A) 2024 ਦੀ ਹਾਰ ਉਨ੍ਹਾਂ ਨੂੰ 2027 ਤੋਂ ਪਹਿਲਾਂ ਜਮੀਨੀ ਪੱਧਰ ‘ਤੇ ਵੱਧ ਮਿਹਨਤ ਕਰਣ ਲਈ ਪ੍ਰੇਰਿਤ ਕਰ ਸਕਦੀ ਹੈ।
B) ਕਾਂਗਰਸ ਉਨ੍ਹਾਂ ਨੂੰ ਸੰਗਠਨ ਵਿੱਚ ਦਲਿਤ ਚਿਹਰੇ ਵਜੋਂ ਅੱਗੇ ਰੱਖ ਸਕਦੀ ਹੈ।
C) ਘੱਟ ਚੋਣ ਸਫਲਤਾ ਅਤੇ ਲੰਮਾਂ ਅੰਤਰਾਲ ਉਨ੍ਹਾਂ ਦੀ ਰਾਜਨੀਤਿਕ ਸਰਗਰਮੀ ‘ਤੇ ਅਸਰ ਪਾ ਸਕਦੇ ਹਨ।
D) 2027 ਤੈਅ ਕਰੇਗਾ ਕਿ ਇਹ ਸਥਾਈ ਵਾਪਸੀ ਹੈ ਜਾਂ ਸਿਰਫ਼ ਇੱਕ ਅਸਥਾਈ ਕੋਸ਼ਿਸ਼।