A) ਚੀਨ ਅਤੇ ਰੂਸ ਪੱਛਮੀ ਦੇਸ਼ਾਂ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਆਪਣੀ ਰਣਨੀਤਕ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰਦੇ ਨਜ਼ਰ ਆ ਰਹੇ ਹਨ।
B) ਪੁਤਿਨ ਦੀ ਇਹ ਯਾਤਰਾ ਦਰਸਾਉਂਦੀ ਹੈ ਕਿ ਦੁਨੀਆ ਵਿੱਚ ਨਵੇਂ ਤਾਕਤੀ ਗਠਜੋੜ ਅਤੇ ਵੱਖ-ਵੱਖ ਧੜੇ ਤੇਜ਼ੀ ਨਾਲ ਬਣ ਰਹੇ ਹਨ।
C) ਬੀਜਿੰਗ ਇਕੋ ਸਮੇਂ ਵਾਸ਼ਿੰਗਟਨ ਅਤੇ ਮਾਸਕੋ ਦੋਵਾਂ ਨਾਲ ਆਰਥਿਕ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਦਿੱਖ ਰਿਹਾ ਹੈ।
D) ਲਗਾਤਾਰ ਹੋ ਰਹੀਆਂ ਇਹ ਵੱਡੀਆਂ ਮੁਲਾਕਾਤਾਂ ਇਹ ਸਵਾਲ ਖੜ੍ਹਾ ਕਰ ਰਹੀਆਂ ਹਨ ਕਿ ਕੀ ਦੁਨੀਆ ਹੌਲੀ-ਹੌਲੀ ਇਕ ਨਵੇਂ “ਸ਼ੀਤ ਯੁੱਧ” ਵਰਗੇ ਦੌਰ ਵੱਲ ਵੱਧ ਰਹੀ ਹੈ।