Image

ਕੇਰਲ ਵਿੱਚ ਵੱਡੀ ਚੋਣ ਜਿੱਤ ਹਾਸਲ ਕਰਨ ਦੇ ਬਾਵਜੂਦ ਕਾਂਗਰਸ ਨੇ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰਨ ਲਈ ਲਗਭਗ 10 ਦਿਨ ਲਗਾ ਦਿੱਤੇ। ਕਈ ਦੌਰ ਦੀਆਂ ਮੀਟਿੰਗਾਂ, ਤਿੱਖੀ ਲਾਬੀਬਾਜ਼ੀ ਅਤੇ ਦਿੱਲੀ ਵਿੱਚ ਆਖ਼ਰੀ ਸਮੇਂ ਤੱਕ ਚੱਲੀਆਂ ਚਰਚਾਵਾਂ ਤੋਂ ਬਾਅਦ ਆਖ਼ਿਰਕਾਰ ਵੀ.ਡੀ. ਸਤੀਸ਼ਨ ਦੇ ਨਾਮ ’ਤੇ ਮੋਹਰ ਲੱਗੀ। ਜਿੱਥੇ ਕਾਂਗਰਸ ਨੇ ਇਸਨੂੰ “ਸਾਂਝੀ ਸਲਾਹ-ਮਸ਼ਵਰੇ” ਦੀ ਪ੍ਰਕਿਰਿਆ ਦੱਸਿਆ, ਉੱਥੇ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਲੰਬੇ ਸਸਪੈਂਸ ਨੇ ਇਕ ਵਾਰ ਫਿਰ ਪਾਰਟੀ ਅੰਦਰਲੀ ਧੜੇਬੰਦੀ, ਹਾਈਕਮਾਨ ’ਤੇ ਨਿਰਭਰਤਾ ਅਤੇ ਅਹਿਮ ਮੌਕਿਆਂ ’ਤੇ ਤੇਜ਼ ਫ਼ੈਸਲੇ ਲੈਣ ਦੀ ਕਮਜ਼ੋਰੀ ਨੂੰ ਬੇਨਕਾਬ ਕੀਤਾ ਹੈ। ਜਦੋਂ ਕਾਂਗਰਸ ਆਪਣੇ ਆਪ ਨੂੰ ਰਾਸ਼ਟਰੀ ਪੱਧਰ ’ਤੇ ਇਕ ਸਥਿਰ ਵਿਕਲਪ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਕੀ ਕੇਰਲ ਦਾ ਇਹ ਅਗਵਾਈ ਡਰਾਮਾ ਇਹ ਦਰਸਾਉਂਦਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਵੀ ਪਾਰਟੀ ਸਪਸ਼ਟਤਾ, ਅੰਦਰੂਨੀ ਸਹਿਮਤੀ ਅਤੇ ਫ਼ੈਸਲਾਕੁੰਨ ਅਗਵਾਈ ਦੀ ਚੁਣੌਤੀ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕੀ ?

Proposals - SUNLO

A) ਲੰਬੇ ਇੰਤਜ਼ਾਰ ਨੇ ਮਜ਼ਬੂਤ ਜਨਮੰਡੇਟ ਦੇ ਬਾਵਜੂਦ ਕਾਂਗਰਸ ਨੂੰ ਵੰਡੀ ਹੋਈ ਪਾਰਟੀ ਵਾਂਗ ਦਿਖਾਇਆ।

