A) ਵਿਰਾਸਤ ਪਹਿਚਾਣ ਦਿੰਦੀ ਹੈ, ਪਰ ਭਵਿੱਖ ਅਸਲੀ ਕੰਮ ਨਾਲ ਹੀ ਬਣੇਗਾ।
B) ਚਮਕ-ਧਮਕ ਚਰਚਾ ਤਾਂ ਦਵਾ ਸਕਦੀ ਹੈ, ਪਰ ਗੰਭੀਰਤਾ ਘਟਾ ਸਕਦੀ ਹੈ।
C) ਭੱਠਲ ਦੇ ਤਾਜ਼ਾ ਬਿਆਨ ਉਨ੍ਹਾਂ ਦਾ ਰਸਤਾ ਸੌਖਾ ਕਰਨ ਦੀ ਥਾਂ ਹੋਰ ਔਖਾ ਕਰ ਸਕਦੇ ਹਨ।
D) 2027 ਤੋਂ ਪਹਿਲਾਂ ਕਾਂਗਰਸ ਅਜੇਹੇ ਨੌਜਵਾਨ ਚਿਹਰਿਆਂ ’ਤੇ ਮੁੜ ਵਿਚਾਰ ਕਰ ਸਕਦੀ ਹੈ।