Image

With visible differences among leaders like Partap Singh Bajwa, Amarinder Singh Raja Warring and Charanjit Singh Channi, and a slow organisational response despite repeated setbacks, the Congress in Punjab seems caught in a familiar loop.

Opinion

A) Internal rivalries among senior leaders continue to weaken focus.

B) Slow decision-making is hurting political momentum.

C) Lack of a clear Punjab-focused strategy keeps the party on the back foot.

D) Without unity and course correction, the cycle of mistakes may continue.

Do you want to contribute your opinion on this topic?
Download BoloBolo Show App on your Android/iOS phone and let us have your views.
Image

ਅਨੁਭਵੀ ਆਗੂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ, ਵਿਚਕਾਰ ਨਜ਼ਰ ਆ ਰਹੇ ਅੰਤਰ ਅਤੇ ਲਗਾਤਾਰ ਚੋਣੀ ਝਟਕਿਆਂ ਦੇ ਬਾਵਜੂਦ ਸੁਸਤ ਸੰਗਠਨਕ ਪ੍ਰਤੀਕਿਰਿਆ ਨੇ ਪੰਜਾਬ ਕਾਂਗਰਸ ਨੂੰ ਇੱਕ ਪੁਰਾਣੇ ਚੱਕਰ ਵਿੱਚ ਫਸਿਆ ਹੋਇਆ ਦਿਖਾਇਆ ਹੈ।

Learn More
Image

कांग्रेस पार्टी के वरिष्ठ नेताओं, प्रताप सिंह बाजवा, अमरिंदर सिंह राजा वड़िंग और चरणजीत सिंह चन्नी, के बीच दिख रहे मतभेद और लगातार चुनावी झटकों के बाद भी धीमी संगठनात्मक प्रतिक्रिया ने पंजाब कांग्रेस को एक पुराने चक्र में फंसा हुआ दिखाया है।

Learn More
Image

ਜਦੋਂ ਭਾਜਪਾ ਅਮਿਤ ਸ਼ਾਹ ਦੀਆਂ ਪ੍ਰਸਤਾਵਿਤ ਰੈਲੀਆਂ ਅਤੇ ਨਾਇਬ ਸਿੰਘ ਸੈਨੀ ਵਰਗੇ ਆਗੂਆਂ ਦੀ ਸਰਗਰਮੀ ਨਾਲ ਆਕਰਮਕ ਮੁਹਿੰਮ ਚਲਾ ਰਹੀ ਹੈ, ਆਮ ਆਦਮੀ ਪਾਰਟੀ ਦੂਜੀ ਵਾਰ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਭਰ ਵਿੱਚ ਬੈਠਕਾਂ ਕਰ ਰਿਹਾ ਹੈ, ਉਸ ਵੇਲੇ ਪੰਜਾਬ ਦੀ ਸਿਆਸਤ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਇਸਦੇ ਉਲਟ, ਕਾਂਗਰਸ ਇਸ ਸਮੇਂ ਮਨਰੇਗਾ ਵਰਗੇ ਕੌਮੀ ਮੁੱਦਿਆਂ ਤੱਕ ਹੀ ਸੀਮਿਤ ਦਿਖ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਰਾਜ-ਵਿਆਪੀ ਸਰਗਰਮੀ ਘੱਟ ਨਜ਼ਰ ਆ ਰਹੀ ਹੈ। ਕੀ ਮੌਜੂਦਾ ਹਲਾਤ ਵਿੱਚ ਪੰਜਾਬ ਕਾਂਗਰਸ ਦੀ ਚਾਲ ਹੌਲੀ ਅਤੇ ਸੁਸਤ ਲੱਗ ਰਹੀ ਹੈ, ਅਤੇ ਕੀ ਇਹ ਕਮੀ 2027 ਦੀ ਚੋਣੀ ਦੌੜ ਵਿੱਚ ਉਸ ਦੀ ਸਿਆਸੀ ਮਹੱਤਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ?

Learn More
Image

With the BJP rolling out aggressive mobilisation through Amit Shah’s proposed rallies and active outreach by leaders like Nayab Singh Saini, the ruling AAP pushing hard to secure a second term, and the Shiromani Akali Dal under Sukhbir Singh Badal launching statewide campaigns, the political tempo in Punjab is clearly rising. In contrast, the Congress appears largely confined to issue-based protests around national themes like MGNREGA, with limited visible state-level momentum or a strong grassroots push. At a time when rivals are setting the pace on the ground, is the Punjab Congress looking slow and lethargic, and could this lack of urgency end up costing the party its relevance in the 2027 race ?

Learn More
Image

जब भाजपा अमित शाह की प्रस्तावित रैलियों और नायब सिंह सैनी जैसे नेताओं की सक्रियता के साथ आक्रामक अभियान चला रही है, आम आदमी पार्टी दूसरी बार सत्ता में लौटने के लिए पूरी ताकत लगा रही है, और शिरोमणि अकाली दल सुखबीर सिंह बादल के नेतृत्व में राज्य भर में कार्यक्रम शुरू कर चुका है, तब पंजाब की राजनीति की रफ्तार तेज होती दिख रही है। इसके विपरीत, कांग्रेस फिलहाल मनरेगा जैसे राष्ट्रीय मुद्दों पर विरोध तक सीमित नजर आ रही है और जमीनी स्तर पर राज्यव्यापी सक्रियता कम दिखाई दे रही है। क्या मौजूदा हालातों में पंजाब कांग्रेस की चाल धीमी और सुस्त लग रही है, और क्या यही कमी 2027 की लड़ाई में उसकी राजनीतिक प्रासंगिकता को प्रभावित कर सकती है ?

Learn More
...