Image

With the Punjab and Haryana High Court issuing a notice to AAP Rajya Sabha MP Rajinder Gupta over allegations of irregularities and misuse of state machinery during his election, the controversy has brought the spotlight directly on both the MP and the ruling establishment. While the case is yet to be decided, the bigger political question is about the impact such legal challenges can have on the credibility of AAP’s governance and clean-politics narrative in Punjab. As Rajinder Gupta faces judicial scrutiny over his unopposed election, is this merely a legal dispute or does it raise larger concerns about political influence and transparency in the Rajya Sabha selection process under the current system ?

Trending

A) The matter should be seen as a legal process that will be settled based on evidence in court.

B) The controversy may raise questions about transparency in the Rajya Sabha election process.

C) Opposition parties could use the case to challenge AAP’s clean governance image.

D) The key issue is whether political power influenced what should have been a fair and independent process.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੂੰ ਉਨ੍ਹਾਂ ਦੇ ਚੋਣ ਪ੍ਰਕਿਰਿਆ ਵਿੱਚ ਕਥਿਤ ਗੜਬੜੀਆਂ ਅਤੇ ਸਰਕਾਰੀ ਮਸ਼ੀਨਰੀ ਦੇ ਦੁਰਪਯੋਗ ਦੇ ਦੋਸ਼ਾਂ ਮਾਮਲੇ ਵਿੱਚ ਨੋਟਿਸ ਜਾਰੀ ਕਰਨ ਨਾਲ ਇਹ ਵਿਵਾਦ ਹੁਣ ਸਿੱਧਾ ਸੰਸਦ ਮੈਂਬਰ ਦੇ ਨਾਲ-ਨਾਲ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਕਰ ਰਿਹਾ ਹੈ। ਮਾਮਲਾ ਹਾਲੇ ਅਦਾਲਤ ਵਿੱਚ ਵਿਚਾਰਧੀਨ ਹੈ, ਪਰ ਇਸ ਨੇ ਪੰਜਾਬ ਵਿੱਚ ‘ਆਪ’ ਦੀ ਸਾਫ-ਸੁਥਰੀ ਰਾਜਨੀਤੀ ਅਤੇ ਸ਼ਾਸਨ ਪ੍ਰਬੰਧ ਦੀ ਛਵੀ ’ਤੇ ਸੰਭਾਵਿਤ ਅਸਰ ਬਾਰੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਜਿਵੇਂ ਰਜਿੰਦਰ ਗੁਪਤਾ ਦੀ ਬਿਨਾਂ ਮੁਕਾਬਲੇ ਚੋਣ ’ਤੇ ਅਦਾਲਤੀ ਜਾਂਚ ਅੱਗੇ ਵੱਧ ਰਹੀ ਹੈ, ਵੱਡਾ ਸਵਾਲ ਇਹ ਹੈ ਕਿ ਕੀ ਇਹ ਸਿਰਫ ਕਾਨੂੰਨੀ ਮਾਮਲਾ ਹੈ ਜਾਂ ਰਾਜ ਸਭਾ ਚੋਣ ਪ੍ਰਕਿਰਿਆ ਵਿੱਚ ਰਾਜਨੀਤਿਕ ਪ੍ਰਭਾਵ ਅਤੇ ਪਾਰਦਰਸ਼ਤਾ ਬਾਰੇ ਵੱਡੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ ?

Learn More
Image

पंजाब और हरियाणा हाई कोर्ट द्वारा आम आदमी पार्टी के राज्यसभा सांसद राजिंदर गुप्ता को उनके चुनाव में कथित अनियमितताओं और सरकारी मशीनरी के दुरुपयोग के आरोपों पर नोटिस जारी करने के बाद यह मामला अब सीधे सांसद के साथ-साथ राज्य की सत्ताधारी व्यवस्था पर भी सवाल खड़े कर रहा है। मामला अभी अदालत में विचाराधीन है, लेकिन इससे पंजाब में "आप" की सुशासन और साफ राजनीति की छवि पर संभावित असर को लेकर राजनीतिक बहस तेज हो गई है। जैसे-जैसे राजिंदर गुप्ता के निर्विरोध चुनाव पर न्यायिक जांच आगे बढ़ रही है, सवाल यह है कि क्या यह सिर्फ एक कानूनी विवाद है या फिर यह राज्यसभा चुनाव प्रक्रिया में राजनीतिक प्रभाव और पारदर्शिता को लेकर बड़े सवाल खड़े करता है ?

Learn More
Image

2022 ਦੀ ਵਿਧਾਨ ਸਭਾ ਚੋਣ ਵਿੱਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਜ਼ਬੂਤ ਰਾਜਨੀਤਿਕ ਅਧਾਰ ਬਣਾਇਆ। ਪਰ ਹੋਰ ਰਾਜਾਂ ਵਿੱਚ ਵੱਖਰੇ ਨਤੀਜੇ, ਕੇਂਦਰਿਤ ਅਗਵਾਈ ਬਾਰੇ ਚਰਚਾ ਅਤੇ ਬਿਨਾਂ ਗਠਜੋੜ ਦੀ ਰਣਨੀਤੀ ’ਤੇ ਉਠਦੇ ਸਵਾਲਾਂ ਨੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। 2027 ਤੋਂ ਪਹਿਲਾਂ ਵਧ ਰਹੀ ਜਨ ਅਸੰਤੁਸ਼ਟੀ, ਪ੍ਰਸ਼ਾਸਕੀ ਚੁਣੌਤੀਆਂ ਅਤੇ ਵਿਰੋਧੀ ਪਾਰਟੀਆਂ ਦੀ ਤੇਜ਼ ਸਰਗਰਮੀ ਦੇ ਮਾਹੌਲ ਵਿੱਚ ਹੁਣ ਸਵਾਲ ਆਪ ਦੇ ਉਭਾਰ ਦਾ ਨਹੀਂ, ਉਸਦੀ ਪਕੜ ਦੀ ਮਜ਼ਬੂਤੀ ਦਾ ਹੈ।

Learn More
Image

After a sweeping victory in the 2022 Assembly elections, the Aam Aadmi Party established a strong political base in Punjab. However, contrasting performances outside the state and questions around centralised leadership and a no-alliance approach have sparked a new debate. With anti-incumbency, governance challenges, and aggressive mobilisation by rival parties ahead of 2027, the key question is no longer about AAP’s rise, but about the durability of its dominance.

Learn More
Image

2022 विधानसभा चुनावों में ऐतिहासिक जीत के बाद आम आदमी पार्टी ने पंजाब में मजबूत राजनीतिक आधार बनाया। लेकिन राज्य के बाहर अलग-अलग प्रदर्शन, केंद्रीकृत नेतृत्व को लेकर उठते सवाल और बिना गठबंधन की रणनीति पर बढ़ती चर्चा ने नई बहस शुरू कर दी है। 2027 से पहले बढ़ती सत्ता-विरोधी लहर, शासन से जुड़ी चुनौतियां और विपक्ष की तेज होती सक्रियता के बीच अब सवाल "आप" के उभार का नहीं, बल्कि उसकी पकड़ की स्थिरता का है।

Learn More
...