Image

Navjot Singh Sidhu walked away from cricket commentary to enter politics in 2004, won three Lok Sabha elections (2004, 2007 by elections and 2009) as a BJP MP, switched to the Congress in 2017, became Punjab Congress president in 2021, and by 2024–26 went back doing IPL commentary as his political space shrank. Now in 2026, with his wife Navjot Kaur Sidhu quitting the Congress and openly attacking its leadership, the signals are no longer subtle. Is Sidhu preparing for a full-circle return to the BJP, turning his Congress phase into a detour rather than a destination, and betting once again on visibility, rhetoric, and timing to revive his political relevance ?

Opinion

A) A return to the BJP looks like the most natural and strategic move.

B) His Congress stint now appears temporary rather than transformative.

C) Commentary kept him visible while politics rearranged around him.

D) Sidhu’s career shows that momentum, not loyalty, drives his moves.

Do you want to contribute your opinion on this topic?
Download BoloBolo Show App on your Android/iOS phone and let us have your views.
Image

ਨਵਜੋਤ ਸਿੰਘ ਸਿੱਧੂ ਨੇ 2004 ਵਿੱਚ ਕ੍ਰਿਕਟ ਕਮੈਂਟਰੀ ਛੱਡ ਕੇ ਰਾਜਨੀਤੀ ਵਿੱਚ ਕਦਮ ਰੱਖਿਆ, 2004, 2007 (ਉਪਚੋਣ) ਅਤੇ 2009 ਵਿੱਚ ਭਾਜਪਾ ਤੋਂ ਤਿੰਨ ਵਾਰ ਲੋਕ ਸਭਾ ਚੋਣ ਜਿੱਤੀ, 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ, 2021 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ, ਅਤੇ 2024–26 ਤੱਕ ਰਾਜਨੀਤਿਕ ਹਾਸ਼ੀਏ ‘ਤੇ ਜਾਣ ਤੋਂ ਬਾਅਦ ਮੁੜ ਕ੍ਰਿਕਟ (IPL) ਕਮੈਂਟਰੀ ਵਿੱਚ ਨਜ਼ਰ ਆਏ। ਹੁਣ 2026 ਵਿੱਚ, ਜਦੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕਾਂਗਰਸ ਛੱਡ ਕੇ ਖੁੱਲ੍ਹੇਆਮ ਪਾਰਟੀ ਅਗਵਾਈ ‘ਤੇ ਹਮਲੇ ਕਰ ਰਹੇ ਹਨ, ਤਾਂ ਇਸ਼ਾਰੇ ਹੁਣ ਗੁਪਤ ਨਹੀਂ ਰਹੇ। ਕੀ ਸਿੱਧੂ ਇੱਕ ਵਾਰ ਫਿਰ ਭਾਜਪਾ ਵੱਲ ਮੂਲ ਰਾਹ ’ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ, ਜਿੱਥੇ ਕਾਂਗਰਸ ਦਾ ਦੌਰ ਸਿਰਫ਼ ਇਕ ਠਹਿਰਾਉ ਬਣ ਕੇ ਰਹਿ ਜਾਵੇ, ਅਤੇ ਉਹ ਆਪਣੀ ਰਾਜਨੀਤਿਕ ਮਹੱਤਤਾ ਨੂੰ ਫਿਰ ਤੋਂ ਦਿੱਖ, ਬਿਆਨਬਾਜ਼ੀ ਅਤੇ ਸਹੀ ਸਮੇਂ ਦੀ ਚੋਣ ਦੇ ਸਹਾਰੇ ਜਗਾਉਣਾ ਚਾਹੁੰਦੇ ਹਨ ?

Learn More
Image

नवजोत सिंह सिद्धू ने 2004 में क्रिकेट कमेंट्री छोड़कर राजनीति में कदम रखा, 2004, 2007 (उपचुनाव) और 2009 में भाजपा से तीन बार लोकसभा चुनाव जीते, 2017 में कांग्रेस में शामिल हुए, 2021 में पंजाब कांग्रेस के अध्यक्ष बने और 2024–26 तक राजनीतिक हाशिये पर जाते हुए फिर से IPL कमेंट्री में लौट आए। अब 2026 में, जब उनकी पत्नी नवजोत कौर सिद्धू कांग्रेस छोड़कर खुले तौर पर पार्टी नेतृत्व पर हमला कर चुकी हैं, तो संकेत अब छिपे नहीं हैं। क्या सिद्धू एक बार फिर भाजपा में “फुल-सर्कल” वापसी की तैयारी में हैं, जहां कांग्रेस का दौर सिर्फ एक पड़ाव साबित हो, और वे दोबारा अपनी राजनीति को दृश्यता, बयानबाज़ी और सही समय के भरोसे ज़िंदा करना चाहते हैं ?

