Image

Daljit Singh Cheema has long carried the image of Shiromani Akali Dal’s calm professor-type strategist, soft-spoken on the surface, but deeply involved in almost every major political battle inside the party. Whether defending the Badal family during crises, countering rivals on television debates, or trying to intellectually justify Akali politics in changing times, Cheema often appears like the man permanently assigned to explain why the Akali Dal still matters. But in a Punjab where loud personalities now dominate headlines, many people also wonder whether old-school disciplined politicians like Daljit Singh Cheema still connect with younger voters, or simply represent a fading political era. As Punjab slowly moves toward 2027, what do you think best defines Daljit Singh Cheema’s political role today ?

Opinion

A) His calm and disciplined style makes him one of the Akali Dal’s most dependable political minds.

B) Cheema’s debating skills and party loyalty helped him survive every difficult phase inside Akali politics.

C) Many younger voters may see his politics as too traditional for Punjab’s fast-changing political mood.

D) Cheema often looks like the man carrying the burden of defending an old political system that Punjab no longer fully trusts.

Do you want to contribute your opinion on this topic?
Download BoloBolo Show App on your Android/iOS phone and let us have your views.
Image

ਦਲਜੀਤ ਸਿੰਘ ਚੀਮਾ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਂਤ, ਪ੍ਰੋਫੈਸਰ ਵਰਗੇ ਰਣਨੀਤੀਕਾਰ ਵਾਲੀ ਛਵੀ ਨਾਲ ਜੁੜੇ ਰਹੇ ਹਨ, ਉੱਪਰੋਂ ਨਰਮ ਬੋਲਣ ਵਾਲੇ, ਪਰ ਪਾਰਟੀ ਦੀ ਲਗਭਗ ਹਰ ਵੱਡੀ ਸਿਆਸੀ ਲੜਾਈ ਵਿੱਚ ਡੂੰਘੀ ਭੂਮਿਕਾ ਨਿਭਾਉਂਦੇ ਹੋਏ। ਚਾਹੇ ਮੁਸ਼ਕਲ ਸਮੇਂ ਬਾਦਲ ਪਰਿਵਾਰ ਦਾ ਬਚਾਅ ਕਰਨਾ ਹੋਵੇ, ਟੀ.ਵੀ. ਡਿਬੇਟਾਂ ਵਿੱਚ ਵਿਰੋਧੀਆਂ ਦਾ ਮੁਕਾਬਲਾ ਕਰਨਾ ਹੋਵੇ ਜਾਂ ਬਦਲਦੇ ਸਮੇਂ ਵਿੱਚ ਅਕਾਲੀ ਰਾਜਨੀਤੀ ਨੂੰ ਬੌਧਿਕ ਤਰੀਕੇ ਨਾਲ ਸਹੀ ਸਾਬਤ ਕਰਨ ਦੀ ਕੋਸ਼ਿਸ਼, ਚੀਮਾ ਕਈ ਵਾਰ ਅਜਿਹੇ ਲੱਗਦੇ ਹਨ ਜਿਵੇਂ ਉਨ੍ਹਾਂ ਨੂੰ ਹਮੇਸ਼ਾਂ ਇਹ ਸਮਝਾਉਣ ਦੀ ਜ਼ਿੰਮੇਵਾਰੀ ਮਿਲੀ ਹੋਵੇ ਕਿ ਅਕਾਲੀ ਦਲ ਅਜੇ ਵੀ ਕਿਉਂ ਮਹੱਤਵ ਰੱਖਦਾ ਹੈ। ਪਰ ਇਕ ਅਜਿਹੇ ਪੰਜਾਬ ਵਿੱਚ ਜਿੱਥੇ ਹੁਣ ਉੱਚੀ ਆਵਾਜ਼ ਵਾਲੀਆਂ ਸ਼ਖਸੀਅਤਾਂ ਹੀ ਚਰਚਾ ਵਿੱਚ ਰਹਿੰਦੀਆਂ ਹਨ, ਕਈ ਲੋਕ ਇਹ ਵੀ ਪੁੱਛਦੇ ਹਨ ਕਿ ਕੀ ਦਲਜੀਤ ਸਿੰਘ ਚੀਮਾ ਵਰਗੇ ਰਵਾਇਤੀ ਅਤੇ ਅਨੁਸ਼ਾਸਿਤ ਨੇਤਾ ਅੱਜ ਦੇ ਨੌਜਵਾਨ ਵੋਟਰਾਂ ਨਾਲ ਜੁੜ ਪਾਉਂਦੇ ਹਨ, ਜਾਂ ਫਿਰ ਉਹ ਇਕ ਢੱਲਦੇ ਹੋਏ ਸਿਆਸੀ ਦੌਰ ਦੀ ਨੁਮਾਇੰਦਗੀ ਕਰਦੇ ਹਨ। ਜਿਵੇਂ-ਜਿਵੇਂ ਪੰਜਾਬ 2027 ਵੱਲ ਵੱਧ ਰਿਹਾ ਹੈ, ਤੁਹਾਡੇ ਅਨੁਸਾਰ ਅੱਜ ਦਲਜੀਤ ਸਿੰਘ ਚੀਮਾ ਦੀ ਸਿਆਸੀ ਭੂਮਿਕਾ ਨੂੰ ਸਭ ਤੋਂ ਵੱਧੀਆ ਕੀ ਪਰਿਭਾਸ਼ਿਤ ਕਰਦਾ ਹੈ ?

