Image

As the Shiromani Akali Dal looks for a political reset ahead of the 2027 Punjab elections, there is growing talk within party circles about whether projecting Harsimrat Kaur Badal as the Chief Ministerial face could change the narrative. A three-time MP from Bathinda and former Union Minister, she brings administrative experience, a wider public profile, and could also become the Akali Dal’s first woman Chief Minister if projected. With several leaders having rebelled, drifted away or joined other parties amid resentment over Sukhbir Singh Badal’s leadership, the key question is whether a leadership recalibration could help bridge internal divides and present the party as a united and stronger regional force once again ?

Rating

A) Projecting her could help bring back estranged leaders and ease factional resistance within the party.

B) A fresh face at the top may help the Akali Dal reset its image and reconnect with broader voter groups.

C) A united leadership under a new projection could help the party stand stronger on its own without relying on alliances.

D) Internal dissatisfaction goes beyond leadership faces, and rebuilding organisation and trust may matter more than projection alone.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸ਼੍ਰੋਮਣੀ ਅਕਾਲੀ ਦਲ 2027 ਦੀ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਿਆਸੀ ਪੁਨਰਗਠਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਰਟੀ ਅੰਦਰ ਇਹ ਚਰਚਾ ਤੇਜ਼ ਹੋ ਰਹੀ ਹੈ ਕਿ ਕੀ ਹਰਸਿਮਰਤ ਕੌਰ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਲਿਆਂਦੇ ਜਾਣ ਨਾਲ ਪਾਰਟੀ ਦੀ ਸਿਆਸੀ ਦਿਸ਼ਾ ਬਦਲ ਸਕਦੀ ਹੈ। ਬਠਿੰਡਾ ਤੋਂ ਤਿੰਨ ਵਾਰ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਹੇ ਹਰਸਿਮਰਤ ਕੌਰ ਬਾਦਲ ਕੋਲ ਪ੍ਰਸ਼ਾਸਨਿਕ ਤਜਰਬਾ ਅਤੇ ਵਿਆਪਕ ਲੋਕ ਪਛਾਣ ਹੈ, ਅਤੇ ਜੇ ਉਨ੍ਹਾਂ ਨੂੰ ਅੱਗੇ ਕੀਤਾ ਜਾਂਦਾ ਹੈ ਤਾਂ ਉਹ ਅਕਾਲੀ ਦਲ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਸਕਦੇ ਹਨ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਲੈ ਕੇ ਨਰਾਜ਼ਗੀ ਕਾਰਣ ਕਈ ਨੇਤਾ ਬਗਾਵਤ ਕਰ ਚੁੱਕੇ ਹਨ, ਦੂਰ ਹੋ ਗਏ ਹਨ ਜਾਂ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਅਜੇਹੇ ਹਲਾਤਾਂ ਵਿੱਚ ਸਵਾਲ ਇਹ ਹੈ ਕਿ ਕੀ ਅਗਵਾਈ ਵਿੱਚ ਬਦਲਾਅ ਪਾਰਟੀ ਅੰਦਰ ਦੀ ਖਾਈ ਪੂਰੀ ਕਰਕੇ ਇਸਨੂੰ ਦੁਬਾਰਾ ਇਕਜੁੱਟ ਅਤੇ ਮਜ਼ਬੂਤ ਖੇਤਰੀ ਤਾਕਤ ਬਣਾ ਸਕਦਾ ਹੈ ?

Learn More
Image

शिरोमणि अकाली दल 2027 के पंजाब विधानसभा चुनावों से पहले राजनीतिक पुनर्संरचना की कोशिशों में लगा है। पार्टी के भीतर यह चर्चा तेज है कि क्या हरसिमरत कौर बादल को मुख्यमंत्री चेहरे के रूप में आगे लाने से पार्टी की राजनीतिक दिशा बदल सकती है। बठिंडा से तीन बार सांसद और पूर्व केंद्रीय मंत्री रही हरसिमरत कौर बादल प्रशासनिक अनुभव और व्यापक जन पहचान रखती हैं, और यदि उन्हें आगे किया जाता है तो वे अकाली दल की पहली महिला मुख्यमंत्री भी बन सकती हैं। सुखबीर सिंह बादल के नेतृत्व को लेकर असंतोष के कारण कई नेता बगावत कर चुके हैं, दूरी बना चुके हैं या अन्य दलों में जा चुके हैं। ऐसे में सवाल यह है कि क्या नेतृत्व में बदलाव पार्टी के भीतर की खाई को पाटकर उसे फिर से एकजुट और मजबूत क्षेत्रीय ताकत बना सकता है ?

