A) ਉਨ੍ਹਾਂ ਦਾ ਤਜਰਬਾ ਅਤੇ ਪਿਛਲਾ ਰਿਕਾਰਡ ਉਨ੍ਹਾਂ ਨੂੰ ਦੁਬਾਰਾ ਮੌਕਾ ਦੇਣ
ਯੋਗ ਬਣਾਉਂਦਾ ਹੈ।
B) ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ, ਪਰ ਮਜ਼ਬੂਤ ਜਮੀਨੀ
ਪਕੜ ਬਣਾਉਣੀ ਲਾਜ਼ਮੀ ਹੈ।
C) ਦੋ ਲਗਾਤਾਰ ਹਾਰਾਂ ਵੋਟਰਾਂ ਦੇ ਘੱਟਦੇ ਭਰੋਸੇ ਦਾ ਸੰਕੇਤ ਹਨ ਅਤੇ
ਬਦਲਾਅ ਦੀ ਲੋੜ ਹੈ।
D) ਹੁਣ ਇੱਕ ਨਵਾਂ ਚਿਹਰਾ ਲਿਆਂਦਾ ਜਾਣਾ ਚਾਹੀਦਾ ਹੈ ਜੋ ਨਵੀਂ ਊਰਜਾ
ਅਤੇ ਵੱਧੀਆ ਜੁੜਾਅ ਲਿਆ ਸਕੇ।