Image

बीबी जागीर कौर का राजनीतिक सफर उतार-चढ़ाव से भरा रहा है, जहां एक तरफ उन्होंने एस.जी.पी.सी. अध्यक्ष जैसे बड़े पद संभाले, वहीं दूसरी तरफ उन्हें कई चुनावी हारों का सामना भी करना पड़ा, जिसमें 2022 में भुलत्थ से मिली हार भी शामिल है। उनका निजी जीवन भी लंबे समय तक चर्चा में रहा, खासकर उनकी बेटी की दुखद मौत के बाद, जिसने उनके राजनीतिक सफर पर भी असर डाला। इसके बावजूद, तमाम विवादों और चुनौतियों के बीच वह सक्रिय बनी हुई हैं और अकाली राजनीति में अपनी जगह बनाए हुए हैं, जहां अब उन्हें शिरोमणि अकाली दल (पुनर सुरजीत) के महिला विंग का प्रमुख बनाया गया है। इतने लंबे और उतार-चढ़ाव भरे सफर के बाद अब सवाल यह है कि क्या उनकी यह मजबूती उन्हें फिर से राजनीतिक रूप से स्थापित कर पाएगी, या फिर उनका अतीत ही उनके वर्तमान और भविष्य पर भारी पड़ता रहेगा। क्या बीबी जागीर कौर की वापसी उनकी मजबूत इच्छाशक्ति और समर्थकों के दम पर होगी, या पुराने विवाद और हार उनके राजनीतिक सफर को सीमित करते रहेंगे ?

Opinion

A) उनकी मजबूत छवि और समर्थन उन्हें वापसी दिला सकता है।

B) अनुभव तो है, लेकिन पुराना बोझ अब भी असर डाल सकता है।

C) नई भूमिका से वह चर्चा में रहेंगी, पर जीत अभी भी अनिश्चित है।

D) अब उनकी भूमिका ज्यादा प्रतीकात्मक नजर आती है।

Do you want to contribute your opinion on this topic?
Download BoloBolo Show App on your Android/iOS phone and let us have your views.
Image

ਬੀਬੀ ਜਗੀਰ ਕੌਰ ਦਾ ਰਾਜਨੀਤਿਕ ਸਫਰ ਉਤਰਾਅ-ਚੜਾਅ ਨਾਲ ਭਰਿਆ ਰਿਹਾ ਹੈ, ਜਿੱਥੇ ਇੱਕ ਪਾਸੇ ਉਹ ਐਸ.ਜੀ.ਪੀ.ਸੀ. ਪ੍ਰਧਾਨ ਵਰਗੇ ਵੱਡੇ ਅਹੁਦੇ ਸੰਭਾਲ ਚੁੱਕੇ ਹਨ, ਉੱਥੇ ਦੂਜੇ ਪਾਸੇ ਉਨ੍ਹਾਂ ਨੂੰ ਕਈ ਚੋਣ ਹਾਰਾਂ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਵਿੱਚ 2022 ਵਿੱਚ ਭੁਲੱਥ ਤੋਂ ਹੋਈ ਹਾਰ ਵੀ ਸ਼ਾਮਲ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਲੰਮੇ ਸਮੇਂ ਤੱਕ ਚਰਚਾ ਵਿੱਚ ਰਹੀ, ਖ਼ਾਸ ਕਰਕੇ ਉਨ੍ਹਾਂ ਦੀ ਧੀ ਦੀ ਦੁਖਦਾਈ ਮੌਤ ਤੋਂ ਬਾਅਦ, ਜਿਸਦਾ ਅਸਰ ਉਨ੍ਹਾਂ ਦੇ ਰਾਜਨੀਤਿਕ ਸਫਰ ’ਤੇ ਵੀ ਨਜ਼ਰ ਆਇਆ। ਇਸ ਸਭ ਦੇ ਬਾਵਜੂਦ, ਵਿਵਾਦਾਂ ਅਤੇ ਚੁਣੌਤੀਆਂ ਦੇ ਵਿਚਕਾਰ ਵੀ ਉਹ ਸਰਗਰਮ ਰਹੇ ਹਨ ਅਤੇ ਅਕਾਲੀ ਰਾਜਨੀਤੀ ਵਿੱਚ ਆਪਣੀ ਜਗ੍ਹਾ ਬਣਾਈ ਰੱਖੀ ਹੈ, ਜਿੱਥੇ ਹੁਣ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮਹਿਲਾ ਵਿੰਗ ਦੀ ਪ੍ਰਧਾਨ ਬਣਾਇਆ ਗਿਆ ਹੈ। ਏਨ੍ਹੇ ਲੰਮੇ ਅਤੇ ਉਤਰਾਅ ਚੜਾਅ ਭਰੇ ਸਫਰ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਕੀ ਉਨ੍ਹਾਂ ਦੀ ਇਹ ਦ੍ਰਿੜਤਾ ਉਨ੍ਹਾਂ ਨੂੰ ਮੁੜ ਰਾਜਨੀਤਿਕ ਤੌਰ ’ਤੇ ਮਜ਼ਬੂਤ ਕਰੇਗੀ, ਜਾਂ ਫਿਰ ਉਨ੍ਹਾਂ ਦਾ ਅਤੀਤ ਹੀ ਉਨ੍ਹਾਂ ਦੇ ਵਰਤਮਾਨ ਅਤੇ ਭਵਿੱਖ ’ਤੇ ਹਾਵੀ ਰਹੇਗਾ। ਕੀ ਬੀਬੀ ਜਗੀਰ ਕੌਰ ਦੀ ਵਾਪਸੀ ਉਨ੍ਹਾਂ ਦੇ ਮਜ਼ਬੂਤ ਇਰਾਦੇ ਅਤੇ ਸਮਰਥਨ ਨਾਲ ਹੋਵੇਗੀ, ਜਾਂ ਪੁਰਾਣੇ ਵਿਵਾਦ ਅਤੇ ਹਾਰਾਂ ਉਨ੍ਹਾਂ ਦੇ ਸਫਰ ਨੂੰ ਰੋਕਦੇ ਰਹਿਣਗੇ ?

