Image

ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜਾ ਸਾਂਸੀ ਤੋਂ 2007 ਤੋਂ ਲਗਾਤਾਰ ਚਾਰ ਵਾਰ ਜਿੱਤ ਹਾਸਲ ਕਰਕੇ ਇੱਕ ਮਜ਼ਬੂਤ ਅਤੇ ਭਰੋਸੇਮੰਦ ਅਧਾਰ ਬਣਾਇਆ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਵਜੋਂ, ਉਨ੍ਹਾਂ ਨੇ ਸੰਗਠਨ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ ਅਤੇ ਮਾਝਾ ਖੇਤਰ ਵਿੱਚ ਇੱਕ ਮਹੱਤਵਪੂਰਨ ਚਿਹਰਾ ਹਨ। ਆਪਣੀ ਲਗਾਤਾਰ ਜਿੱਤ ਦੇ ਬਾਵਜੂਦ ਵੀ ਉਨ੍ਹਾਂ ਦੀ ਮੌਜੂਦਗੀ ਰਾਜ ਪੱਧਰ ਦੀ ਉੱਚ ਲੀਡਰਸ਼ਿਪ ਵਿੱਚ ਘੱਟ ਨਜ਼ਰ ਆਉਂਦੀ ਹੈ। ਜਿਵੇਂ ਪੰਜਾਬ 2027 ਵੱਲ ਵੱਧ ਰਿਹਾ ਹੈ, ਸਵਾਲ ਇਹ ਹੈ: ਕੀ ਸੁਖਬਿੰਦਰ ਸਿੰਘ ਸਰਕਾਰੀਆ ਆਪਣੀ ਲਗਾਤਾਰ ਜਿੱਤ ਨੂੰ ਵੱਡੇ ਰਾਜ ਪੱਧਰ ਦੀ ਅਗਵਾਈ ਵਿੱਚ ਬਦਲ ਸਕਣਗੇ, ਜਾਂ ਉਨ੍ਹਾਂ ਦਾ ਪ੍ਰਭਾਵ ਰਾਜਾ ਸਾਂਸੀ ਅਤੇ ਖੇਤਰੀ ਰਾਜਨੀਤੀ ਤੱਕ ਹੀ ਸੀਮਤ ਰਹੇਗਾ ?

Rating

A) ਇੱਕ ਮਜ਼ਬੂਤ ਅਤੇ ਲਗਾਤਾਰ ਜਿੱਤਣ ਵਾਲੇ ਨੇਤਾ ਜੋ ਵੱਡੇ ਰੋਲ ਲਈ ਤਿਆਰ ਹਨ।

B) ਆਪਣੇ ਖੇਤਰ ਵਿੱਚ ਮਜ਼ਬੂਤ, ਪਰ ਰਾਜ ਪੱਧਰ ‘ਤੇ ਸੀਮਤ ਪਛਾਣ।

C) ਤਜਰਬੇਕਾਰ ਅਤੇ ਭਰੋਸੇਮੰਦ, ਪਰ ਉੱਚ ਲੀਡਰਸ਼ਿਪ ਵਿੱਚ ਨਹੀਂ।

D) ਸਫਲਤਾ ਦੇ ਬਾਵਜੂਦ ਪ੍ਰਭਾਵ ਖੇਤਰੀ ਹੱਦਾਂ ਤੱਕ ਹੀ ਰਹਿ ਸਕਦਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Sukhbinder Singh Sarkaria’s political journey reflects persistence turning into dominance, from early defeats in Raja Sansi to winning the seat for four consecutive terms starting from 2007 and building a strong, reliable base in the region. A senior leader of Indian National Congress, he has also held key organisational roles and remained an important face in Majha politics. Yet, despite consistent electoral success, his presence in top state-level leadership conversations often seems limited. As Punjab heads towards 2027, the sharper question is: Can Sukhbinder Singh Sarkaria convert his strong winning streak into a bigger leadership role at the state level, or will his influence remain largely confined to Raja Sansi and regional politics ?

Learn More
Image

सुखबिंदर सिंह सरकारीया ने राजा सांसी से 2007 से लगातार चार बार जीत दर्ज करते हुए एक मजबूत और भरोसेमंद आधार बनाया है। भारतीय राष्ट्रीय कांग्रेस के वरिष्ठ नेता के रूप में, उन्होंने संगठनात्मक स्तर पर भी अहम भूमिकाएं निभाई हैं और माझा क्षेत्र में एक महत्वपूर्ण चेहरा बने हुए हैं। इसके बावजूद, लगातार जीत के बाद भी उनकी मौजूदगी राज्य स्तर के शीर्ष नेतृत्व की चर्चाओं में सीमित नजर आती है। जैसे-जैसे पंजाब 2027 की ओर बढ़ रहा है, सवाल यह है: क्या सुखबिंदर सिंह सरकारीया अपनी लगातार जीत को राज्य स्तर के बड़े नेतृत्व में बदल पाएंगे, या उनका प्रभाव राजा सांसी और क्षेत्रीय राजनीति तक ही सीमित रहेगा ?

