elections only to lose the subsequent Assembly battle. As AAP celebrates its urban sweep and expands its grassroots network, a political question arises are these results the first real sign that Bhagwant Mann is on course for re-election, or could AAP be mistaking a psychological victory for an electoral guarantee ? And if Punjab voters have repeatedly separated local elections from Assembly verdicts, is the biggest danger for AAP not opposition strength, but overconfidence ?

Learn More
Image

पंजाब के नगर निकाय चुनावों में मिली बड़ी सफलता ने 2027 विधानसभा चुनाव से पहले आम आदमी पार्टी को बड़ी मनोवैज्ञानिक बढ़त दी है, और भगवंत मान इसे अपनी सरकार की नीतियों पर जनता की मुहर बता रहे हैं। लेकिन पंजाब का राजनीतिक इतिहास एक अलग कहानी भी कहता है, अतीत में कई सत्ताधारी दल स्थानीय चुनावों में शानदार प्रदर्शन के बावजूद विधानसभा चुनाव हार चुके हैं। ऐसे में सवाल उठता है क्या ये नतीजे वास्तव में भगवंत मान की दोबारा वापसी का संकेत हैं, या फिर आम आदमी पार्टी एक मनोवैज्ञानिक जीत को चुनावी गारंटी समझने की भूल कर रही है ? और जब पंजाब के मतदाता पहले भी स्थानीय और विधानसभा चुनावों में अलग-अलग फैसले दे चुके हैं, तो क्या आम आदमी पार्टी के लिए सबसे बड़ा खतरा विपक्ष नहीं, बल्कि आत्मविश्वास का अतिरेक हो सकता है ?

Learn More
...