A) ਟਰੰਪ ਚੀਨ ਨਾਲ ਸਿੱਦੇ ਟਕਰਾਅ ਦੀ ਬਜਾਏ ਆਰਥਿਕ ਸਮਝੌਤਿਆਂ ਨੂੰ ਤਰਜੀਹ ਦਿੰਦੇ ਦਿੱਖ ਰਹੇ ਹਨ।
B) ਇਸ ਦੌਰੇ ਨੇ ਦਰਸਾਇਆ ਕਿ ਤਾਈਵਾਨ ਮਸਲਾ ਅਜੇ ਵੀ ਅਮਰੀਕਾ-ਚੀਨ ਸੰਬੰਧਾਂ ਦਾ ਸਭ ਤੋਂ ਸੰਵੇਦਨਸ਼ੀਲ ਵਿਸ਼ਾ ਬਣਿਆ ਹੋਇਆ ਹੈ।
C) ਦੋਵੇਂ ਪੱਖ ਜਨਤਕ ਤੌਰ ’ਤੇ ਸਥਿਰਤਾ ਦਿਖਾਉਣਾ ਚਾਹੁੰਦੇ ਹਨ, ਜਦੋਂ ਕਿ ਵੱਡੀਆਂ ਅਸਹਿਮਤੀਆਂ ਤੋਂ ਫਿਲਹਾਲ ਬਚਦੇ ਨਜ਼ਰ ਆ ਰਹੇ ਹਨ।
D) ਇਹ ਸਮਿੱਟ ਸਵਾਲ ਖੜੇ ਕਰਦਾ ਹੈ ਕਿ ਕੀ ਪ੍ਰਤੀਕਾਤਮਕ ਰਾਜਨੀਤੀ ਅਤੇ ਵਪਾਰਕ ਦਿਖਾਵਾ ਹੁਣ ਠੋਸ ਭੂ-ਰਾਜਨੀਤਿਕ ਨਤੀਜਿਆਂ ਦੀ ਜਗ੍ਹਾ ਲੈ ਰਹੇ ਹਨ।