A) ਪਾਰਟੀ ਸ਼ਾਇਦ ਅਜੇ ਵੀ ਉਸ ਨੇਤਾ ਦੀ ਉਡੀਕ ਕਰ ਰਹੀ ਹੈ ਜੋ ਖੁੱਲ੍ਹ ਕੇ ਸਭ ਤੋਂ ਵੱਡੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰੇ।
B) ਅੰਦਰੂਨੀ ਟਕਰਾਅ ਤੋਂ ਬਚਣ ਲਈ ਭਾਜਪਾ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਦੇਰ ਨਾਲ ਕਰ ਸਕਦੀ ਹੈ।
C) ਮੁਹਿੰਮ ਵਰਤਮਾਨ ਵਿੱਚ ਗੁਆਂਢੀ ਭਾਜਪਾ ਸਰਕਾਰਾਂ ਦੇ ਮਾਡਲ ‘ਤੇ ਹੀ ਨਿਰਭਰ ਰਹਿ ਸਕਦੀ ਹੈ।
D) ਸੱਤਾ ਸਭ ਚਾਹੁੰਦੇ ਹਨ, ਪਰ ਜ਼ਿੰਮੇਵਾਰੀ ਲੈਣ ਦਾ ਐਲਾਨ ਕੋਈ ਨਹੀਂ ਕਰਨਾ ਚਾਹੁੰਦਾ।