A) ਐਨੇ ਵੱਡੇ ਪੱਧਰ ਦੇ ਬਦਲਾਅ ਮਗਰੋਂ ਵਾਪਸੀ, ਸਿਆਸੀ ਭਰੋਸੇਯੋਗਤਾ
‘ਤੇ ਗੰਭੀਰ ਪ੍ਰਸ਼ਨ ਖੜ੍ਹੇ ਕਰ ਸਕਦੀ ਹੈ।
B) ਬਾਜਵਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਾਲ ਸਮਝੌਤਾ
ਰਾਜਨੀਤਿਕ ਤੌਰ ’ਤੇ ਸੌਖਾ ਹੋ ਸਕਦਾ ਹੈ।
C) ਇਕ ਹੋਰ ਬਦਲਾਅ ਇਹ ਧਾਰਨਾ ਮਜ਼ਬੂਤ ਕਰੇਗਾ ਕਿ ਮੌਕਾ ਅਕਸਰ
ਵਿਚਾਰਧਾਰਾ ਤੋਂ ਵੱਧ ਭਾਰੀ ਪੈਂਦਾ ਹੈ।
D) ਪੰਜਾਬ ਦੀ ਰਾਜਨੀਤੀ ਵਿੱਚ ਦਰਵਾਜ਼ੇ ਕਦੇ ਪੂਰੇ ਬੰਦ ਨਹੀਂ ਹੁੰਦੇ,
ਹਲਾਤ ਬਦਲਣ ’ਤੇ ਮੁੜ ਖੁਲ ਜਾਂਦੇ ਹਨ।