Learn More
Image

ਆਪ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਭਾਜਪਾ ਨਾਲ ਪੁਰਾਣੇ ਗਠਜੋੜ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਕਿਸਾਨਾਂ ਅਤੇ ਪੰਜਾਬ ਦੇ ਮੁੱਦਿਆਂ 'ਤੇ ਵਿਰੋਧਾਭਾਸ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ, ਅਕਾਲੀ ਦਲ ਹੁਣ ਆਪਣੇ ਆਪ ਨੂੰ ਇਕ ਮਜ਼ਬੂਤ ਖੇਤਰੀ ਆਵਾਜ਼ ਵਜੋਂ ਪੇਸ਼ ਕਰ ਰਿਹਾ ਹੈ ਅਤੇ ਗਠਜੋੜ ਟੁੱਟਣ ਤੋਂ ਬਾਅਦ ਆਪਣੀ ਵੱਖਰੀ ਰਾਜਨੀਤਿਕ ਲਕੀਰ ਨੂੰ ਉਭਾਰ ਰਿਹਾ ਹੈ। 2027 ਤੋਂ ਪਹਿਲਾਂ ਸਵਾਲ ਇਹ ਹੈ ਕਿ ਕੀ ਪੁਰਾਣੀਆਂ ਸਾਂਝਾਂ ਅੱਜ ਦੀ ਰਾਜਨੀਤੀ ਨੂੰ ਨਿਰਧਾਰਤ ਕਰਨਗੀਆਂ ਜਾਂ ਅਕਾਲੀ ਦਲ ਦੀ ਸੁਤੰਤਰ ਪੰਥਕ ਅਤੇ ਪੰਜਾਬ-ਕੇਂਦਰਿਤ ਪਹਿਚਾਣ ਦੀ ਵਾਪਸੀ ‘ਤੇ ਹੀ ਸਿਆਸੀ ਚਰਚਾ ਕੇਂਦਰਿਤ ਰਹੇਗੀ ?

Learn More
Image

AAP spokesperson Kuldeep Singh Dhaliwal has questioned Shiromani Akali Dal President Sukhbir Singh Badal over the party’s past alliance with the BJP, alleging inconsistency on issues related to farmers and Punjab’s interests. However, with the Akali Dal now projecting itself as a strong regional voice and distancing its political line after the alliance break, the debate has shifted to whether past partnerships should define present positioning ahead of 2027. Is the criticism a political rhetoric or an attempt to question the revival of Akali Dal’s independent Panthic and Punjab-centric stance ?

Learn More
Image

"आप" के प्रवक्ता कुलदीप सिंह धालीवाल ने शिरोमणि अकाली दल के अध्यक्ष सुखबीर सिंह बादल पर भाजपा के साथ पुराने गठबंधन को लेकर सवाल उठाते हुए किसानों और पंजाब के मुद्दों पर रुख में असंगति का आरोप लगाया है। हालांकि, अब अकाली दल खुद को एक मजबूत क्षेत्रीय आवाज के रूप में पेश कर रहा है और गठबंधन टूटने के बाद अपनी अलग राजनीतिक लाइन पर जोर दे रहा है। ऐसे में 2027 से पहले सवाल यह है कि क्या पुरानी साझेदारियां आज की राजनीति का आधार बनेंगी या अकाली दल की स्वतंत्र पंथक और पंजाब-केंद्रित पहचान की वापसी को लेकर राजनीतिक बहस तेज हो रही है ?

Learn More
...