A) ਉਨ੍ਹਾਂ ਨੇ ਔਖੇ ਸਿਆਸੀ ਹਾਲਾਤਾਂ ਵਿੱਚ ਡਟ ਕੇ ਆਪਣੀ ਗੱਲ ਰੱਖੀ ਹੈ।
B) ਮੌਜੂਦਾ ਹਾਲਾਤ ਉਨ੍ਹਾਂ ਨੂੰ ਪਹਿਲਾਂ ਨਾਲੋਂ ਕਾਫ਼ੀ ਵੱਡੀ ਸਿਆਸੀ ਪਛਾਣ ਦੇ ਰਹੇ ਹਨ।
C) ਉਨ੍ਹਾਂ ਦਾ ਸਿਆਸੀ ਭਵਿੱਖ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਮਜੀਠਾ ਤੋਂ ਬਾਹਰ ਦੇ ਵੋਟਰ ਉਨ੍ਹਾਂ ਨੂੰ ਕਿਵੇਂ ਦੇਖਦੇ ਹਨ।
D) ਇਹ ਸਾਰਾ ਘਟਨਾਕ੍ਰਮ ਅਕਾਲੀ ਦਲ ਵਿੱਚ ਉਨ੍ਹਾਂ ਲਈ ਹੋਰ ਵੱਡੀ ਭੂਮਿਕਾ ਦਾ ਰਾਹ ਖੋਲ੍ਹ ਸਕਦਾ ਹੈ।