Image

Former AAP Rajya Sabha MP Harbhajan Singh dropped what could have been one of the biggest political bombs in recent years when, after joining the BJP, he alleged that money was paid to secure a Rajya Sabha seat from the Aam Aadmi Party. In most democracies, such a charge would trigger nonstop prime-time debates, fierce political attacks, demands for investigations, and endless media scrutiny. Instead, the controversy flared up briefly and then seemed to vanish into thin air. AAP's opponents did not pursue it aggressively, BJP did not appear eager to turn it into a major national campaign, and much of the media quickly moved on. For many observers, the silence has become almost as intriguing as the allegation itself. So today, was this simply a claim that lacked enough evidence to survive, or did Harbhajan Singh accidentally touch one of Indian politics' most uncomfortable subjects, one that too many powerful players across too many parties would rather keep buried ?

Voting

A) Without hard evidence, even explosive allegations eventually lose momentum.

B) BJP may have seen little benefit in opening a debate that could create wider scrutiny of Rajya Sabha nominations across parties.

C) The media moved on too quickly, allowing a potentially major controversy to quietly disappear.

D) The allegation struck too close to a political reality that many parties would prefer voters never examine too closely.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਾਬਕਾ 'ਆਪ' ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਹਾਲੀਆ ਸਾਲਾਂ ਦੇ ਸਭ ਤੋਂ ਧਮਾਕੇਦਾਰ ਸਿਆਸੀ ਦਾਅਵਿਆਂ ਵਿੱਚੋਂ ਇਕ ਕੀਤਾ, ਜਦੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਦੀ ਸੀਟ ਹਾਸਲ ਕਰਨ ਲਈ ਪੈਸੇ ਦਿੱਤੇ ਗਏ ਸਨ। ਆਮ ਤੌਰ 'ਤੇ ਅਜਿਹੇ ਦੋਸ਼ਾਂ ਤੋਂ ਬਾਅਦ ਲਗਾਤਾਰ ਟੀ.ਵੀ. ਡਿਬੇਟਾਂ, ਸਿਆਸੀ ਹਮਲੇ, ਜਾਂਚ ਦੀਆਂ ਮੰਗਾਂ ਅਤੇ ਵੱਡੇ ਪੱਧਰ 'ਤੇ ਮੀਡੀਆ ਕਵਰੇਜ ਦੇਖਣ ਨੂੰ ਮਿਲਦੀ ਹੈ। ਪਰ ਇਸ ਮਾਮਲੇ ਵਿੱਚ ਕੁਝ ਦਿਨਾਂ ਦੀ ਚਰਚਾ ਤੋਂ ਬਾਅਦ ਸਭ ਕੁਝ ਅਚਾਨਕ ਸ਼ਾਂਤ ਹੋ ਗਿਆ। ਨਾ ਤਾਂ 'ਆਪ' ਦੇ ਵਿਰੋਧੀਆਂ ਨੇ ਇਸ ਮੁੱਦੇ ਨੂੰ ਬਹੁਤ ਅੱਗੇ ਵੱਧਾਇਆ, ਨਾ ਹੀ ਭਾਜਪਾ ਨੇ ਇਸ ਨੂੰ ਰਾਸ਼ਟਰੀ ਪੱਧਰ ਦਾ ਵੱਡਾ ਮੁੱਦਾ ਬਣਾਇਆ, ਅਤੇ ਮੀਡੀਆ ਦਾ ਵੱਡਾ ਹਿੱਸਾ ਵੀ ਜਲਦੀ ਹੀ ਕਿਸੇ ਹੋਰ ਵਿਸ਼ੇ ਵੱਲ ਮੁੜ ਗਿਆ। ਕਈ ਲੋਕਾਂ ਲਈ ਹੁਣ ਦੋਸ਼ ਨਾਲੋਂ ਵੱਧ ਦਿਲਚਸਪ ਉਸ 'ਤੇ ਛਾਈ ਚੁੱਪੀ ਬਣ ਗਈ ਹੈ। ਤਾਂ ਅੱਜ ਸਵਾਲ ਇਹ ਹੈ ਕੀ ਇਹ ਸਿਰਫ਼ ਇਕ ਅਜਿਹਾ ਦਾਅਵਾ ਸੀ ਜਿਸ ਦੇ ਹੱਕ ਵਿੱਚ ਕਾਫ਼ੀ ਸਬੂਤ ਨਹੀਂ ਸਨ, ਜਾਂ ਹਰਭਜਨ ਸਿੰਘ ਨੇ ਅਣਜਾਣੇ ਵਿੱਚ ਭਾਰਤੀ ਸਿਆਸਤ ਦੇ ਉਸ ਅਸਹਜ ਸੱਚ ਨੂੰ ਛੇੜ ਦਿੱਤਾ ਜਿਸ ਬਾਰੇ ਕਈ ਪਾਰਟੀਆਂ ਅਤੇ ਪ੍ਰਭਾਵਸ਼ਾਲੀ ਲੋਕ ਖੁੱਲ੍ਹੀ ਚਰਚਾ ਨਹੀਂ ਚਾਹੁੰਦੇ ?