Learn More
Image

दलजीत सिंह चीमा लंबे समय से शिरोमणि अकाली दल के शांत, प्रोफेसर-टाइप रणनीतिकार वाली छवि के साथ जुड़े रहे हैं, ऊपर से नरम बोलने वाले, लेकिन पार्टी की लगभग हर बड़ी राजनीतिक लड़ाई में गहराई से शामिल। चाहे मुश्किल समय में बादल परिवार का बचाव करना हो, टी.वी. बहसों में विरोधियों को जवाब देना हो या बदलते समय में अकाली राजनीति को बौद्धिक तरीके से सही साबित करने की कोशिश, चीमा कई बार ऐसे दिखाई देते हैं जैसे उन्हें हमेशा यह समझाने की जिम्मेदारी मिली हो कि अकाली दल अभी भी क्यों मायने रखता है। लेकिन एक ऐसे पंजाब में जहाँ अब ऊँची आवाज़ और तेज़ व्यक्तित्व वाली राजनीति सुर्खियों में रहती है, कई लोग यह भी सवाल उठाते हैं कि क्या दलजीत सिंह चीमा जैसे पारंपरिक और अनुशासित नेता आज के युवा मतदाताओं से जुड़ पाते हैं, या फिर वे एक ढलते हुए राजनीतिक दौर का प्रतिनिधित्व करते हैं। जैसे-जैसे पंजाब 2027 की तरफ बढ़ रहा है, आपके अनुसार आज दलजीत सिंह चीमा की राजनीतिक भूमिका को सबसे बेहतर क्या परिभाषित करता है ?