Learn More
Image

ਕਾਂਗਰਸ ਦੇ ਅਨੁਭਵੀ ਨੇਤਾ ਅਤੇ ਤਿੰਨ ਵਾਰ ਵਿਧਾਇਕ ਰਹੇ ਗੁਰਪ੍ਰੀਤ ਸਿੰਘ ਕਾਂਗੜ, ਜੋ ਸਤੰਬਰ 2021 ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮਾਲ (ਰੇਵਨਿਊ) ਮੰਤਰੀ ਵੀ ਰਹੇ, ਜੂਨ 2022 ਵਿੱਚ ਕਈ ਹੋਰ ਵੱਡੇ ਨੇਤਾਵਾਂ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਾਅਦ ਵਿੱਚ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਖਿੱਚਤਾਣ ਦੇ ਵਿੱਚਕਾਰ ਉਹ ਮੁੜ ਕਾਂਗਰਸ ਵਿੱਚ ਆ ਗਏ। ਪਰ ਅੱਜ ਵੀ ਹਲਾਤ ਸੁਧਰੇ ਨਹੀਂ, ਹਾਲੀਆ ਬੈਠਕਾਂ ਦੌਰਾਨ ਜਸ਼ਨਦੀਪ ਸਿੰਘ ਚਾਹਲ ਗਰੁੱਪ ਨਾਲ ਹੋਈ ਤਿੱਖੀ ਬਹਿਸ ਨੇ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਫਿਰ ਸਾਹਮਣੇ ਲਿਆ ਦਿੱਤੀ। 2027 ਦੀਆਂ ਟਿਕਟਾਂ ਦੇ ਫ਼ੈਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਵਾਲ ਇਹ ਹੈ: ਕੀ ਵਾਰ-ਵਾਰ ਪਾਰਟੀ ਬਦਲਣਾ ਅਤੇ ਲਗਾਤਾਰ ਗੁੱਟਬਾਜ਼ੀ ਕਾਂਗੜ ਦੀ ਟਿਕਟ ਦੀ ਦਾਅਵੇਦਾਰੀ ਨੂੰ ਨੁਕਸਾਨ ਪਹੁੰਚਾਵੇਗੀ ਜਾਂ ਜੇ ਸਥਿਰਤਾ ਨਾ ਮਿਲੀ ਤਾਂ ਕੀ ਉਹ ਫਿਰ ਕੋਈ ਹੋਰ ਰਾਹ ਚੁਣ ਸਕਦੇ ਹਨ ?

Learn More
Image

After a long career as a Congress leader and three-time MLA, and serving as Punjab’s Revenue Minister under Capt Amarinder Singh before September 2021, Gurpreet Singh Kangar switched to the BJP in June 2022 with several senior Congress figures, only to return to the Congress fold later as party infighting persisted. Even now, his faction’s verbal spat with Jashan Singh Chahal’s group at a recent meeting highlighted continuing discord within the party’s ranks. With ticket decisions for 2027 looming, will these repeated party switches and the ongoing factional fights cost Kangar his claim to a ticket or might he once again look beyond the Congress if stability doesn’t come his way ?

Learn More
Image

कांग्रेस के वरिष्ठ नेता और तीन बार विधायक रह चुके गुरप्रीत सिंह कांगड़, जो सितंबर 2021 से पहले कैप्टन अमरिंदर सिंह की सरकार में राजस्व मंत्री भी रहे, ने जून 2022 में कई अन्य वरिष्ठ नेताओं के साथ भाजपा का रुख किया था। बाद में, पार्टी में जारी अंदरूनी कलह के बीच वे दोबारा कांग्रेस में लौट आए। अब भी हालात शांत नहीं हैं, हाल ही में एक बैठक के दौरान जशन सिंह चहल गुट के साथ उनकी खेमेबंदी की तीखी बहस ने पार्टी की अंदरूनी खींचतान को फिर उजागर कर दिया। 2027 के टिकट बंटवारे को देखते हुए सवाल यही है: क्या बार-बार की पार्टी बदल और गुटबाजी कांगड़ की दावेदारी को कमजोर करेगी या अगर स्थिरता नहीं मिली तो क्या वे फिर कोई और रास्ता तलाशेंगे ?

Learn More
...