B) ਇਸ ਘਟਨਾ ਨੇ ਪਾਰਟੀ ਅੰਦਰ ਜਾਰੀ ਧੜੇਬੰਦੀ ਨੂੰ ਸਾਹਮਣੇ ਲਿਆਂਦਾ।

C) ਕਾਂਗਰਸ ਅਜੇ ਵੀ ਵੱਡੇ ਫ਼ੈਸਲਿਆਂ ਲਈ ਹਾਈਕਮਾਨ ਰਾਜਨੀਤੀ ’ਤੇ ਜ਼ਿਆਦਾ ਨਿਰਭਰ ਦਿੱਖਦੀ ਹੈ।

D) ਅਗਵਾਈ ਨੂੰ ਲੈ ਕੇ ਬਣੀ ਅਣਸ਼ਚਿਤਤਾ ਕਾਂਗਰਸ ਦੀ ਸਥਿਰ ਅਤੇ ਫ਼ੈਸਲਾਕੁੰਨ ਛਵੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Even after securing a major electoral victory in Kerala, the Congress leadership took nearly 10 days, multiple rounds of consultations, intense lobbying, and several last-minute meetings in Delhi before finally announcing V.D. Satheesan as Chief Minister. While the party projected the process as “collective consultation,” critics argue that the prolonged suspense once again exposed Congress’s deep internal factionalism, dependence on central leadership, and inability to take swift political decisions at crucial moments. At a time when Congress is trying to present itself as a stable national alternative, has the Kerala leadership episode raised fresh concerns about whether the party still struggles with clarity, internal consensus, and decisive leadership even after winning elections ?

Learn More
Image

केरल में बड़ी चुनावी जीत हासिल करने के बावजूद कांग्रेस नेतृत्व ने मुख्यमंत्री के नाम का ऐलान करने में लगभग 10 दिन लगा दिए। इस दौरान कई दौर की बैठकों, ज़बरदस्त लॉबिंग और दिल्ली में आख़िरी समय तक चली चर्चाओं के बाद आखिरकार वी.डी. सतीशन के नाम पर मुहर लगी। जहाँ कांग्रेस ने इसे “सामूहिक विचार-विमर्श” की प्रक्रिया बताया, वहीं आलोचकों का कहना है कि इस लंबे सस्पेंस ने एक बार फिर पार्टी के अंदरूनी गुटबाज़ी, हाईकमान पर निर्भरता और अहम मौकों पर तेज़ राजनीतिक फैसले लेने में कमजोरी को उजागर कर दिया। ऐसे समय में जब कांग्रेस खुद को राष्ट्रीय स्तर पर एक स्थिर विकल्प के रूप में पेश करने की कोशिश कर रही है, क्या केरल का यह नेतृत्व संकट इस बात को फिर सामने लाता है कि चुनाव जीतने के बाद भी पार्टी स्पष्टता, अंदरूनी सहमति और निर्णायक नेतृत्व की चुनौती से पूरी तरह बाहर नहीं निकल पाई है ?

