A) ਵਿਰੋਧ ਵਿੱਚ ਖਾਲੀਪਨ ਸੀ, ਕਿਸੇ ਨੂੰ ਤਾਂ ਅੱਗੇ ਆਉਣਾ ਹੀ ਸੀ।
B) 2027 ਤੋਂ ਪਹਿਲਾਂ ਕਾਂਗਰਸ ਦਾ ਮੁੱਖ ਚਿਹਰਾ ਬਣਨ ਦੀ ਖੁੱਲ੍ਹੀ ਕੋਸ਼ਿਸ਼।
C) ਅੱਜ ਆਵਾਜ਼ ਮਜ਼ਬੂਤ ਹੈ, ਪਰ ਪਾਰਟੀ ਦੇ ਸਮੀਕਰਨ ਰਾਹ ਰੋਕ ਸਕਦੇ ਹਨ।
D) ਪੰਜਾਬ ਦੇ ਵੋਟਰ ਉਨ੍ਹਾਂ ਨੂੰ ਅਮਲ ਵਿੱਚ ਵਿਰੋਧੀ ਧਿਰ ਦੇ ਨੇਤਾ ਮੰਨ ਸਕਦੇ ਹਨ, ਖ਼ਿਤਾਬ ਬਾਅਦ ਵਿੱਚ।