A) ਚਰਨਜੀਤ ਸਿੰਘ ਚੰਨੀ ਅਜੇ ਵੀ ਕਾਂਗਰਸ ਵਿੱਚ ਮਜ਼ਬੂਤ ਜਨ ਆਧਾਰ ਅਤੇ ਜ਼ਮੀਨੀ ਸਮਰਥਨ ਵਾਲੇ ਆਗੂ ਮੰਨੇ ਜਾਂਦੇ ਹਨ।
B) ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿੱਚ ਕਾਂਗਰਸ ਦੀ ਸਭ ਤੋਂ ਤੇਜ਼ ਵਿਰੋਧੀ ਆਵਾਜ਼ ਵਜੋਂ ਉਭਰਦੇ ਦਿੱਖ ਰਹੇ ਹਨ।
C) ਕਾਂਗਰਸ ਹਾਈਕਮਾਨ ਇਸ ਸਮੇਂ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਣਾ ਚਾਹੁੰਦਾ ਹੈ।
D) ਲੀਡਰਸ਼ਿਪ ਨੂੰ ਲੈ ਕੇ ਹੋ ਰਹੀ ਦੇਰੀ ਪਾਰਟੀ ਦੀ ਏਕਤਾ ਬਚਾ ਵੀ ਸਕਦੀ ਹੈ ਜਾਂ ਅੰਦਰੂਨੀ ਮੁਕਾਬਲਾ ਵੀ ਵੱਧਾ ਸਕਦੀ ਹੈ।