Image

At present, Priyanka Gandhi is the AICC general secretary but does not hold charge of any state or specific organisational responsibility. Yet, with elections approaching, she is expected to campaign widely, manage crises, shape messaging and act as a key political face for the party. As expectations rise even before the polls, the larger question is about role clarity within the Congress leadership. With elections still ahead, should the Congress formally define Priyanka Gandhi’s organisational role or is keeping her position flexible part of the party’s internal power balance with the top leadership ?

Proposals - SUNLO

A) Her flexible role allows the party to deploy her wherever she is politically needed.

B) A defined state or organisational charge would bring clarity and accountability.

C) The current arrangement reflects careful leadership balancing at the top.

D) Continued ambiguity may create confusion over authority as election pressure builds.

Do you want to contribute your opinion on this topic?
Download BoloBolo Show App on your Android/iOS phone and let us have your views.
Image

ਮੌਜੂਦਾ ਸਮੇਂ ਪ੍ਰਿਯੰਕਾ ਗਾਂਧੀ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਹਨ, ਪਰ ਉਨ੍ਹਾਂ ਕੋਲ ਕਿਸੇ ਰਾਜ ਜਾਂ ਸੰਗਠਨ ਦੀ ਕੋਈ ਸਪੱਸ਼ਟ ਜ਼ਿੰਮੇਵਾਰੀ ਨਹੀਂ ਹੈ। ਫਿਰ ਵੀ, ਚੋਣ ਨੇੜੇ ਆਉਣ ਨਾਲ ਉਨ੍ਹਾਂ ਤੋਂ ਵਿਆਪਕ ਪ੍ਰਚਾਰ, ਸੰਕਟ ਪ੍ਰਬੰਧਨ, ਸੁਨੇਹਾ ਤਿਆਰ ਕਰਨ ਅਤੇ ਪਾਰਟੀ ਦੇ ਮੁੱਖ ਚਿਹਰੇ ਵਜੋਂ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਚੋਣ ਤੋਂ ਪਹਿਲਾਂ ਹੀ ਵੱਧ ਰਹੀਆਂ ਉਮੀਦਾਂ ਦੇ ਵਿਚਕਾਰ ਵੱਡਾ ਸਵਾਲ ਕਾਂਗਰਸ ਵਿੱਚ ਭੂਮਿਕਾ ਦੀ ਸਪੱਸ਼ਟਤਾ ਦਾ ਹੈ। ਜਦੋਂ ਚੋਣਾਂ ਹਾਲੇ ਹੋਣੀਆਂ ਹਨ, ਕੀ ਕਾਂਗਰਸ ਨੂੰ ਪ੍ਰਿਯੰਕਾ ਗਾਂਧੀ ਦੀ ਸੰਗਠਨਾਤਮਕ ਭੂਮਿਕਾ ਅਧਿਕਾਰਕ ਤੌਰ ’ਤੇ ਤੈਅ ਕਰਨੀ ਚਾਹੀਦੀ ਹੈ ਜਾਂ ਉਨ੍ਹਾਂ ਦੀ ਲਚਕਦਾਰ ਭੂਮਿਕਾ ਉੱਚ ਪੱਧਰੀ ਅਗਵਾਈ ਦੇ ਅੰਦਰੂਨੀ ਸੰਤੁਲਨ ਦਾ ਹਿੱਸਾ ਹੈ ?

Learn More
Image

वर्तमान में प्रियंका गांधी ए.आई.सी.सी. महासचिव हैं, लेकिन उनके पास किसी राज्य या संगठनात्मक जिम्मेदारी का स्पष्ट प्रभार नहीं है। इसके बावजूद, चुनाव नज़दीक आने के साथ उनसे व्यापक प्रचार, संकट प्रबंधन, संदेश तय करने और पार्टी के प्रमुख चेहरे की भूमिका निभाने की अपेक्षा की जा रही है। चुनाव से पहले ही बढ़ती अपेक्षाओं के बीच बड़ा सवाल कांग्रेस नेतृत्व में भूमिका की स्पष्टता का है। जब चुनाव अभी बाकी हैं, तो क्या कांग्रेस को प्रियंका गांधी की संगठनात्मक भूमिका औपचारिक रूप से तय करनी चाहिए या उनकी भूमिका को लचीला रखना शीर्ष नेतृत्व के अंदरूनी संतुलन का हिस्सा है ?

Learn More
Image

2024 ਦੇ ਕਮਜ਼ੋਰ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਨੇੜਤਾ ਦੇ ਸੰਕੇਤ ਮਿਲ ਰਹੇ ਹਨ ਅਤੇ 2027 ਚੋਣ ਤੋਂ ਪਹਿਲਾਂ ਸੰਭਾਵਿਤ ਗਠਜੋੜ ‘ਤੇ ਚਰਚਾ ਤੇਜ਼ ਹੋ ਗਈ ਹੈ। ਬਦਲ ਰਹੇ ਰਾਜਨੀਤਿਕ ਹਲਾਤਾਂ ਵਿੱਚ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਹ ਪਹਲ ਉੱਚ ਪੱਧਰ ਤੋਂ ਆਏਗੀ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਗਠਜੋੜ ਲਈ ਅੱਗੇ ਆਉਂਦੇ ਹਨ, ਤਾਂ ਕੀ ਸੁਖਬੀਰ ਸਿੰਘ ਬਾਦਲ ਪੁਰਾਣੇ ਗਿਲੇ- ਸ਼ਿਕਵੇ ਭੁਲਾ ਕੇ ਐਨ.ਡੀ.ਏ. ਵਿੱਚ ਵਾਪਸੀ ਕਰਨਗੇ ਜਾਂ ਸਿਆਸੀ ਹਿੱਸੇਦਾਰੀ, ਅਗਵਾਈ ਸੰਤੁਲਨ ਅਤੇ ਪੁਰਾਣੇ ਵਿਵਾਦ ਅਕਾਲੀ ਦਲ ਨੂੰ ਸਾਵਧਾਨ ਰੱਖਣਗੇ ?

Learn More
Image

As signals of renewed warmth emerge between the BJP and the Shiromani Akali Dal after weak performances in 2024, the possibility of a reunion ahead of the 2027 Punjab elections is increasingly being discussed. With electoral realities pushing both parties toward strategic reconsideration, the bigger question is whether the final move could come from the top. If Prime Minister Narendra Modi himself reaches out to revive the alliance, will Sukhbir Singh Badal set aside past differences and agree to return to the NDA fold or will concerns over political space, leadership balance and past fallout keep the Akali Dal cautious ?

Learn More
Image

2024 के कमजोर चुनावी प्रदर्शन के बाद भाजपा और शिरोमणि अकाली दल के बीच बढ़ती नज़दीकियों के संकेत मिल रहे हैं और 2027 विधानसभा चुनाव से पहले संभावित गठबंधन पर चर्चा तेज हो गई है। बदलती राजनीतिक परिस्थितियों के बीच अब सवाल यह है कि क्या इस गठबंधन की पहल शीर्ष स्तर से होगी। अगर प्रधानमंत्री नरेंद्र मोदी खुद पहल करते हैं, तो क्या सुखबीर सिंह बादल पुराने मतभेद भुलाकर एन.डी.ए. में वापसी करेंगे या राजनीतिक हिस्सेदारी, नेतृत्व संतुलन और पिछले विवाद अकाली दल को सतर्क बनाए रखेंगे ?

Learn More
...