A) ਬਾਦਲ ਕੈਂਪ ਵਿੱਚ ਵਾਪਸੀ ਨਾਲ ਉਨ੍ਹਾਂ ਦੀ ਟਿਕਟ ਦਾਅਵਾ
ਮਜ਼ਬੂਤ ਹੋਇਆ ਹੋ ਸਕਦਾ ਹੈ।
B) ਪਾਰਟੀ ਉਨ੍ਹਾਂ ਦੇ ਪੁਰਾਣੇ ਆਧਾਰ ਅਤੇ ਪਹੁੰਚ ਨੂੰ ਮਹੱਤਵ ਦੇ ਸਕਦੀ ਹੈ।
C) ਨਵੇਂ ਰਿਸ਼ਤਿਆਂ ਦੇ ਬਾਵਜੂਦ ਪਾਰਟੀ ਨੌਜਵਾਨ ਚਿਹਰੇ ‘ਤੇ ਦਾਅ
ਲਗਾ ਸਕਦੀ ਹੈ।
D) 2027 ਦੱਸੇਗਾ ਕਿ ਬਦਲੀ ਵਫ਼ਾਦਾਰੀ ਦਾ ਸਿਆਸੀ ਲਾਭ ਮਿਲਦਾ
ਹੈ ਜਾਂ ਨਹੀਂ।