Learn More
Image

पूर्व 'आप' राज्यसभा सांसद हरभजन सिंह ने हाल के वर्षों के सबसे विस्फोटक राजनीतिक आरोपों में से एक लगाया, जब भाजपा में शामिल होने के बाद उन्होंने दावा किया कि आम आदमी पार्टी से राज्यसभा सीट हासिल करने के लिए पैसे दिए गए थे। आमतौर पर ऐसे आरोपों पर लगातार टीवी बहसें, राजनीतिक हमले, जांच की मांग और बड़े स्तर पर मीडिया कवरेज देखने को मिलती है। लेकिन इस मामले में कुछ दिनों की चर्चा के बाद सब कुछ अचानक शांत हो गया। न तो 'आप' के विरोधियों ने इसे बहुत आगे बढ़ाया, न ही भाजपा ने इसे राष्ट्रीय स्तर का बड़ा मुद्दा बनाया, और मीडिया का बड़ा हिस्सा भी जल्द ही किसी दूसरे विषय की ओर बढ़ गया। कई लोगों के लिए अब आरोप से ज्यादा दिलचस्प उस पर छाई चुप्पी है। तो आज सवाल यह है क्या यह सिर्फ ऐसा आरोप था जिसके समर्थन में पर्याप्त सबूत नहीं थे, या फिर हरभजन सिंह ने अनजाने में भारतीय राजनीति के उस असहज सच को छू लिया जिसे कई दल और प्रभावशाली लोग सार्वजनिक बहस का विषय नहीं बनने देना चाहते ?