Learn More
Image

ਪੰਜਾਬ ਦੀ ਰਾਜਨੀਤੀ ਹੁਣ ਇਕ ਅਜਿਹੇ ਨਵੇਂ ਦੌਰ ਵਿੱਚ ਦਾਖਲ ਹੁੰਦੀ ਦਿੱਖ ਰਹੀ ਹੈ ਜਿੱਥੇ ਭਾਜਪਾ ਹੁਣ ਅਕਾਲੀ ਦਲ ਦੀ “ਸਹਾਇਕ ਭੂਮਿਕਾ” ਨਿਭਾਉਣ ਦੀ ਬਜਾਏ 2027 ਵਿੱਚ ਖੁਦ ਮੁੱਖ ਚਿਹਰਾ ਬਣਨ ਦਾ ਸੁਪਨਾ ਖੁੱਲ੍ਹ ਕੇ ਦੇਖ ਰਹੀ ਹੈ। ਦਹਾਕਿਆਂ ਤੱਕ ਗਠਜੋੜ ਦੀ ਰਾਜਨੀਤੀ ‘ਤੇ ਨਿਰਭਰ ਰਹਿਣ ਤੋਂ ਬਾਅਦ ਭਾਜਪਾ ਹੁਣ ਇਹ ਪਰਖਣ ਲਈ ਤਿਆਰ ਦਿਖਦੀ ਹੈ ਕਿ ਕੀ ਪੰਜਾਬ ਉਸਨੂੰ ਇੱਕ ਖੁਦਮੁਖਤਿਆਰ ਸਿਆਸੀ ਤਾਕਤ ਵਜੋਂ ਸਵੀਕਾਰ ਕਰੇਗਾ ਜਾਂ ਅਜੇ ਵੀ ਉਸਨੂੰ ਅਜਿਹੀ ਬਾਹਰੀ ਪਾਰਟੀ ਮੰਨੇਗਾ ਜੋ ਪੰਜਾਬ ਦੀਆਂ ਜਟਿਲ ਸਿਆਸੀ ਭਾਵਨਾਵਾਂ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਪਾਸੇ ਆਮ ਆਦਮੀ ਪਾਰਟੀ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ, ਕਾਂਗਰਸ ਅੰਦਰੂਨੀ ਖਿੱਚਤਾਣ ਵਿੱਚ ਫਸੀ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਆਪਣੇ ਪੁਨਰ ਉਭਾਰ ਲਈ ਸੰਘਰਸ਼ ਕਰ ਰਿਹਾ ਹੈ। ਅਜਿਹੇ ਵਿੱਚ ਕੀ ਭਾਜਪਾ ਸੱਚਮੁੱਚ ਪੰਜਾਬ ਵਿੱਚ ਲੰਬੀ ਸਿਆਸੀ ਰਣਨੀਤੀ ਤਿਆਰ ਕਰ ਰਹੀ ਹੈ ਜਾਂ ਫਿਰ ਉਸਨੂੰ ਉਮੀਦ ਹੈ ਕਿ ਵੰਡੀ ਹੋਈ ਵਿਰੋਧੀ ਰਾਜਨੀਤੀ ਉਸਦੇ ਸਭ ਤੋਂ ਵੱਡੇ ਦਾਅ ਲਈ ਰਾਹ ਸੌਖਾ ਕਰ ਦੇਵੇਗੀ ?

Learn More
Image

Punjab politics is entering a strange new phase where the BJP no longer wants to be the “supporting actor” of the Akali Dal and is now openly dreaming of becoming the lead hero in 2027. After decades of depending on alliance politics, the BJP now appears ready to test whether Punjab will finally accept it as a standalone force or still see it as an outsider trying too hard to fit into Punjab’s complicated political emotions. With AAP facing anti-incumbency, Congress trapped in internal rivalries, and Akali Dal still struggling to recover, is the BJP genuinely building a long-term Punjab strategy, or simply hoping that a divided opposition accidentally clears the path for its biggest gamble yet ?

Learn More
Image

पंजाब की राजनीति अब एक ऐसे नए दौर में प्रवेश करती दिखाई दे रही है जहाँ भाजपा अब अकाली दल की “सहायक भूमिका” निभाने के बजाय 2027 में खुद मुख्य किरदार बनने का सपना खुलकर देख रही है। दशकों तक गठबंधन राजनीति पर निर्भर रहने के बाद भाजपा अब यह परखने के लिए तैयार दिखती है कि क्या पंजाब उसे एक स्वतंत्र राजनीतिक ताकत के रूप में स्वीकार करेगा या फिर अब भी उसे ऐसा बाहरी दल मानेगा जो पंजाब की जटिल राजनीतिक भावनाओं में खुद को फिट करने की कोशिश कर रहा है। एक तरफ आम आदमी पार्टी सत्ता विरोधी माहौल का सामना कर रही है, कांग्रेस अंदरूनी खींचतान में उलझी हुई है और अकाली दल अब भी अपने पुनर्जीवन के लिए संघर्ष कर रहा है। ऐसे में क्या भाजपा वास्तव में पंजाब में लंबी राजनीतिक रणनीति बना रही है, या फिर उसे उम्मीद है कि बंटी हुई विपक्षी राजनीति उसके सबसे बड़े दांव का रास्ता आसान कर देगी ?

Learn More
...