A) ਮੁਫ਼ਤ ਬਿਜਲੀ ਅਤੇ ਭਲਾਈ ਯੋਜਨਾਵਾਂ ਸਿਆਸੀ ਤੌਰ ’ਤੇ ਇਸ ਲਈ ਮਜ਼ਬੂਤ ਹਨ ਕਿਉਂਕਿ ਏਨ੍ਹਾਂ ਦਾ ਸਿੱਦਾ ਲਾਭ ਆਮ ਲੋਕਾਂ ਨੂੰ ਮਿਲਦਾ ਹੈ।
B) ਪੰਜਾਬ ਦਾ ਵੱਧਦਾ ਕਰਜ਼ਾ ਹੁਣ ਬੇਕਾਬੂ ਸਬਸਿਡੀ ਰਾਜਨੀਤੀ ਲਈ ਇੱਕ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।
C) ਦੇਸ਼ ਭਰ ਦੀਆਂ ਸਿਆਸੀ ਪਾਰਟੀਆਂ ਹੁਣ ਇੱਕ-ਦੂਜੇ ਨਾਲ ਵੱਡੇ ਵਾਅਦੇ ਕਰਨ ਦੀ ਦੌੜ ਵਿੱਚ ਫਸਦੀਆਂ ਦਿੱਖ ਰਹੀਆਂ ਹਨ।
D) ਸਰਕਾਰਾਂ ਜਲਦੀ ਅਜਿਹੇ ਹਾਲਾਤ ਵਿੱਚ ਪਹੁੰਚ ਸਕਦੀਆਂ ਹਨ ਜਿੱਥੇ ਆਰਥਿਕ ਦਬਾਅ ਦੇ ਬਾਵਜੂਦ ਮੁਫ਼ਤ ਯੋਜਨਾਵਾਂ ਘਟਾਉਣਾ ਸਿਆਸੀ ਤੌਰ ’ਤੇ ਲਗਭਗ ਅਸੰਭਵ ਹੋ ਜਾਵੇਗਾ।