Learn More
Image

ਅਰਵਿੰਦ ਕੇਜਰੀਵਾਲ ਅੱਜ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਸਿਆਸੀ ਪ੍ਰਭਾਵ ਵਜੋਂ ਦੇਖੇ ਜਾਂਦੇ ਹਨ, ਭਾਵੇਂ ਸਰਕਾਰ ਦਾ ਚਿਹਰਾ ਭਗਵੰਤ ਮਾਨ ਹਨ। ਜਿਵੇਂ-ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਕਈ ਵੋਟਰ ਇਹ ਸੋਚਣ ਲੱਗ ਪਏ ਹਨ ਕਿ ਅਗਲੀ ਚੋਣ ਮੁੱਖ ਤੌਰ ‘ਤੇ ਮਾਨ ਸਰਕਾਰ ਦੇ ਕੰਮਕਾਜ ‘ਤੇ ਲੜੀ ਜਾਵੇਗੀ ਜਾਂ ਫਿਰ ਇਕ ਵਾਰ ਮੁੜ ਕੇਜਰੀਵਾਲ ਦੀ ਵੱਡੀ ਸਿਆਸੀ ਕਹਾਣੀ ਅਤੇ ਵਾਅਦਿਆਂ ‘ਤੇ। ਆਖ਼ਿਰਕਾਰ, ਪੰਜਾਬ ਵਿੱਚ 'ਆਪ' ਦੀਆਂ ਸਭ ਤੋਂ ਵੱਡੀਆਂ ਜਿੱਤਾਂ ‘ਤੇ ਕੇਜਰੀਵਾਲ ਦਾ ਹੱਥ ਰਿਹਾ ਹੈ, ਪਰ ਪਾਰਟੀ ਨਾਲ ਜੁੜੇ ਕਈ ਵਿਵਾਦ ਅਤੇ ਆਲੋਚਨਾਵਾਂ ਵੀ ਉਨ੍ਹਾਂ ਦੇ ਨਾਮ ਨਾਲ ਹੀ ਜੁੜਦੀਆਂ ਰਹੀਆਂ ਹਨ। ਅਜਿਹੇ ਵਿੱਚ ਸਭ ਤੋਂ ਦਿਲਚਸਪ ਸਵਾਲ ਇਹ ਹੈ ਕਿ ਜੇ 2027 ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਿਆ, ਤਾਂ ਕੀ ਅਰਵਿੰਦ ਕੇਜਰੀਵਾਲ ਅਜੇ ਵੀ ਪਾਰਟੀ ਦੀ ਸਭ ਤੋਂ ਵੱਡੀ ਚੋਣ ਤਾਕਤ ਸਾਬਤ ਹੋਣਗੇ, ਜਾਂ ਫਿਰ ਉਨ੍ਹਾਂ ਦੀ ਵੱਧਦੀ ਭੂਮਿਕਾ ਵਿਰੋਧੀ ਧਿਰ ਲਈ ਸਭ ਤੋਂ ਸੌਖਾ ਨਿਸ਼ਾਨਾ ਬਣ ਜਾਵੇਗੀ ?

Learn More
Image

Arvind Kejriwal remains the biggest political influence behind AAP in Punjab, even though Bhagwant Mann is the face of the government. As the 2027 elections slowly approach, many voters are beginning to ask whether Punjab's next election will be fought mainly on the performance of the Mann government, or once again on Kejriwal's ability to sell a larger political vision. After all, AAP's biggest victories in Punjab have often carried Kejriwal's fingerprints, but so have many of its controversies and criticisms. The intriguing question now is this if AAP faces serious anti-incumbency in 2027, will Arvind Kejriwal still be the party's greatest electoral asset in Punjab, or could his growing involvement become a liability that opposition parties are eager to exploit ?

Learn More
Image

अरविंद केजरीवाल आज भी पंजाब में आम आदमी पार्टी के सबसे बड़े राजनीतिक प्रभाव बने हुए हैं, भले ही सरकार का चेहरा भगवंत मान हों। जैसे-जैसे 2027 का चुनाव करीब आ रहा है, कई मतदाता यह सोचने लगे हैं कि अगला चुनाव मुख्य रूप से मान सरकार के कामकाज पर लड़ा जाएगा या फिर एक बार फिर केजरीवाल की बड़ी राजनीतिक कहानी और वादों पर। आखिरकार, पंजाब में आप की सबसे बड़ी जीतों पर केजरीवाल की छाप रही है, लेकिन पार्टी से जुड़े कई विवाद और आलोचनाएं भी उन्हीं के नाम से जुड़ती रही हैं। ऐसे में सबसे दिलचस्प सवाल यह है कि अगर 2027 में आम आदमी पार्टी को सत्ता विरोधी लहर का सामना करना पड़ा, तो क्या अरविंद केजरीवाल अब भी पार्टी की सबसे बड़ी चुनावी ताकत साबित होंगे, या फिर उनकी बढ़ती भूमिका विपक्ष के लिए सबसे आसान निशाना बन जाएगी ?

Learn More
...