Learn More
Image

ਪਰਗਟ ਸਿੰਘ ਦਾ ਰਾਜਨੀਤਿਕ ਸਫਰ ਕਾਫੀ ਵੱਖਰਾ ਰਿਹਾ ਹੈ, ਜਿੱਥੇ ਉਹ ਇੱਕ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਓਲੰਪੀਅਨ ਤੋਂ ਪੰਜਾਬ ਰਾਜਨੀਤੀ ਦਾ ਇੱਕ ਮਹੱਤਵਪੂਰਨ ਚਿਹਰਾ ਬਣੇ। ਉਹ ਜਲੰਧਰ ਕੈਂਟ ਤੋਂ ਜਿੱਤ ਚੁੱਕੇ ਹਨ, ਮੰਤਰੀ ਰਹੇ ਹਨ ਅਤੇ ਮਹੱਤਵਪੂਰਨ ਮਸਲਿਆਂ 'ਤੇ ਖੁੱਲ੍ਹ ਕੇ ਬੋਲਣ ਲਈ ਜਾਣੇ ਜਾਂਦੇ ਹਨ, ਕਈ ਵਾਰ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕਦੇ ਹੋਏ। ਆਪਣੀ ਸਾਫ ਛਵੀ ਅਤੇ ਸਿੱਦੇ ਅੰਦਾਜ਼ ਨਾਲ ਉਹ ਇੱਕ ਸਰਗਰਮ ਅਤੇ ਬੇਬਾਕ ਨੇਤਾ ਵਜੋਂ ਜਾਣੇ ਜਾਂਦੇ ਹਨ। ਪਰ ਇੱਕ ਅਜਿਹੇ ਰਾਜਨੀਤਿਕ ਮਾਹੌਲ ਵਿੱਚ ਜਿੱਥੇ ਮਜ਼ਬੂਤ ਜ਼ਮੀਨੀ ਪਕੜ ਅਤੇ ਵੱਡੇ ਪੱਧਰ 'ਤੇ ਲੋਕ ਸਮਰਥਨ ਜ਼ਰੂਰੀ ਹੈ, ਸਵਾਲ ਇਹ ਹੈ ਕਿ ਕੀ ਉਨ੍ਹਾਂ ਦੀ ਇਹ ਆਵਾਜ਼ ਉਨ੍ਹਾਂ ਨੂੰ ਵੱਡੀ ਅਗਵਾਈ ਤੱਕ ਲੈ ਕੇ ਜਾ ਸਕਦੀ ਹੈ। ਜਿਵੇਂ ਪੰਜਾਬ ਦੀ ਰਾਜਨੀਤੀ ਬਦਲ ਰਹੀ ਹੈ, ਕੀ ਪਰਗਟ ਸਿੰਘ ਭਵਿੱਖ ਵਿੱਚ ਵਿਰੋਧੀ ਧਿਰ ਦੇ ਆਗੂ ਵਰਗੀ ਭੂਮਿਕਾ ਲਈ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਹਨ, ਜਾਂ ਉਹ ਪ੍ਰਭਾਵ ਉਨ੍ਹਾਂ ਦੀ ਮਜ਼ਬੂਤ ਆਵਾਜ਼ ਦੇ ਬਾਵਜੂਦ ਸੀਮਤ ਹੀ ਰਹੇਗਾ ?

Learn More
Image

Pargat Singh has had a unique political journey, moving from being an international hockey player and Olympian to becoming a prominent face in Punjab politics. He has won from Jalandhar Cantt and served as a minister, and is known for taking clear and outspoken positions on key issues, often questioning his own party as well. With his clean image and direct style, he has built a reputation as a vocal and active leader. However, in a political space driven by strong ground networks and mass mobilisation, the question is whether that voice can translate into a larger leadership role. As Punjab politics evolves, could Pargat Singh position himself for roles like Leader of Opposition in the future, or does his influence remain limited despite his strong voice ?

Learn More
Image

परगट सिंह का राजनीतिक सफर काफी अलग रहा है, जहां वे एक अंतरराष्ट्रीय हॉकी खिलाड़ी और ओलंपियन से पंजाब राजनीति के एक प्रमुख चेहरे बने। उन्होंने जालंधर छावनी से चुनाव जीता, मंत्री रहे, और महत्वपूर्ण मुद्दों पर साफ और बेबाक राय रखने के लिए जाने जाते हैं, कई बार अपनी ही पार्टी पर सवाल उठाते हुए भी। अपनी साफ छवि और सीधे अंदाज के कारण उन्होंने खुद को एक सक्रिय और मुखर नेता के रूप में स्थापित किया है। हालांकि, एक ऐसे राजनीतिक माहौल में जहां मजबूत जमीनी पकड़ और बड़े स्तर पर जनसमर्थन जरूरी है, सवाल यह है कि क्या उनकी यह आवाज उन्हें बड़े नेतृत्व की भूमिका तक ले जा सकती है। जैसे-जैसे पंजाब की राजनीति बदल रही है, क्या परगट सिंह भविष्य में विपक्ष के नेता जैसी भूमिका के लिए खुद को स्थापित कर पाएंगे, या उनका प्रभाव उनकी मजबूत आवाज के बावजूद सीमित ही रहेगा ?

Learn More
...