A) ਦੋਵੇਂ ਦੇਸ਼ ਲੰਬੇ ਸਮੇਂ ਦੀ ਸ਼ਾਂਤੀ ਨਾਲੋਂ ਵੱਧ ਫੌਜੀ ਤਾਕਤ ਦਿਖਾਉਣ ‘ਤੇ ਕੇਂਦਰਿਤ ਦਿਖਾਈ ਦੇ ਰਹੇ ਹਨ।
B) ਜਿੱਤ ਦੇ ਦਾਅਵਿਆਂ ਦੇ ਬਾਵਜੂਦ ਇਸ ਟਕਰਾਅ ਨੇ ਦੋਵੇਂ ਪੱਖਾਂ ਦੀਆਂ ਕਮਜ਼ੋਰੀਆਂ ਸਾਹਮਣੇ ਲਿਆਂਦੀਆਂ।
C) ਪਾਣੀ, ਕੂਟਨੀਤੀ ਅਤੇ ਬੇਭਰੋਸੇ ਭਵਿੱਖ ਵਿੱਚ ਸਿੱਦੀ ਜੰਗ ਨਾਲੋਂ ਵੱਡੇ ਤਣਾਅ ਬਣ ਸਕਦੇ ਹਨ।
D) ਦੱਖਣੀ ਏਸ਼ੀਆ ਅਜੇ ਵੀ ਅਜਿਹੇ ਚੱਕਰ ਵਿੱਚ ਫਸਿਆ ਦਿੱਖਦਾ ਹੈ ਜਿੱਥੇ ਹੱਲ ਨਾਲੋਂ ਟਕਰਾਅ ਸੌਖਾ ਲੱਗਦਾ ਹੈ।