Image

मुख्यमंत्री भगवंत मान के बठिंडा दौरों में अचानक आई तेजी को अब पंजाब की राजनीति में सिर्फ सरकारी गतिविधि नहीं, बल्कि एक बड़े राजनीतिक संदेश के रूप में देखा जा रहा है। बादल परिवार के पारंपरिक गढ़ माने जाने वाले बठिंडा में लगातार रात रुकना, मालवा क्षेत्र में आम आदमी पार्टी की बढ़ती सक्रियता और 2027 से पहले इस इलाके का बड़ा राजनीतिक रणक्षेत्र बनना, क्या यह संकेत है कि भगवंत मान अब शिरोमणि अकाली दल को उसके अपने सबसे मजबूत किले में सीधी चुनौती देने की रणनीति पर काम कर रहे हैं ?

Trending

A) भगवंत मान के लगातार बठिंडा दौरे बादल गढ़ में आम आदमी पार्टी की आक्रामक एंट्री का संकेत हैं।

B) आम आदमी पार्टी 2027 से पहले दक्षिण-पश्चिम मालवा को सबसे बड़ा राजनीतिक रणक्षेत्र बनाना चाहती दिख रही है।

C) बठिंडा का राजनीतिक महत्व अब पंजाब की अगली सत्ता लड़ाई का केंद्र बनता जा रहा है।

D) पंजाब की राजनीति अब सीधे मान बनाम बादल मुकाबले की तरफ बढ़ती दिख रही है।

Do you want to contribute your opinion on this topic?
Download BoloBolo Show App on your Android/iOS phone and let us have your views.
Image

ਮੁੱਖ ਮੰਤਰੀ ਭਗਵੰਤ ਮਾਨ ਦੇ ਬਠਿੰਡਾ ਦੌਰਿਆਂ ਵਿੱਚ ਆਈ ਅਚਾਨਕ ਤੇਜ਼ੀ ਨੂੰ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਸਿਰਫ ਸਰਕਾਰੀ ਦੌਰੇ ਨਹੀਂ, ਸਗੋਂ ਵੱਡੇ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਬਾਦਲ ਪਰਿਵਾਰ ਦੇ ਪਰੰਪਰਾਗਤ ਗੜ੍ਹ ਮੰਨੇ ਜਾਂਦੇ ਬਠਿੰਡਾ ਵਿੱਚ ਲਗਾਤਾਰ ਰਾਤ ਰਹਿਣਾ, ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਵੱਧਦੀ ਸਰਗਰਮੀ ਅਤੇ 2027 ਤੋਂ ਪਹਿਲਾਂ ਇਸ ਇਲਾਕੇ ਦਾ ਵੱਡਾ ਸਿਆਸੀ ਜੰਗ ਮੈਦਾਨ ਬਣਨਾ, ਕੀ ਇਹ ਇਸ ਗੱਲ ਦਾ ਸੰਕੇਤ ਹੈ ਕਿ ਭਗਵੰਤ ਮਾਨ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਉਸਦੇ ਆਪਣੇ ਸਭ ਤੋਂ ਮਜ਼ਬੂਤ ਕਿਲ੍ਹੇ ਵਿੱਚ ਸਿੱਦੀ ਚੁਣੌਤੀ ਦੇਣ ਦੀ ਰਣਨੀਤੀ ‘ਤੇ ਕੰਮ ਕਰ ਰਹੇ ਹਨ ?

Learn More
Image

As Chief Minister Bhagwant Mann sharply increases his political visits to Bathinda, the traditional stronghold of the Badal family, many in Punjab politics are beginning to see the move as far more than routine governance outreach. With repeated overnight stays, growing AAP activity in southwest Malwa, and Bathinda increasingly turning into a major political battleground ahead of 2027, is Mann now directly challenging the Akali Dal on its own turf in an attempt to break one of Punjab’s strongest legacy power centres ?

Learn More
Image

ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਪਾਰਦਰਸ਼ਤਾ, ਕੁਸ਼ਲਤਾ ਅਤੇ “ਨਵੀਂ ਰਾਜਨੀਤੀ” ਦੀ ਗੱਲ ਕਰਦੇ ਹਨ, ਪਰ ਹਰ ਕੈਬਨਿਟ ਫੇਰਬਦਲ ਵਿੱਚ ਉਹੀ ਕੁਝ ਚਿਹਰੇ ਹੋਰ ਵਿਭਾਗ, ਹੋਰ ਅਹਿਮੀਅਤ ਅਤੇ ਹੋਰ ਸਿਆਸੀ ਤਾਕਤ ਲੈਂਦੇ ਨਜ਼ਰ ਆ ਰਹੇ ਹਨ। ਹੁਣ ਜਦੋਂ ਹਰਜੋਤ ਸਿੰਘ ਬੈਂਸ ਕੋਲ ਪਹਿਲਾਂ ਹੀ ਕਈ ਅਹਿਮ ਵਿਭਾਗ ਹਨ ਅਤੇ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਵੀ ਮਿਲ ਗਿਆ ਹੈ, ਤਾਂ ਕੀ ਆਮ ਆਦਮੀ ਪਾਰਟੀ ਹੌਲੀ-ਹੌਲੀ ਉਸੇ ਕੇਂਦਰੀਕ੍ਰਿਤ ਸੱਤਾ ਮਾਡਲ ਵਾਂਗ ਬਣਦੀ ਜਾ ਰਹੀ ਹੈ, ਜਿਸਦੀ ਉਹ ਪਹਿਲਾਂ ਰਵਾਇਤੀ ਪਾਰਟੀਆਂ ਵਿੱਚ ਆਲੋਚਨਾ ਕਰਦੀ ਸੀ ?

Learn More
Image

AAP leaders keep talking about transparency, efficiency, and “new politics,” yet the same few faces continue getting more departments, more visibility, and more political importance with every reshuffle. As Harjot Singh Bains now adds Local Government to an already heavy list of portfolios, is AAP slowly becoming the very kind of centralized power structure it once used to criticise in traditional parties ?

Learn More
Image

आम आदमी पार्टी के नेता लगातार पारदर्शिता, दक्षता और “नई राजनीति” की बात करते हैं, लेकिन हर कैबिनेट फेरबदल में वही कुछ चेहरे ज्यादा विभाग, ज्यादा महत्व और ज्यादा राजनीतिक ताकत हासिल करते नजर आते हैं। अब जब हरजोत सिंह बैंस के पास पहले से कई अहम विभाग होने के बावजूद स्थानीय निकाय विभाग भी आ गया है, तो क्या आम आदमी पार्टी धीरे-धीरे उसी केंद्रीकृत सत्ता मॉडल जैसी बनती जा रही है, जिसकी आलोचना वह पहले पारंपरिक पार्टियों में करती थी ?

Learn More
...