A) ਮੋਦੀ ਦੀਆਂ ਜਿੱਤਾਂ ਮਜ਼ਬੂਤ ਅਗਵਾਈ , ਲੋਕ ਭਲਾਈ ਯੋਜਨਾਵਾਂ ਅਤੇ ਤਾਕਤਵਰ ਚੋਣ ਮਸ਼ੀਨਰੀ ਦਾ ਨਤੀਜਾ ਹਨ।
B) ਵਿਰੋਧੀ ਧਿਰ ਵੱਲੋਂ ਸੰਸਥਾਵਾਂ ਦੀ ਨਿਰਪੱਖਤਾ ਅਤੇ ਚੋਣ ਪਾਰਦਰਸ਼ਤਾ ’ਤੇ ਚੁੱਕੇ ਜਾ ਰਹੇ ਸਵਾਲ ਗੰਭੀਰ ਹਨ।
C) ਮੋਦੀ ਨੇ ਰਾਜਨੀਤਿਕ ਤੌਰ ’ਤੇ ਅਜਿਹੇ ਵਿਰੋਧ ਨੂੰ ਪਿੱਛੇ ਛੱਡ ਦਿੱਤਾ ਹੈ ਜੋ ਅਜੇ ਵੀ ਰਣਨੀਤੀ, ਏਕਤਾ ਅਤੇ ਲੋਕਾਂ ਨਾਲ ਜੁੜਾਅ ਵਿੱਚ ਕਮਜ਼ੋਰ ਹੈ।
D) ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਇੱਕ ਹੀ ਰਾਜਨੀਤਿਕ ਤਾਕਤ ਹਰ ਪੱਧਰ ’ਤੇ ਹਾਵੀ ਹੋਵੇ, ਤਾਂ ਕੀ ਭਾਰਤੀ ਲੋਕਤੰਤਰ ਪੂਰੀ ਤਰ੍ਹਾਂ ਮੁਕਾਬਲੇਯੋਗ ਰਹਿ ਸਕੇਗਾ।