Learn More
Image

2022 ਵਿੱਚ ਆਪਣੀ ਹੀ ਜਲਾਲਾਬਾਦ ਸੀਟ ਹਾਰਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਸਭ ਤੋਂ ਵੱਡੇ ਸਿਆਸੀ ਝਟਕਿਆਂ ਵਿੱਚੋਂ ਇਕ ਦਾ ਸਾਹਮਣਾ ਕਰਦੇ ਵੇਖਣ ਤੋਂ ਬਾਅਦ, ਸੁਖਬੀਰ ਸਿੰਘ ਬਾਦਲ ਹੁਣ 2027 ਤੋਂ ਪਹਿਲਾਂ ਸ਼ਾਇਦ ਆਪਣੇ ਸਿਆਸੀ ਜੀਵਨ ਦੀ ਸਭ ਤੋਂ ਵੱਡੀ ਲੜਾਈ ਲੜ ਰਹੇ ਹਨ। ਕਦੇ ਪੰਜਾਬ ਦੀ ਸਭ ਤੋਂ ਤਾਕਤਵਰ ਸਿਆਸੀ ਵਿਰਾਸਤ ਦਾ ਵਾਰਿਸ ਮੰਨੇ ਜਾਣ ਵਾਲੇ ਸੁਖਬੀਰ ਅੱਜ ਇਕ ਪਾਸੇ ਬਾਦਲ ਪਰਿਵਾਰ ਦੀ ਵਿਰਾਸਤ ਦਾ ਭਾਰ ਝੱਲ ਰਹੇ ਹਨ, ਤਾਂ ਦੂਜੇ ਪਾਸੇ ਇਹ ਸਾਬਤ ਕਰਨ ਦੀ ਚੁਣੌਤੀ ਵੀ ਕਿ ਅਕਾਲੀ ਰਾਜਨੀਤੀ ਅਜੇ ਖਤਮ ਨਹੀਂ ਹੋਈ। ਜਿੱਥੇ ਸਮਰਥਕ ਉਨ੍ਹਾਂ ਨੂੰ ਇੱਟ-ਇੱਟ ਜੋੜ ਕੇ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਵਾਲਾ ਜ਼ਿੱਦੀ ਨੇਤਾ ਮੰਨਦੇ ਹਨ, ਉੱਥੇ ਵਿਰੋਧੀਆਂ ਦਾ ਮੰਨਣਾ ਹੈ ਕਿ ਪੰਜਾਬ ਹੁਣ ਬਾਦਲ ਦੌਰ ਦੀ ਰਾਜਨੀਤੀ ਤੋਂ ਕਾਫ਼ੀ ਅੱਗੇ ਨਿਕਲ ਚੁੱਕਾ ਹੈ। ਜਿਵੇਂ-ਜਿਵੇਂ 2027 ਦਾ ਮਾਹੌਲ ਬਣਨਾ ਸ਼ੁਰੂ ਹੋ ਰਿਹਾ ਹੈ, ਤੁਹਾਡੇ ਅਨੁਸਾਰ ਸੁਖਬੀਰ ਸਿੰਘ ਬਾਦਲ ਦੀ ਇਸ ਸਿਆਸੀ ਵਾਪਸੀ ਦੀ ਲੜਾਈ ਵਿੱਚ ਸਭ ਤੋਂ ਵੱਡਾ ਦਾਅ ਆਖ਼ਿਰ ਕੀ ਹੈ ?

Learn More
Image

After losing his own Jalalabad seat in 2022 and watching Shiromani Akali Dal suffer one of its worst political collapses, Sukhbir Singh Badal now faces perhaps the biggest political battle of his career before 2027. Once projected as Punjab’s most powerful political heir, Sukhbir today carries both the weight of the Badal legacy and the pressure of proving that Akali politics is still alive. While loyal supporters see a leader stubbornly trying to rebuild the party brick by brick, rivals believe Punjab has already moved on from the Badal era. As the road to 2027 slowly begins, what do you think is really at stake for Sukhbir Singh Badal in this political comeback phase ?

Learn More
Image

2022 में अपनी ही जलालाबाद सीट हारने और शिरोमणि अकाली दल को उसके सबसे बड़े सियासी पतनों में से एक का सामना करते देखने के बाद, सुखबीर सिंह बादल अब 2027 से पहले शायद अपने राजनीतिक जीवन की सबसे बड़ी लड़ाई लड़ रहे हैं। कभी पंजाब की सबसे ताकतवर राजनीतिक विरासत का वारिस माने जाने वाले सुखबीर आज एक तरफ बादल परिवार की विरासत का बोझ उठा रहे हैं, तो दूसरी तरफ यह साबित करने की चुनौती भी कि अकाली राजनीति अभी खत्म नहीं हुई। जहाँ समर्थक उन्हें ईंट-ईंट जोड़कर पार्टी को फिर खड़ा करने वाला जिद्दी नेता मानते हैं, वहीं विरोधियों का मानना है कि पंजाब अब बादल दौर की राजनीति से काफी आगे निकल चुका है। जैसे-जैसे 2027 का माहौल बनना शुरू हो रहा है, आपके अनुसार सुखबीर सिंह बादल की इस राजनीतिक वापसी की लड़ाई में सबसे बड़ा दांव आखिर क्या है ?

Learn More
...