Learn More
Image

Bibi Jagir Kaur’s political journey has seen sharp highs and painful lows, from holding powerful positions like SGPC President to facing repeated electoral setbacks, including her 2022 loss from Bholath. Her personal life too has remained under intense spotlight, especially after the tragic death of her daughter, a chapter that continues to be discussed alongside her political career. Yet, despite controversies and challenges, she has remained active and continues to find space in the evolving Akali politics, now being appointed as women’s wing chief of Shiromani Akali Dal (Punar Surjit). With such a long and turbulent journey behind her, the question now is whether her resilience will once again translate into political relevance, or if the past continues to shape her present more than her future. Is Bibi Jagir Kaur’s comeback driven by her strong will and loyal base, or do past controversies and setbacks still limit her political rise ahead ?

Learn More
Image

ਬਿਕਰਮਜੀਤ ਸਿੰਘ ਮਜੀਠੀਆ ਮਜੀਠਾ ਤੋਂ ਕਈ ਵਾਰ ਜਿੱਤ ਦਰਜ ਕਰ ਚੁੱਕੇ ਹਨ ਅਤੇ ਇਸ ਸੀਟ ਨੂੰ ਆਪਣਾ ਮਜ਼ਬੂਤ ਰਾਜਨੀਤਿਕ ਕਿਲਾ ਬਣਾਇਆ ਹੈ। ਪਰ 2022 ਦੀਆਂ ਚੋਣਾਂ ਨੇ ਸਾਰੀ ਤਸਵੀਰ ਬਦਲ ਦਿੱਤੀ, ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਅਤੇ ਹਾਰ ਗਏ, ਜਦੋਂ ਕਿ ਉਨ੍ਹਾਂ ਦੀ ਪਤਨੀ ਨੇ ਮਜੀਠਾ ਤੋਂ ਜਿੱਤ ਹਾਸਲ ਕਰਕੇ ਹੁਣ ਓਥੇ ਮੌਜੂਦਾ ਵਿਧਾਇਕ ਵਜੋਂ ਆਪਣੀ ਪਕੜ ਬਣਾਈ ਹੋਈ ਹੈ। 2027 ਨੇੜੇ ਆਉਂਦਿਆਂ ਹੁਣ ਸਵਾਲ ਸਿਰਫ ਰਣਨੀਤੀ ਦਾ ਨਹੀਂ, ਸਗੋਂ ਪਰਿਵਾਰਕ ਸਮੀਕਰਨਾਂ ਦਾ ਵੀ ਹੈ, ਕੀ ਮਜੀਠੀਆ ਆਪਣੀ ਪੁਰਾਣੀ ਸੀਟ ਵਾਪਸ ਲੈਣ ਲਈ ਆਪਣੀ ਪਤਨੀ ਨੂੰ ਪਾਸੇ ਕਰਨਗੇ, ਜਾਂ ਨਵੀਂ ਸੀਟ ਤੋਂ ਆਪਣੀ ਵਾਪਸੀ ਦੀ ਕੋਸ਼ਿਸ਼ ਕਰਨਗੇ ?

Learn More
Image

Bikramjit Singh Majithia has been a dominant political figure in Majitha, winning multiple times from the seat and building it as his core stronghold over the years. However, the 2022 elections changed the equation, with him shifting to Amritsar East and facing defeat, while his wife secured Majitha and is now the sitting MLA from the family bastion. As 2027 approaches, the situation brings both strategy and family dynamics into focus, will Majithia return to his original stronghold by asking his wife to step aside, or will he look for a new political battleground to stage his comeback after the setback ?

Learn More
Image

बिक्रमजीत सिंह मजीठिया मजीठा से कई बार जीत हासिल कर चुके हैं और इस सीट को अपना मजबूत राजनीतिक गढ़ बनाया है। हालांकि, 2022 के चुनाव ने समीकरण बदल दिए, जब उन्होंने अमृतसर पूर्व से चुनाव लड़ा और हार का सामना किया, जबकि उनकी पत्नी ने मजीठा सीट जीतकर अब वहां की मौजूदा विधायक के रूप में अपनी स्थिति मजबूत कर ली। 2027 के करीब आते ही अब सवाल सिर्फ रणनीति का नहीं, बल्कि पारिवारिक संतुलन का भी है, क्या मजीठिया अपनी पुरानी सीट पर लौटने के लिए अपनी पत्नी को किनारे करेंगे, या फिर नई सीट से अपनी राजनीतिक वापसी की कोशिश करेंगे ?

Learn More
...