A) ਵੱਖ-ਵੱਖ ਪਾਰਟੀਆਂ ਦਾ ਤਜਰਬਾ ਭਾਜਪਾ ਵਿੱਚ ਉਨ੍ਹਾਂ ਦੀ ਅਹਿਮੀਅਤ ਵਧਾਉਂਦਾ ਹੈ।
B) ਮਜ਼ਬੂਤ ਅੰਦਰੂਨੀ ਆਗੂ, ਕਮਜ਼ੋਰ ਜਨਸਮਰਥਨ ਵਾਲਾ ਨੇਤਾ ਜਿਸ ਦੀ ਹੱਦ ਸੰਗਠਨ ਤੱਕ ਹੈ।
C) ਵਾਰ-ਵਾਰ ਪਾਲਾ ਬਦਲਣ ਨਾਲ ਭਰੋਸਾ ਘਟਿਆ, ਅੱਗੇ ਵੱਧਣਾ ਔਖਾ।
D) ਭਾਜਪਾ ਰਣਨੀਤੀ ਲਈ ਸਾਥ ਦੇਵੇਗੀ, ਪਰ ਅੰਤਿਮ ਫੈਸਲਾ ਚੋਣ ਨਤੀਜੇ ਕਰਨਗੇ।