A) ਉਨ੍ਹਾਂ ਦਾ ਪ੍ਰਸ਼ਾਸਕੀ ਤਜਰਬਾ ਭਾਜਪਾ ਵਿੱਚ ਅਹਿਮ ਭੂਮਿਕਾ ਦਵਾ ਸਕਦਾ ਹੈ।
B) ਵਾਰ-ਵਾਰ ਪਾਰਟੀ ਬਦਲਣਾ ਆਇਆ ਰਾਮ, ਗਿਆ ਰਾਮ ਦੀ ਛਵੀ ਹੋਰ ਮਜ਼ਬੂਤ ਕਰ ਸਕਦਾ ਹੈ।
C) ਪਰਿਵਾਰਕ ਵਿਰਾਸਤ ਉਨ੍ਹਾਂ ਨੂੰ ਚਰਚਾ ਵਿੱਚ ਰੱਖਦੀ ਹੈ, ਪਰ ਅਸਲੀ ਇਮਤਿਹਾਨ ਵੋਟਰਾਂ ਦਾ ਭਰੋਸਾ ਹੈ।
D) ਇਹ ਦੌਰ ਤੈਅ ਕਰੇਗਾ ਕਿ ਇਹ ਬਦਲਾਅ ਸਥਿਰਤਾ ਲਿਆਉਂਦਾ ਹੈ ਜਾਂ ਹੋਰ ਭਟਕਾਵ।